Breaking News

ਕਪਲ ਕਰ ਰਿਹਾ ਸੀ Chill, ਕੰਧ ਤੋੜ ਘਰ ‘ਚ ਵੜ ਗਈ Ford Mustang, ਵੀਡੀਓ ਦੇਖ ਖੜ੍ਹੇ ਹੋ ਜਾਣਗੇ ਰੌਂਗਟੇ

ਕਪਲ ਕਰ ਰਿਹਾ ਸੀ Chill, ਕੰਧ ਤੋੜ ਘਰ ‘ਚ ਵੜ ਗਈ Ford Mustang, ਵੀਡੀਓ ਦੇਖ ਖੜ੍ਹੇ ਹੋ ਜਾਣਗੇ ਰੌਂਗਟੇ

Viral Video: ਸੋਸ਼ਲ ਮੀਡੀਆ ਉੱਤੇ Ford Mustang Car ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜੋ ਕਿ ਸਿੱਧਾ ਕਿਸੇ ਘਰ ਦੇ ਵਿੱਚ ਕੰਧ ਤੋੜ ਕੇ ਵੜ ਗਈ। ਜਿਸ ਤੋਂ ਬਾਅਦ ਘਰ ਦੇ ਵਿੱਚ ਹਫੜਾ-ਦਫੜੀ ਮੱਚ ਗਈ।

Ford Mustang Car Viral Video: ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਕੁੱਝ ਵੀਡੀਓ ਤਾਂ ਹੈਰਾਨ ਕਰਕੇ ਰੱਖ ਦਿੰਦੀਆਂ ਹਨ। ਜੀ ਹਾਂ ਸੋਸ਼ਲ ਮੀਡੀਆ ਉੱਤੇ ਇੱਕ ਕਾਰ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜੋ ਕਿ ਸਿੱਧਾ ਕਿਸੇ ਦੇ ਘਰ ਦੇ living room ਵਿੱਚ ਵੜ ਗਈ। ਜੇਕਰ ਕਾਰ ਚਲਾਉਂਦੇ ਹੋਏ ਤੁਹਾਡਾ ਥੋੜ੍ਹਾ ਜਿਹਾ ਵੀ ਕੰਟਰੋਲ ਖੋ ਗਿਆ ਤਾਂ ਇਹ ਛੋਟੀ ਜਿਹੀ ਗਲਤੀ ਭਾਰੀ ਪੈ ਸਕਦੀ ਹੈ। ਇਸ ਵਾਇਰਲ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿਵੇਂ ਘਰ ਬੈਠੇ ਹੀ ਮੁਸੀਬਤ ਆ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਫੋਰਡ ਮਸਟੈਂਗ ਕਾਰ ਇੱਕ ਜੋੜੇ ਦੇ ਲਿਵਿੰਗ ਰੂਮ ਵਿੱਚ ਵੜ ਗਈ।

ਫੋਰਡ ਮਸਟੈਂਗ ਕਾਰ ਘਰ ‘ਚ ਜਾ ਵੜੀ
ਅਮਰੀਕਾ ਦੇ ਐਰੀਜ਼ੋਨਾ ਵਿੱਚ ਵਾਪਰੀ ਇਸ ਘਟਨਾ ਵਿੱਚ ਇੱਕ ਜੋੜਾ ਆਪਣੇ ਲਿਵਿੰਗ ਰੂਮ ਵਿੱਚ ਆਰਾਮ ਨਾਲ ਚਿਲ ਕਰ ਰਿਹਾ ਸੀ ਜਦੋਂ ਇੱਕ ਫੋਰਡ ਮਸਟੈਂਗ ਕਾਰ ਬੇਕਾਬੂ ਹੋ ਕੇ ਘਰ ਵਿੱਚ ਵੜ ਗਈ। ਅੱਗੇ ਜੋ ਹੋਇਆ ਉਹ ਤੁਹਾਨੂੰ ਸੱਚਮੁੱਚ ਹੈਰਾਨ ਕਰਕੇ ਰੱਖ ਦੇਵੇਗਾ।

In Arizona, a couple with their dogs were relaxing when suddenly a car slammed into their living room.

The couple, Marcus Holmberg and Sabrina Rivera, suffered cuts and minor injuries, according to Phoenix police.

And more important, the dogs were unharmed.

According to Sabrina, an 18-year-old was doing “donuts” outside with his car.

The driver is suspected to be drunk.

ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ
ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਅਤੇ ਇੱਕ ਆਦਮੀ ਆਪਣੇ ਚਾਰ ਕੁੱਤਿਆਂ ਨਾਲ ਲਿਵਿੰਗ ਰੂਮ ਵਿੱਚ ਆਰਾਮ ਕਰ ਰਹੇ ਸਨ, ਜਦੋਂ ਇੱਕ ਤੇਜ਼ ਰਫ਼ਤਾਰ ਫੋਰਡ ਕਮਰੇ ਦੀ ਕੰਧ ਤੋੜ ਕੇ ਅੰਦਰ ਦਾਖ਼ਲ ਹੋ ਗਿਆ।

ਇਸ ਘਟਨਾ ਵਿੱਚ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਜੋੜੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਕੁੱਤੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪੁਲਿਸ ਨੂੰ ਸ਼ੱਕ ਹੈ ਕਿ ਕਾਰ ਚਲਾ ਰਹੇ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਹੋ ਸਕਦੀ ਹੈ।