Breaking News

#Punjab BJP Backs #DiljitDosanjh over Sardarji 3 movie Controversy : ਦਿਲਜੀਤ ਦੋਸਾਂਝ ਦਾ ਵਿਰੋਧ ਕਰਨ ਵਾਲਿਆਂ ਨੂੰ ਹੌਬੀ ਧਾਲੀਵਾਲ ਦਾ ਠੋਕਵਾਂ ਜਵਾਬ

Punjab BJP Member & Punjabi Actor Hobby Dhaliwal Says one of federation said to ban Diljit Dosanjh from Indian movies, cancel his passport. Hobby questions the federation why only Diljit is targeted: Everyone listen songs on YouTube, watch Pakistani Dramas, even I listened to Pakistan singer Attaullah Khan, then I should also be banned. Dhaliwal says BJP stands in solidarity with the Diljit Dosanjh, the team has also clarified they are not releasing the movie in India, deliberately character assassination of Diljit is being done. Further, Dhaliwal praises the Diljit says when on International stage he says “Punjabi aa gye oye” makes me proud & even more proud when Diljit carries Indian Flag along with him.

ਉਲਟੇ ਜ਼ਮਾਨੇ ਹੋਰ ਆਏ 😆
ਮੀਕਾ ਗੁਰੂ ਰੰਧਾਵਾ ਬੀ ਪਰਾਕ ਨਾਲੋਂ ਉਹ ਆਗੂ ਜ਼ਿਆਦਾ ਸਮਝ ਨਾਲ ਗੱਲ ਕਰ ਰਿਹਾ ਜੀਹਨੂੰ ਸੰਘੀ ਕਿਹਾ ਜਾਂਦਾ ਜੋ ਭਾਜਪਾ ਆਗੂ ਹੈ।
ਪੰਜਾਬ ਦੇ ਬਾਕੀ ਸਿਆਸੀ ਆਗੂ ਸਿਨੇਮਾ ਵਾਲੇ ਫਿਲਮਾਂ ਦਾ ਪ੍ਰਚਾਰ ਕਰਨ ਵਾਲੇ ਕਿਉਂ ਚੁੱਪ ਰਹਿ ਗਏ ?
ਇਸ ਨਾਲ ਭਾਰਤ ਅਤੇ ਪੰਜਾਬ ਦਾ ਸੈਕੂਲਰ ਧੜਾ ਚੁੱਪ ਵੱਟ ਗਿਆ। ਜੇ ਇਹੋ ਕੋਈ ਮੁਸਲਮਾਨ ਅਦਾਕਾਰ ਹੁੰਦਾ ਤਾਂ ਸਭ ਨੇ ਹੁੱਭ ਹੁੱਭ ਕੇ ਗੱਲਾਂ ਕਰਨੀਆਂ ਸਨ।
ਇਹ ਗੱਲ ਕਿੰਨੀ ਕੁ ਔਖੀ ਕਹਿਣੀ ਹੈ ਕਾਂਗਰਸ ਲਈ ਅਕਾਲੀਆਂ ਲਈ ? ਇੱਕ ਭਾਜਪਾ ਦਾ ਆਗੂ ਜਦੋਂ ਇਹ ਗੱਲ ਕਹਿ ਸਕਦਾ ਹੈ ਤਾਂ ਦਿਲਜੀਤ ਵਾਰੀ ਬਾਕੀਆਂ ਦੀ ਚੁੱਪ ਵੇਲੇ ਦੇ ਹਿਸਾਬ ਨਾਲ ਸਹੂਲੀਅਤ ਭਰੀ ਮਲਾਈ ਖਾਣਾ ਹੀ ਹੈ।
~ ਹਰਪ੍ਰੀਤ ਸਿੰਘ ਕਾਹਲੋਂ

ਭਾਜਪਾ ਦੇ ਕੌਮੀ ਬੁਲਾਰੇ ਆਰ ਪੀ ਸਿੰਘ ਨੇ ਦਿਲਜੀਤ ਦੁਸਾਂਝ ਨੂੰ ਦੱਸਿਆ ’ਕੌਮੀ ਗਹਿਣਾ’, ਨਾਗਰਿਕਤਾ ਖ਼ਤਮ ਕਰਨ ਦੀ ਮੰਗ ਬੇਤੁਕੀ ਕਰਾਰ

BJP National Spokesman RP Singh declares Diljit Dosanjh ‘National Asset’ terms demand for revoking his citizenship as absurd

ਇਕ ਅਹਿਮ ਘਟਨਾਕ੍ਰਮ ਵਿਚ ਭਾਜਪਾ ਦੇ ਕੌਮੀ ਬੁਲਾਰੇ ਆਰ ਪੀ ਸਿੰਘ ਨੇ ਗਾਇਕ ਦਿਲਜੀਤ ਦੁਸਾਂਝ ਨੂੰ ’ਕੌਮੀ ਗਹਿਣਾ’ ਕਰਾਰ ਦਿੰਦਿਆਂ ਉਹਨਾਂ ਦੀ ਨਾਗਰਿਕਤਾ ਖ਼ਤਮ ਕਰਨ ਦੀ ਕੀਤੀ ਜਾ ਰਹੀ ਮੰਗ ਨੂੰ ਬੇਤੁਕਾ ਕਰਾਰ ਦਿੱਤਾ ਹੈ।

BJP National Spokesman RP Singh declares Diljit Dosanjh ‘National Asset’ terms demand for revoking his citizenship as absurd

Babushahi Network

New Delhi, June 28, 2025: BJP National Spokesman RP Singh has declared Punjab Singh Diljit Dosanjh as ‘National Asset’ and has termed demand for revoking his citizenship as absurd

In a tweet, he said, FWICE demanding Diljit Dosanjh’s citizenship be revoked is absurd.

The film was shot before the Phalgam attack. Boycott it if needed—but don’t vilify a national asset.

TV anchors invite Pakistanis for TRPs daily. Do we question their patriotism ?

Let’s not weaponize nationalism.”

Diljit Dosanjh : ਦਿਲਜੀਤ ਦੋਸਾਂਝ ਦਾ ਵਿਰੋਧ ਕਰਨ ਵਾਲਿਆਂ ਨੂੰ ਹੌਬੀ ਧਾਲੀਵਾਲ ਦਾ ਠੋਕਵਾਂ ਜਵਾਬ
ਅਹਿਮਦਾਬਾਦ ਵਿੱਚ ਜਹਾਜ਼ ਹਾਦਸੇ ਤੋਂ ਕੁਝ ਦਿਨ ਬਾਅਦ ਹੀ ਏਅਰ ਇੰਡੀਆ ਦੀ ਗਰਾਊਂਡ ਸਰਵਿਸਿੰਗ ਕੰਪਨੀ AISATS ਦੇ ਕਰਮਚਾਰੀਆਂ ਦੇ ਡਾਂਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਬਹੁਤ ਗੁੱਸੇ ਵਿੱਚ ਹਨ।

 

 

 

 

 

ਫਿਲਮ ‘ਸਰਦਾਰਜੀ 3’ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨੂੰ ਕਾਸਟ ਕਰਨ ਦੇ ਵਿਵਾਦ ਦੇ ਵਿਚਕਾਰ, ਅਦਾਕਾਰ ਦਿਲਜੀਤ ਦੋਸਾਂਝ ਨੂੰ ਹੁਣ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਮਿਲ ਗਿਆ ਹੈ।

ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ, ਭਾਜਪਾ ਸੱਭਿਆਚਾਰਕ ਸੈੱਲ ਦੇ ਸੂਬਾ ਕਨਵੀਨਰ ਹੌਬੀ ਧਾਲੀਵਾਲ ਨੇ ਕਿਹਾ ਕਿ ਦਿਲਜੀਤ ਦੋਸਾਂਝ ਇੱਕ ਪ੍ਰਤਿਭਾਸ਼ਾਲੀ ਪੰਜਾਬੀ ਨੌਜਵਾਨ ਹੈ। ਇੱਕ ਭਾਜਪਾ ਨੇਤਾ ਹੋਣ ਦੇ ਨਾਤੇ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਭਾਜਪਾ ਦਿਲਜੀਤ ਦੇ ਨਾਲ ਖੜ੍ਹੀ ਹੈ।

ਉਨ੍ਹਾਂ ਕਿਹਾ ਕਿ ਦਿਲਜੀਤ ਨੂੰ ਟ੍ਰੋਲ ਨਹੀਂ ਕੀਤਾ ਜਾਣਾ ਚਾਹੀਦਾ, ਅਤੇ ਪਹਿਲਗਾਮ ਵਿੱਚ ਵਾਪਰੀ ਘਟਨਾ ਬਹੁਤ ਦੁਖਦਾਈ ਹੈ, ਪਰ ਇਸਨੂੰ ਇੱਕ ਕਲਾਕਾਰ ਦੀ ਪੁਰਾਣੀ ਫਿਲਮ ਦੀ ਸ਼ੂਟਿੰਗ ਨਾਲ ਜੋੜਨਾ ਸਹੀ ਨਹੀਂ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਤਾਂ ਮੈਂ ਵੀ ਗਿਆ ਸੀ, ਮੈਨੂੰ ਵੀ ਬੈਨ ਕਰ ਦਿਓ, ਬਾਕੀ ਆਰਟਿਸਟ ਵੀ ਬੈਨ ਕਰੋ ਫਿਰ। ਦਿਲਜੀਤ ਤੈਨੂੰ ਬਹੁਤ ਸਾਰਾ ਸਤਿਕਾਰ, ਪੰਜਾਬੀ ਹੋਣ ਦੇ ਨਾਤੇ ਸਿਰ ਮਾਣ ਨਾਲ ਉੱਚਾ ਹੁੰਦਾ ਹੈ ਜਦੋਂ ਤੂੰ ਇੰਟਰਨੈਸ਼ਨਲ ਸਟੇਜ ‘ਤੇ ਤਿਰੰਗਾ ਲੈ ਕੇ ਜਾਂਦਾ ਹੈ ਤੇ ਕਹਿੰਦਾ ਹੈ ਕਿ ਪੰਜਾਬੀ ਆ ਗਏ ਓਏ।

ਦੱਸਣਯੋਗ ਹੈ ਕਿ ਕੁਝ ਫਿਲਮ ਸੰਗਠਨਾਂ ਨੇ ਦਿਲਜੀਤ ਨੂੰ ਉਸਦੀ ਆਉਣ ਵਾਲੀ ਫਿਲਮ ‘ਬਾਰਡਰ 2’ ਤੋਂ ਹਟਾਉਣ ਦੀ ਮੰਗ ਕੀਤੀ ਸੀ, ਪਰ ਭਾਜਪਾ ਦੇ ਇਸ ਸਮਰਥਨ ਤੋਂ ਬਾਅਦ, ਮਾਮਲਾ ਇੱਕ ਨਵਾਂ ਮੋੜ ਲੈ ਸਕਦਾ ਹੈ।

Punjab BJP Member & Punjabi Actor Hobby Dhaliwal Says one of federation said to ban Diljit Dosanjh from Indian movies, cancel his passport. Hobby questions the federation why only Diljit is targeted: Everyone listen songs on YouTube, watch Pakistani Dramas, even I listened to Pakistan singer Attaullah Khan, then I should also be banned. Dhaliwal says BJP stands in solidarity with the Diljit Dosanjh, the team has also clarified they are not releasing the movie in India, deliberately character assassination of Diljit is being done. Further, Dhaliwal praises the Diljit says when on International stage he says “Punjabi aa gye oye” makes me proud & even more proud when Diljit carries Indian Flag along with him.

BJP stands with Diljit Dosanjh, said Punjab BJP leader and actor Hobby Dhaliwal, as he slammed the call to ban Diljit and cancel his passport.“Why only Diljit? We all watch YouTube songs and Pakistani dramas. I’ve listened to Attaullah Khan too should I be banned?” He backed Diljit, saying: “He makes us proud globally when he says ‘Punjabi aa gye oye’ and carries the Indian flag. This is deliberate character assassination.

Diljjit Dosanjh is not just a celebrated artist—he’s a national asset and a global ambassador of Indian culture. FWICE’s call to revoke his Indian citizenship over an inadvertent and pre-incident film shoot is not only unfair but shockingly disproportionate.

The film featuring a Pakistani actress was shot before the Phalgam attack. If there is anguish, it can be expressed through a boycott or by urging that the film not be screened in India. But attacking Diljit’s patriotism and demanding such an extreme step is simply irrational.

Just days before the Phalgam incident, the Indian cricket team played a match against Pakistan. Did FWICE or others object then?

TV news channels routinely invite Pakistani guests to boost TRPs. Should those anchors now relinquish their citizenship too?

Let’s not cheapen nationalism or weaponize patriotism. FWICE should reconsider its stance—such targeting of our own talent only weakens our moral standing.

ਦਿਲਜੀਤ ਖਿਲਾਫ ਬੋਲਣ ਵਾਲਿਆਂ ਨੂੰ ਹੌਬੀ ਧਾਲੀਵਾਲ ਦਾ ਜਵਾਬ
ਦਿਲਜੀਤ ਦੇ ਹੱਕ ਵਿਚ ਨਿੱਤਰੀ ਭਾਜਪਾ

‘ਪਾਕਿਸਤਾਨ ਤਾਂ ਮੈਂ ਵੀ ਗਿਆ ਸੀ, ਮੈਨੂੰ ਵੀ ਬੈਨ ਕਰ ਦਿਓ, ਬਾਕੀ ਆਰਟਿਸਟ ਵੀ ਬੈਨ ਕਰੋ’
ਦਿਲਜੀਤ ਦੋਸਾਂਝ ਦਾ ਵਿਰੋਧ ਕਰਨ ਵਾਲਿਆਂ ਨੂੰ ਹੌਬੀ ਧਾਲੀਵਾਲ ਦਾ ਜਵਾਬ

Check Also

Punjab News -ਪਹਿਲਾਂ ਕੁੜੀ ਨਾਲ ਭੱਜ ਕੇ ਕਰਵਾਇਆ ਵਿਆਹ, ਫਿਰ ਕਾਰੋਬਾਰੀ ਸਹੁਰੇ ਦੀ ਹੀ ਕਾਰ ਨੂੰ ਲਾ ਦਿੱਤੀ ਅੱਗ, ਮੰਗੀ 5 ਲੱਖ ਦੀ ਫਿਰੌਤੀ

Punjab News – ਪਹਿਲਾਂ ਕੁੜੀ ਨਾਲ ਭੱਜ ਕੇ ਕਰਵਾਇਆ ਵਿਆਹ, ਫਿਰ ਕਾਰੋਬਾਰੀ ਸਹੁਰੇ ਦੀ ਹੀ …