BREAKING : ਵੱਡਾ ਹਾਦਸਾ, ਆਕਸੀਜਨ ਪਲਾਂਟ ‘ਚ ਭਿਆਨਕ BLAST, ਖੌਫ਼ਨਾਕ VIDEO ਆਈ ਸਾਹਮਣੇ,
ਦੇ ਉਦਯੋਗਿਕ ਖੇਤਰ ‘ਚ ਆਕਸੀਜਨ ਫੈਕਟਰੀ ‘ਚ ਫਟਿ/ਆ ਸਿਲੰਡਰ
ਧਮਾਕੇ ਕਾਰਨ ਫੈਕਟਰੀ ਦੀ ਛੱਤ ਨੂੰ ਵੀ ਪਹੁੰਚਿਆ ਨੁਕਸਾਨ
ਪੰਜਾਬ ਦੇ ਮੁਹਾਲੀ ਵਿਚ ਵੱਡਾ ਧਮਾਕਾ ਹੋਇਆ ਹੈ। ਕਈ ਲੋਕਾਂ ਦੀ ਮੌਤ ਦਾ ਖਦਸ਼ਾ ਹੈ।
ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼ 9 ਵਿਚ ਧਮਾਕਾ ਹੋਇਆ ਹੈ। ਫਿਲਹਾਲ 2 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਪਰ ਦੱਸਿਆ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ।
ਮੌਕੇ ਉਤੇ ਬਚਾਅ ਕਾਰਜ ਲਈ ਟੀਮਾਂ ਪਹੁੰਚ ਗਈਆਂ ਹਨ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਉਤੇ ਹਨ।
ਮੁਹਾਲੀ ਦੇ ਫੇਜ਼ 9 ਇੰਡਸਟਰੀਅਲ ਏਰੀਆ ਵਿੱਚ ਇੱਕ ਫੈਕਟਰੀ ਵਿੱਚ ਕਈ ਸਿਲੰਡਰ ਫਟਣ ਦੀ ਖ਼ਬਰ ਹੈ। ਮੌਕੇ ਉਤੇ ਕਈ ਮਜ਼ਦੂਰ ਸਨ। ਮੌਤਾਂ ਦੀ ਗਿਣਤੀ ਵਧ ਸਕਦੀ ਹੈ।