Who Is Jasveen Sangha, Ketamine Queen Charged With Matthew Perry’s Death´
ਜਾਣੋ ਕੌਣ ਹੈ ਡਰੱਗ ਡੀਲਰ ਜਸਵੀਨ ਸੰਘਾ
ਜੋ ਕੈਟਾਮਿਨ ਕੁਈਨ ਆਫ ਲਾਸ ਏੰਜਲਸ ਵੱਜੋਂ ਜਾਣੀ ਜਾਂਦੀ ਸੀ
ਜਸਵੀਨ ਤੇ ਅਦਕਾਰ ਮੈਥਿਊ ਪੈਰੀ ਨੂੰ ‘ਕੇਟਾਮੀਨ’ ਨਸ਼ੇ ਦੀ
ਆਦਤ ਲਾਉਣ ਦੇ ਇਲਜ਼ਾਮ ਹਨ ਜੋ ਨਸ਼ੇ ਨਾਲ ਮਰ ਗਿਆ
ਜਸਵੀਨ ਸੰਘਾ ਜੋ ਕੈਟਾਮਿਨ ਕੁਈਨ ਆਫ ਲਾਸ ਏੰਜਲਸ ਵੱਜੋਂ ਜਾਣੀ ਜਾਂਦੀ ਸੀ,
ਅੱਜ ਦੁਨੀਆਂ ਭਰ ‘ਚ ਚਰਚਾ ਵਿੱਚ ਹੈ।
ਜਿਸ ’ਤੇ ਮਰਹੂਮ ਅਦਾਕਾਰ ਮੈਥਿਊ ਪੈਰੀ ਨੂੰ ਨਸ਼ਾ ਵੇਚਣ ਦੇ
ਇਲਜ਼ਾਮ ਲੱਗੇ ਜੋ ਕੈਟਾਮਿਨ ਨਾਲ ਮਰ ਗਿਆ
ਡਾਕਟਰ ਤੋਂ 12 ਡਾਲਰ ਦੀ ਪ੍ਰੇਸਕ੍ਰਿਪਸ਼ਨ ਲੈ ਕੇ 11 ਹਜ਼ਾਰ ਡਾਲਰ ਵਿੱਚ ਕੈਟਾਮਿਨ ਮਸ਼ਹੂਰ ਐਕਟਰ ਮੈਥਿਊ ਪੈਰੀ ਨੂੰ ਵੇਚੀ, ਜੋ ਉਸ ਦਾ ਸੇਵਨ ਕਰ ਕੇ ਮਰ ਗਿਆ।
10 ਸਾਲ ਦੀ ਕੈਦ ਹੋਊ। ਪਹਿਲਾਂ ਵੀ ਇਹੋ ਜਿਹੇ ਪੁੱਠੇ ਕੰਮਾਂ ਕਰ ਕੇ ਜ਼ਮਾਨਤ ‘ਤੇ ਸੀ। ਪੁੱਠੇ ਕੰਮਾਂ ਦੇ ਪੁੱਠੇ ਨਤੀਜੇ, ਪਰ ਫੇਰ ਵੀ ਲੋਕ ਬਾਜ਼ ਨਹੀਂ ਆਉਂਦੇ।
ਤਿੰਨ ਹੋਰ ਬੰਦੇ ਵੀ ਇਸ ਵਿਚ ਆਪਣਾ ਦੋਸ਼ ਮੰਨ ਚੁੱਕੇ ਨੇ।
ਜਾਣਕਾਰੀ ਮੁਤਾਬਕ ਐਕਟਰ ਮੈਥਿਊ ਪੈਰੀ ਡਿਪ੍ਰੈਸ਼ਨ ਕਾਰਨ ਡਰੱਗਜ਼ ਲੈਣ ਲੱਗ ਪਿਆ ਤੇ ਕੈਟਾਮਿਨ ਤੱਕ ਪਹੁੰਚ ਗਿਆ ਤੇ ਇਹ ਜਾਨ ਲੇਵਾ ਸਾਬਤ ਹੋਈ।
ਮੈਥਿਊ ਪੈਰੀ ਦੀ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੋ ਗਈ ਸੀ।
ਅਮਰੀਕੀ ਅਧਿਕਾਰੀਆਂ ਮੁਤਾਬਕ ਜਸਵੀਨ ਸੰਘਾ ਸਣੇ ਇਸ ਮਾਮਲੇ ਵਿੱਚ ਪੰਜ ਮੁਲਜ਼ਮ ਹਨ।
ਜਸਵੀਨ ਸੰਘਾ 9 ਇਲਜ਼ਾਮਾਂ ਦਾ ਸਾਹਮਣਾ ਕਰ ਰਹੀ ਹੈ।
ਕੈਟਾਮਿਨ ਮਨੁੱਖਾਂ ਅਤੇ ਜਾਨਵਰਾਂ ਲਈ ਬੇਹੋਸ਼ ਕਰਨ ਵਾਲੇ ਟੀਕੇ ਵਜੋਂ ਵਰਤਿਆ ਜਾਂਦਾ ਹੈ। ਇਸ ਦਾ ਇਸਤੇਮਾਲ ਮਰੀਜ਼ਾਂ ਨੂੰ ਦਰਦ ਅਤੇ ਹੋਰ ਸਰੀਰੀਕ ਗਤੀਵਿਧੀਆਂ ਦੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮੁਹੱਈਆ ਕਰਵਾਉਂਦਾ ਹੈ।
ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਸ ਪਦਾਰਥ ਨੂੰ ਸਿਰਫ ਇੱਕ ਡਾਕਟਰ ਦੁਆਰਾ ਦਿੱਤਾ ਜਾਣਾ ਚਾਹੀਦਾ ਹੈ ।
ਜਸਵੀਨ ਸੰਘਾ ਉੱਤੇ ਇਲਜ਼ਾਮ ਹੈ ਕਿ ਉਹ 2019 ਤੋਂ ਕੇਟਾਮੀਨ ਵੇਚ ਰਹੀ ਹੈ
ਜਾਣੋ ਕੌਣ ਹੈ ਡਰੱਗ ਡੀਲਰ ਜਸਵੀਨ ਸੰਘਾ ਜੋ ਕੈਟਾਮਿਨ ਕੁਈਨ ਆਫ ਲਾਸ ਏੰਜਲਸ ਵੱਜੋਂ ਜਾਣੀ ਜਾਂਦੀ ਸੀ
ਜਸਵੀਨ ’ਤੇ ਮਰਹੂਮ ਅਦਾਕਾਰ ਮੈਥਿਊ ਪੈਰੀ ਨੂੰ ਨਸ਼ਾ ਵੇਚਣ ਦੇ
ਇਲਜ਼ਾਮ ਲੱਗੇ ਜੋ ਕੈਟਾਮਿਨ ਨਾਲ ਮਰ ਗਿਆ
ਹਾਲੀਵੁੱਡ ਓਵਰਡੋਜ਼ ਮਾਮਲੇ ‘ਚ ਗੂੰਜਿਆ ਇੱਕ ਪੰਜਾਬਣ ਦਾ ਨਾਂ
#friendstvshow #matthewperry #latestnewsupdates #drugsupply #jasveensanghu #hollywood