Breaking News

Zohran Mamdani ਪੰਜਾਬਣ ਮੀਰਾ ਨਾਇਰ ਦਾ ਪੁੱਤ ਨਿਊ ਯਾਰਕ ਦਾ ਮੇਅਰ ਬਣਨ ਜਾ ਰਿਹਾ

Zohran Mamdani ਮੋਦੀ ਨੂੰ ਗੁਜਰਾਤ ਦਾ ਬੁੱ+ਚ+ੜ ਕਹਿਣ ਵਾਲਾ ਪੰਜਾਬਣ ਮੀਰਾ ਨਾਇਰ ਦਾ ਪੁੱਤ ਨਿਊ ਯਾਰਕ ਦਾ ਮੇਅਰ ਬਣਨ ਜਾ ਰਿਹਾ

ਨਿਊ ਯਾਰਕ ਦੇ ਮੇਅਰ ਦੀ ਦੌੜ ‘ਚ ਸ਼ਾਮਲ ਉਮੀਦਵਾਰਾਂ ਦੇ ਮੋਦੀ ਬਾਰੇ ਵਿਚਾਰ ਸੁਣ ਲਵੋ।
ਸਭ ਨੂੰ ਪੁੱਛਿਆ ਗਿਆ ਸੀ ਕਿ ਜੇਕਰ ਮੋਦੀ ਨਿਊ ਯਾਰਕ ਦੇ ਮੈਡੀਸਨ ਸੁਕੇਅਰ ਗਾਰਡਨ ਵਿੱਚ ਆਵੇ ਤੇ ਫਿਰ ਤੁਹਾਡੇ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਕਹੇ ਕਿ ਨਿਊ ਯਾਰਕ ਤੇ ਭਾਰਤ ਵਿਚਕਾਰ ਮਜ਼ਬੂਤ ਸਬੰਧ ਰੱਖਣੇ ਹਨ ਤਾਂ ਕੀ ਤੁਸੀਂ ਸਹਿਮਤ ਹੋਵੋਂਗੇ?

 

 

 

 

 

ਤਿੰਨਾਂ ਉਮੀਦਵਾਰਾਂ ਦਾ ਜਵਾਬ ਸੀਃ ਨਹੀਂ।
ਵਿਸ਼ਵਗੁਰੂ ਦਾ ਡੰਕਾ ਵੱਜਣਾ ਇਸੇ ਨੂੰ ਕਹਿੰਦੇ।
ਖਬਰ ਇਹ ਹੈ ਕਿ ਇਨ੍ਹਾਂ ਤਿੰਨਾਂ ‘ਚੋਂ ਇੱਕ 33 ਸਾਲਾ ਗੁਜਰਾਤੀ ਮੂਲ ਦਾ ਨੌਜਵਾਨ ਹੈ, ਜ਼ੋਹਰ ਮਾਮਦਾਨੀ, ਇਹਦੇ ਸਿਰ ਹੁਣ ਨਿਊ ਯਾਰਕ ਦੀ ਨੌਜਵਾਨ ਵੋਟ ਸਦਕਾ ਸ਼ਹਿਰ ਦੇ ਮੇਅਰ ਦਾ ਤਾਜ ਸਜ ਰਿਹਾ।

 

 

 

 

 

ਇਹ ਪ੍ਰਸਿੱਧ ਭਾਰਤੀ-ਅਮਰੀਕਨ ਫ਼ਿਲਮਸਾਜ਼ ਮੀਰਾ ਨਾਇਰ ਅਤੇ ਯੂਗਾਂਡਾ ਦੇ ਸਾਹਿਤਕਾਰ ਮਹਿਮੂਦ ਮਾਮਦਾਨੀ ਦਾ ਬੇਟਾ ਹੈ।
ਹਿੰਦੂਤਵੀ/ਸੰਘੀ ਇਹਨੂੰ ਖਾਲਿਸਤਾਨੀ ਕਹਿੰਦੇ ਹਨ। ਇਸਦੀ ਮਾਂ ਮੀਰਾ ਨਾਇਰ ਦੀਆਂ ਫਿਲਮਾਂ ਅਰਥ, ਫਾਇਰ ਅਤੇ ਵਾਟਰ ਦਾ ਵੀ ਹਿੰਦੂਤਵੀ/ਸੰਘੀਆਂ ਨੇ ਵਿਰੋਧ ਕੀਤਾ ਸੀ।
ਇਹ ਡੈਮੋਕਰੈਟ ਹੈ, ਸੋ ਫੇਸਬੁੱਕੀ ਪੰਥ ਹੁਣੇ ਦੱਸ ਦੇਵੇ ਕਿ ਆਪਾਂ ਇਹਦੇ ਹੱਕ ‘ਚ ਆਂ ਜਾਂ ਵਿਰੋਧ ਕਰਨਾ?
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

 

 

 

 

 

 

 

 

 

 

 

It’s finally happened, the Democrats have crossed the line. Zohran Mamdani, a 100% Communist Lunatic, has just won the Dem Primary, and is on his way to becoming Mayor. We’ve had Radical Lefties before, but this is getting a little ridiculous. He looks TERRIBLE, his voice is grating, he’s not very smart, he’s got AOC+3, Dummies ALL, backing him, and even our Great Palestinian Senator, Cryin’ Chuck Schumer, is groveling over him. Yes, this is a big moment in the History of our Country!

 

 

 

 

 

 

 

 

 

 

 

 

-ਸਰੀ ਦੀ ਮੇਅਰ ਨੇ ਫਿਰੌਤੀ ਮਾਮਲੇ ‘ਚ ਲਿਆ ਠੋਕਵਾਂ ਸਟੈਂਡ
-ਬੰਦਰਗਾਹਾਂ ‘ਤੇ ਪੋਰਟ ਪੁਲਿਸ ਦੀ ਮੰਗ ਗਰਮਾਈ
-ਸਰੀ ਦੇ ਬੱਚੇ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਨੂੰ ਸਜ਼ਾ ਹੋਈ
-ਪੰਜਾਬਣ ਦਾ ਪੁੱਤ ਨਿਊ ਯਾਰਕ ਦਾ ਮੇਅਰ ਬਣਨ ਜਾ ਰਿਹਾ
-ਮਜੀਠੀਏ ਨੂੰ ਬੀਜਿਆ ਵੱਢਣਾ ਪਿਆ, ਭਗਵੰਤ ਅੱਗੇ ਜਾ ਕੇ ਵੱਢੇਗਾ

Check Also

Canada News : ਕੈਨੇਡਾ ’ਚ ਸ਼ਾਲਿਨੀ ਸਿੰਘ ਦਾ ਪ੍ਰੇਮੀ ਕਤਲ ਮਾਮਲੇ ’ਚ ਗ੍ਰਿਫ਼ਤਾਰ

Canada News : ਕੈਨੇਡਾ ’ਚ ਸ਼ਾਲਿਨੀ ਸਿੰਘ ਦਾ ਪ੍ਰੇਮੀ ਕਤਲ ਮਾਮਲੇ ’ਚ ਗ੍ਰਿਫ਼ਤਾਰ     …