Breaking News

Big Breaking: Alleged Gangster Jaggu Bhagwanpuria ਦੀ ਮਾਤਾ ਹਰਜੀਤ ਕੌਰ ਦੀ ਮੌ*ਤ,ਮੋਟਰਸਾਈਕਲ ‘ਤੇ ਆਏ ਸ਼ੂ*ਟਰਾਂ ਨੇ ਚਲਾਈਆਂ ਤਾ*ਬੜ-ਤੋ*ੜ ਗੋ*ਲੀ*ਆਂ

Big Breaking: Alleged Gangster Jaggu Bhagwanpuria ਗੈਂ.ਗ.ਸ/ਟ/ਰ ਜੱਗੂ ਭ/ਗ.ਵਾਨ/ਪੁਰੀਆ ਦੀ ਮਾਤਾ ਹਰਜੀਤ ਕੌਰ ਦੀ ਮੌ*ਤ,ਮੋਟਰਸਾਈਕਲ ‘ਤੇ ਆਏ ਸ਼ੂ*ਟਰਾਂ ਨੇ ਚਲਾਈਆਂ ਤਾ*ਬੜ-ਤੋ*ੜ ਗੋ*ਲੀ*ਆਂ

 

 

 

 

 

 

 

In a major incident of gun violence incident, alleged gangster Jaggu Bhagwanpuria’s mother, Harjit Kaur, succumbed to bullet injuries following targetted firing in Batala, located in Punjab’s Gurdaspur district. DSP City Batala confirmed the incident of firing.

 

 


 

According to sources, indiscriminate firing took place on Thursday, leading to the death of a young man, identified as Kanwarveer Singh, on the spot. Harjit Kaur, who was critically injured in the attack, was rushed to a hospital in Batala and subsequently referred to a private hospital in Amritsar. However, doctors there declared her “brought dead in a private hospital in Amritsar”

 

 

 

 

 

ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਡਰਾਈਵਰ ਦੀ ਵੀ ਹੋਈ ਮੌਤ

 

ਗੁਰਦਾਸਪੁਰ

ਬਟਾਲਾ ਦੇ ਕਾਦੀਆ ਦੀ ਚੁੰਗੀ ਤੇ ਗੋਲੀ ਚੱਲਣ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਵਾਸੀ ਭਗਵਾਨਪੁਰ ਦੀ ਗੋਲਿਆਂ ਲੱਗਣ ਨਾਲ ਮੌਤ ਹੋ ਗਈ . ਮਿਲੀ ਜਾਣਕਾਰੀ ਅਨੁਸਾਰ ਸਕੋਰਪੀਓ ਦੇ ਵਿੱਚ ਕਰਨਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਭਿਖੋਵਾਲ ਥਾਣਾ ਘੁੰਮਣ ਕਲਾਂ ਵੀ ਮੌਕੇ ਟ ਮਾਰਿਆ ਗਿਆ । ਕਰਨਵੀਰ ਸਿੰਘ ਗੱਡੀ ਚਲਾ ਰਿਹਾ ਸੀ ।ਗੋਲੀ ਲੱਗਣ ਦੇ ਕਾਰਨ ਤੇ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਗੰਭੀਰ ਰੂਪ ਵਿੱਚ ਜਖਮੀ ਹੋਣ ਕਾਰਨ ਬਟਾਲਾ ਤੋਂ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿੱਚ ਹੀ ਉਸਦੀ ਵੀ ਮੌਤ ਹੋ ਗਈ.

 

 

 

 

 

 

ਮੌਕੇ ਤੇ ਪਹੁੰਚੇ ਪੁਲਿਸ ਦੇ ਡੀਐਸਪੀ ਸਿਟੀ ਨੇ ਇਹ ਤੇ ਦੱਸਿਆ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੂਸਰੀ ਔਰਤ ਗੰਭੀਰ ਜ਼ਖਮੀ ਹੈ ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਪਰ ਪੁਲਿਸ ਦੇ ਡੀਐਸਪੀ ਨੇ ਇਹ ਪੁਸ਼ਟੀ ਨਹੀਂ ਕੀਤੀ ਕਿ ਇਹ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਹੈ ਦੂਸਰੇ ਪਾਸੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਨੌਜਵਾਨ ਆਇਆ ਸੀ ਜਿਸ ਨੂੰ ਗੋਲੀਆਂ ਲੱਗੀਆਂ ਸੀ ਜੋ ਮ੍ਰਿਤਕ ਸਿਵਲ ਹਸਪਤਾਲ ਵਿੱਚ ਆਇਆ ਸੀ ਨਾਲ ਹੀ ਇੱਕ ਔਰਤ ਸਰਕਾਰੀ ਹਸਪਤਾਲ ਪਹੁੰਚੀ ਜੋ ਗੰਭੀਰ ਰੂਪ ਵਿੱਚ ਜਖਮੀ ਸੀ। ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ.

 

 

 

 

 

 

 

 

 

 

 

Harjit Kaur was reportedly related to the notorious gangster.

Police have launched an investigation and are probing the motive behind the targeted firing. Heavy security has been deployed in the area, and further details are awaited.


ਕੁਝ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ
-ਕੈਲਗਰੀ ‘ਚ ਘਰ ਨੂੰ ਅੱਗ ਨਾਲ ਪਿਓ-ਧੀ ਦੀ ਮੌਤ
-ਅਮਰੀਕਾ ‘ਚ ਸਰਦਾਰ ਖਾਲੜਾ ਦੇ ਨਾਮ ‘ਤੇ ਸਕੂਲ ਚਾਲੂ
-ਵਿਰੋਧ ਫਿਲਮ ਦਾ ਨਹੀਂ, ਦਿਲਜੀਤ ਦੀ ਦਸਤਾਰ ਦਾ
-ਮਜੀਠੀਆ ਨੂੰ ਸੱਤ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ
-ਜੱਗੂ ਭਗਵਾਨਪੁਰੀਆ ਦੀ ਮਾਂ ਤੇ ਸਾਥੀ ਗੋਲੀਆਂ ਮਾਰ ਕੇ ਹਲਾਕ

Check Also

Punjab News: ਮਜੀਠੀਆ ਨੂੰ ਹਿਰਾਸਤ ਵਿਚ ਲੈਣ ਪਿੱਛੋਂ ਵਿਜੀਲੈਂਸ ਭਵਨ ਲਿਆਂਦਾ, ਮੁਹਾਲੀ ’ਚ ਅਕਾਲੀ ਆਗੂਆਂ ਦਾ ਜਮਾਵੜਾ

MoS Ravneet Bittu comes out in support of Bikram Majithia and says: “Bhagwant Mann’s misuse …