Breaking News

Sanjay Verma, Abohar – ਕੁੜਤੇ ਪਜਾਮੇ ਵਾਲੇ ਸ਼ੋਅਰੂਮ ਦੇ ਮਾਲਕ ਦਾ ਗੋ*ਲੀ*ਆਂ ਮਾ*ਰ*ਕੇ ਕੀਤਾ ਕ*ਤ*ਲ,

Sanjay Verma, Abohar’s well-known tailor and owner of the popular WearWell showroom, was shot dead by unidentified assailants. WearWell was a landmark in Abohar, attracting customers from far and wide; even many politicians got their kurta-pajamas stitched there.

ਅਬੋਹਰ ਦੇ ਮਸ਼ਹੂਰ ਕੁੜਤੇ ਪਜਾਮੇ ਵਾਲੇ ਸ਼ੋਅਰੂਮ ਦੇ ਮਾਲਕ ਦੇ ਕਤਲ ਦੀ ਗੈਂਗਸਟਰਾਂ ਨੇ ਲਈ ਜ਼ਿੰਮੇਵਾਰੀ

 

According to reports, three attackers arrived on a motorcycle and opened fire outside the showroom before fleeing. Aarzo Bishnoi, Goldy Dhillon & Shubham Lonker (Maharashtra) claimed responsibility. In a viral social media post, they said: “We called the owner of WearWell for some matter but he didn’t recognise us, so to tell him who we are, we killed him.

 

 

 

 

 

 

 

 

 

 

In Abohar, the owner of New Wearwell Tailors Sanjay Verma was shot dead by bike-borne assailants. The attackers fled after committing the crime. Police reached the spot, and the body has been kept in the government hospital mortuary. Investigation is underway.

 

 

 

 

 

 

 

 

 

 

 

 

 

ਮਸ਼ਹੂਰ ਕੁੜਤੇ ਪਜਾਮੇ ਵਾਲੇ ਸ਼ੋਅਰੂਮ ਦੇ ਮਾਲਕ ਦਾ ਗੋ*ਲੀ*ਆਂ ਮਾ*ਰ*ਕੇ ਕੀਤਾ ਕ*ਤ*ਲ, ਹੁਣੇ-ਹੁਣੇ ਵਾਪਰੀ ਵੱਡੀ ਵਾ*ਰ*ਦਾ*ਤ, ਮੌਕੇ ‘ਤੇ ਪਹੁੰਚ ਗਈ ਪੁਲਿਸ

ਅਬੋਹਰ ਵਿਚ ‘New Wear Well’ ਦੇ ਸਹਿ-ਮਾਲਕ ਸੰਜੈ ਵਰਮਾ ਦਾ ਦਿਨ ਦਿਹਾੜੇ ਕਤਲ
‘New Wear Well’ co-owner Sanjay Verma shot dead in daylight shooting in Abohar
‘New Wear Well’ ਸ਼ੋਅਰੂਮ ਦੇ ਸਹਿ ਮਾਲਕ ਤੇ ਉੱਘੇ ਕਾਰੋਬਾਰੀ ਸੰਜੈ ਵਰਮਾ ਦਾ ਅੱਜ ਅਬੋਹਰ ਦੇ ਸ਼ਹੀਦ ਭਗਤ ਸਿੰਘ ਚੌਕ ਵਿਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲੀਸ ਤੇ ਚਸ਼ਮਦੀਦਾਂ ਮੁਤਾਬਕ ਇਹ ਪੂਰੀ ਵਾਰਦਾਤ ਵਰਮਾ ਦੀ ਮਾਲਕੀ ਵਾਲੇ ਸ਼ੋਅਰੂਮ ਦੇ ਬਿਲਕੁਲ ਬਾਹਰ ਵਾਪਰੀ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਹਮਲਾਵਰਾਂ ਨੇ ਵਰਮਾ ’ਤੇ 10 ਦੇ ਕਰੀਬ ਗੋਲੀਆਂ ਚਲਾਈਆਂ। ਇਨ੍ਹਾਂ ਵਿਚੋਂ ਚਾਰ ਗੋਲੀਆਂ ਵਰਮਾ ਦੀ ਆਈ20 ਕਾਰ ਵਿਚ ਲੱਗੀਆਂ। ਕੌਮਾਂਤਰੀ ਫੇਮ ਪਹਿਲਵਾਨ ਗ੍ਰੇਟ ਖਲੀ ਨੇ ਬਹੁਤ ਪਹਿਲਾਂ ਸ਼ੋਅਰੂਮ ਦਾ ਉਦਘਾਟਨ ਕੀਤਾ ਸੀ। ਪੌਲੀਵੁੱਡ ਦੇ ਕਲਾਕਾਰ, ਖਿਡਾਰੀ, ਸੀਨੀਅਰ ਨਿਆਂਇਕ ਅਧਿਕਾਰੀਆਂ ਤੇ ਸਿਆਸਤਦਾਨਾਂ ਦਾ ਸ਼ੋਅਰੂਮ ਵਿਚ ਆਉਣ ਜਾਣ ਸੀ। ਸੰਜੈ ਵਰਮਾ (58) ਫੈਸ਼ਨ ਡਿਜ਼ਾਈਨਰ ਜਗਤ ਵਰਮਾ, ਜਿਸ ਨੂੰ ਆਲਮੀ ਪੱਧਰ ’ਤੇ ਬਹੁਤ ਮਾਣ ਸਨਮਾਨ ਮਿਲਿਆ ਹੈ, ਦਾ ਛੋਟਾ ਭਰਾ ਸੀ।

 

 

 

 

 

 

 

 

 

ਜਾਣਕਾਰੀ ਅਨੁਸਾਰ ਬਾਈਕ ਸਵਾਰ ਦੋ ਤੋਂ ਤਿੰਨ ਸ਼ੂਟਰ ਭਗਤ ਸਿੰਘ ਚੌਕ ਵਿਚ ਪਹਿਲਾਂ ਤੋਂ ਵਰਮਾ ਦੀ ਉਡੀਕ ਵਿਚ ਸਨ। ਵਰਮਾ ਸਵਾ ਦਸ ਵਜੇ ਦੇ ਕਰੀਬ ਜਿਵੇਂ ਹੀ ਸ਼ੋਅਰੂਮ ਦੇ ਬਾਹਰ ਆਪਣੀ ਕਾਰ ’ਚੋਂ ਬਾਹਰ ਨਿਕਲਿਆ ਤਾਂ ਇਨ੍ਹਾਂ ਅਣਪਛਾਤੇ ਹਮਲਾਵਰਾਂ ਨੇ ਵਰਮਾ ’ਤੇ ਗੋਲੀਆਂ ਚਲਾਈਆਂ। ਚਸ਼ਮਦੀਦਾਂ ਮੁਤਾਬਕ ਹਮਲਾਵਰ ਮੋਟਰਸਾਈਕਲਾਂ ’ਤੇ ਆਏ ਸਨ, ਜੋ ਉਨ੍ਹਾਂ ਲਾਲਾ ਲਾਜਪਤ ਰਾਏ ਪਾਰਕ ਦੇ ਬਾਹਰ ਪਾਰਕ ਕੀਤੇ ਹੋਏ ਸਨ। ਇਨ੍ਹਾਂ ਵਿਚੋਂ ਤਿੰਨ ਜਣੇ ਤੁਰ ਕੇ ਚੌਕ ਤੱਕ ਆਏ ਤੇ ਇਕ ਜਣਾ ਉਥੇ ਹੀ ਉਡੀਕ ਕਰਦਾ ਰਿਹਾ। ਹਮਲਾਵਰਾਂ ਵੱਲੋਂ ਕੀਤੀ ਫਾਇਰਿੰਗ ਨਾਲ ਉਥੇ ਭਗਦੜ ਮੱਚ ਗਈ। ਗੋਲੀਆਂ ਦੀ ਆਵਾਜ਼ ਸੁਣ ਕੇ ਨੇੜਲੇ ਦੁਕਾਨਦਾਰ ਤੇ ਹੋਰ ਰਾਹਗੀਰ ਉਥੋਂ ਭੱਜ ਗਏ।

 

 

 

 

 

 

 

 

 

 

 

 

ਵਰਮਾ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਲਿਆਂਦਾ ਐਲਾਨ ਦਿੱਤਾ। ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੌਕੇ ਤੋਂ ਗੋਲੀਆਂ ਦੇ ਕੁਝ ਖੋਲ ਇਕੱਠੇ ਕੀਤੇ ਹਨ। ਇਸ ਦੌਰਾਨ ਐੱਸਐੱਸਪੀ ਗੁਰਮੀਤ ਸਿੰਘ ਵੀ ਜਾਂਚ ਦੀ ਨਿਗਰਾਨੀ ਕਰਨ ਲਈ ਅਬੋਹਰ ਪਹੁੰਚੇ। ਪੁਲੀਸ ਨੇ ਚੌਕ ਨੂੰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਾਲ ਜੋੜਦੀ ਗਲੀ ਵਿਚੋਂ ਮਿਲਿਆ ਲਾਵਾਰਸ ਮੋਟਰਸਾਈਕਲ ਕਬਜ਼ੇ ਵਿਚ ਲੈ ਲਿਆ ਹੈ।

ਪੁਲੀਸ ਵੱਲੋਂ ਹਮਲਾਵਰਾਂ ਦੀ ਸ਼ਨਾਖ਼ਤ ਤੇ ਉਨ੍ਹਾਂ ਦੀ ਪੈੜ ਨੱਪਣ ਲਈ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਇਸ ਘਟਨਾ ਤੋਂ ਫੌਰੀ ਮਗਰੋਂ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜ ਗਏ। ਕਤਲ ਪਿਛਲਾ ਮਨੋਰਥ ਅਜੇ ਸਪੱਸ਼ਟ ਨਹੀਂ ਹੈ, ਪਰ ਅਧਿਕਾਰੀ ਕਾਰੋਬਾਰੀ ਦੁਸ਼ਮਣੀ ਅਤੇ ਨਿੱਜੀ ਦੁਸ਼ਮਣੀ ਸਮੇਤ ਸਾਰੇ ਸੰਭਾਵੀ ਪਹਿਲੂਆਂ ਦੀ ਜਾਂਚ ਕਰ ਰਹੇ ਹਨ। ਸੰਜੈ ਵਰਮਾ ਦੀ ਹੱਤਿਆ ਨਾਲ ਸਥਾਨਕ ਭਾਈਚਾਰਾ ਸਦਮੇ ਵਿੱਚ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਮਸ਼ਹੂਰ ਕੁੜਤੇ ਪਜਾਮੇ ਵਾਲੇ ਸ਼ੋਅਰੂਮ ਦੇ ਮਾਲਕ ਦੀ ਕ*ਤ*ਲ ਮਾਮਲੇ ‘ਚ ਆ ਗਈ CCTV, ਵੇਖੋ ਵਾ*ਰ*ਦਾ*ਤ ਮਗਰੋਂ ਕਿਵੇਂ ਫ਼ਰਾਰ ਹੋਏ ਹਮ*ਲਾ*ਵਰ, ਵੇਖੋ ਕਿਵੇਂ ਘਾਤ ਲਾਈ ਬੈਠੇ ਸਨ ਰਾਹ ‘ਚ, ਗੱਡੀ ‘ਚੋਂ ਨਿਕਲਦਿਆਂ ਹੀ ਮਾਲਕ ਨੂੰ ਮਾ*ਰੀ*ਆਂ ਗੋ*ਲੀ*ਆਂ

 

 

 

 

 

 

 

 

 

 

 

 

ਅਬੋਹਰ ਦੇ ਮਸ਼ਹੂਰ ਕੁੜਤੇ ਪਜਾਮੇ ਵਾਲੇ ਸ਼ੋਅਰੂਮ ਦੇ ਮਾਲਕ ਦੇ ਕ*ਤ*ਲ ਦੀ ਲੈ ਲਈ ਜ਼ਿੰਮੇਵਾਰੀ,
ਆਹ ਵੇਖੋ ਕਿਉਂ ਕੀਤਾ ਕ*ਤ*ਲ, ਪੋਸਟ ਪਾ ਕੇ ਕਰ’ਤੇ ਵੱਡੇ ਖੁਲਾਸੇ

 

 

 

 

 

 

ਵੱਡੀ ਖ਼ਬਰ : ਅਬੋਹਰ ‘ਚ ਮਸ਼ਹੂਰ ਕੁੜਤੇ ਪਜਾਮੇ ਵਾਲੇ ਸ਼ੋਅਰੂਮ ਮਾਲਕ ਨੂੰ ਮਾ*ਰ*ਨ ਵਾਲੇ ਸ਼ੂਟ*ਰਾਂ ਦੀਆਂ ਆ ਗਈਆਂ ਤਸਵੀਰਾਂ, ਵੇਖੋ ਆਹ ਸਨ ਉਹ ਬੰਦੇ ਜਿਨ੍ਹਾਂ ਕੀਤਾ ਕ*ਤ*ਲ,

Check Also

Anil Ghosh ਡਰੱਗ ਕੇਸ ਵਿੱਚ ਅਨਿਲ ਘੋਸ਼ ਖ਼ਿਲਾਫ਼ ਪੰਜਾਬ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ?

Anil Ghosh ਇੱਕ ਵਿਚਾਰ ਵਾਰ-ਵਾਰ ਮਨ ਵਿੱਚ ਆਉਂਦਾ ਹੈ, ਸਿੱਖਾਂ ਨੇ 110 ਸਾਲ ਪਹਿਲਾਂ ਗਦਰ …