Chunky Panday opens up about Ananya Panday and Aditya Roy Kapur
‘ਮੇਰੇ ਤੋਂ ਜ਼ਿਆਦਾ ਕਮਾਉਂਦੀ ਹੈ ਜੋ ਚਾਹੇ ਮਰਜ਼ੀ ਕਰੇ’ ਧੀ ਦੇ ਰਿਲੇਸ਼ਨਸ਼ਿਪ ਸਟੇਟਸ ‘ਤੇ ਬੋਲੇ ਪਿਤਾ ਚੰਕੀ ਪਾਂਡੇ
ਐਕਟਰਸ ਅਨੰਨਿਆ ਪਾਂਡੇ ਦਾ ਨਾਮ ਲੰਬੇ ਸਮੇਂ ਤੋਂ ਆਦਿੱਤਿਆ ਰਾਏ ਕਪੂਰ ਦੇ ਨਾਲ ਜੁੜ ਰਿਹਾ ਹੈ।ਮੰਨਿਆ ਜਾਂਦਾ ਹੈ ਕਿ 25 ਸਾਲਾ ਅਨੰਨਿਆ 38 ਦੇ ਆਦਿੱਤਿਆ ਦੇ ਨਾਲ ਰਿਸ਼ਤੇ ‘ਚ ਹੈ।
ਦੋਵਾਂ ਨੂੰ ਕਾਰ , ਬਾਰ ਡੇਟਸ ਤੇ ਛੁੱਟੀਆਂ ‘ਤੇ ਜਾਂਦੇ ਦੇਖਿਆ ਜਾ ਚੁੱਕਾ ਹੈ।ਅਜਿਹੇ ‘ਚ ਅਨੰਨਿਆ ਦੇ ਪਿਤਾ ਅਤੇ ਐਕਟਰ ਚੰਕੀ ਪਾਂਡੇ ਨੇ ਬੇਟੀ ਦੇ ਆਦਿਤਿਆ ਨਾਲ ਰਿਸ਼ਤੇ ‘ਤੇ ਗੱਲ ਕੀਤੀ ਹੈ।
ਚੰਕੀ ਪਾਂਡੇ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ਦੀ ਚੁਆਇਸ ਤੋਂ ਕੋਈ ਦਿਕਤ ਨਹੀਂ ਹੈ।ਉਹ ਆਪਣੇ ਬੱਚਿਆਂ ਨੂੰ ਕੰਟਰੋਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦੇ।
ਚੰਕੀ ਨੇ ਗੱਲਬਾਤ ਦੌਰਾਨ ਅਨੰਨਿਆ ਦੇ ਰਿਸ਼ਤੇ ਦੇ ਬਾਰੇ ‘ਚ ਪੁੱਛਿਆ ਗਿਆ।ਉਨ੍ਹਾਂ ਇਹ ਵੀ ਕਿਹਾ ਗਿਆ ਕਿ ਕਿਵੇਂ ਅਨੰਨਿਆ ਕਈ ਵਾਰ ਆਪਣੇ ਇੰਟਰਵਿਊ ‘ਚ ਆਦਿਤਿਆ ਦਾ ਨਾਮ ਲੈ ਚੁੱਕੀ ਹੈ।
ਇਸ ‘ਤੇ ਐਕਟਰ ਨੇ ਕਿਹਾ, ‘ਮੇਰੇ ਹਿਸਾਬ ਨਾਲ ਇਹ ਠੀਕ ਹੈ, ਮੈਨੂੰ ਲਗਦਾ ਹੈ ਕਿ ਉਹ 25 ਦੀ ਹੈ ਉਹ ਇਸ ਸਮੇਂ ਮੇਰੇ ਤੋਂ ਜ਼ਿਆਦਾ ਪੈਸੇ ਕਮਾ ਰਹੀ ਹੈ।
ਉਹ ਆਪਣੀ ਮਰਜ਼ੀ ਨਾਲ ਚੀਜ਼ਾਂ ਕਰਨ ਲਈ ਆਜ਼ਾਦ ਹੈ।ਮੈ ਕਿਵੇਂ ਆਪਣੀ 25 ਸਾਲ ਦੀ ਬੇਟੀ ਨੂੰ ਬੋਲਣ ਦੀ ਹਿੰਮਤ ਕਰ ਸਕਦਾ ਹੈ ਕਿ ਕੀ ਕਰਨਾ ਹੈ।
ਚੰਕੀ ਤੋਂ ਇਹ ਵੀ ਪੁੱਛਿਆ ਗਿਆ ਕਿ ਉਨ੍ਹਾਂ ਨੇ ਅਨੰਨਿਆ ਦੇ ਫਿਲਮਾਂ ‘ਚ ਇੰਟੀਮੇਟ ਸੀਨਸ ਕਰਨ ਤੋਂ ਇਤਰਾਜ ਹੈ।ਉਨ੍ਹਾਂ ਕਿਹਾ, ਹਾਂ, ਮੈਨੂੰ ਇਸ ਤੋਂ ਕੋਈ ਦਿਕਤ ਨਹੀਂ ਹੈ।
ਮੈਂ ਹਾਲੀਹੁੱਡ ‘ਚ ਅਜਿਹਾ ਹੁੰਦਾ ਦੇਖਿਆ ਹੈ।ਇਸ ਨਾਲ ਕੋਈ ਨੁਕਸਾਨ ਨਹੀਂ, ਤੁਹਾਨੂੰ ਇਸ ਨੂੰ ਅਪਣਾਉਣਾ ਹੋਵੇਗਾ।ਚੰਕੀ ਨੇ ਦੱਸਿਆ ਕਿ ਕੀ ਉਨ੍ਹਾਂ ਦੀਆਂ ਬੇਟੀਆਂ ਉਨ੍ਹਾਂ ਤੋਂ ਸਲਾਹ ਲੈਣ ਆਉਂਦੀਆਂ ਹਨ।
ਮੇਰੀਆਂ ਦੋਵੇਂ ਬੇਟiਆਂ ਭਾਵਨਾ ਦੇ ਕਲੋਜ ਹਨ, ਜਦੋਂ ਉਨ੍ਹਾਂ ਨੂੰ ਕੁਝ ਚਾਹੀਦਾ ਹੈ ਤਾਂ ਪਾਪਾ ਨੂੰ ਕਾਲ ਕਰਦੀਆਂ ਹਨ ਪਰ ਇਸਦੇ ਇਲਾਵਾ ਉਹ ਆਪਣੀ ਮਾਂ ਦੇ ਕਰੀਬ ਹਨ।”
ਚੰਕੀ ਪਾਂਡੇ ਨੇ ਕਿਹਾ ਕਿ ਜਦੋਂ ਸਲਾਹ ਦੀ ਲੋੜ ਉਨਾਂ ਦੇ ਬੱਚਿਆਂ ਨੂੰ ਹੁੰਦੀ ਹੈ ਉਹ ਉਨ੍ਹਾਂ ਦੀ ਮਦਦ ਕਰਦੇ ਹਨ।ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਫਿਲਮਾਂ ਤੇ ਪ੍ਰਾਜੈਕਟ ‘ਤੇ ਸੋਚ ਨੂੰ ਲੈ ਕੇ ਉਨ੍ਹਾਂ ਵਿਚਾਲੇ ਬਹਿਸ ਵੀ ਹੁੰਦੀ ਹੈ,ਕਿਉਂਕਿ ਚੰਕੀ ਓਲਡ ਸਕੂਲ ਹੈ।
Chunky Pandey has no objection to daughter Ananya’s dating life: ‘How dare I?’
Actor Chunky Pandey reacted to Ananya Panday’s dating life and stated that he has no objections to it. He mentioned how his daughter is independent to do whatever she likes
Chunky said, “I mean it’s fine. I think she is 25, she is earning more money than I did. She is free to do what she wants. How dare I tell my 25-year-old daughter what to do.”