Breaking News

“Sardaar Ji 3 Controversy: Diljit Dosanjh Faces Backlash Over Pakistani Actors in Film” ਦਿਲਜੀਤ ਦੀ ਫ਼ਿਲਮ ‘ਸਰਦਾਰ ਜੀ 3’ ‘ਤੇ ਵਿਵਾਦ ਮਗਰੋਂ ਫ਼ਿਲਮ ਦੇ ਬਾਈਕਾਟ ਦੀ ਮੰਗ

“Sardaar Ji 3 Controversy: Diljit Dosanjh Faces Backlash Over Pakistani Actors in Film”

FWICE Demands Blacklist and Citizenship Revocation for Diljit Dosanjh and Sardaar Ji 3 Makers Over Pakistani Actor Controversy

FWICE ਵੱਲੋਂ ਦਿਲਜੀਤ ਦੋਸਾਂਝ ਅਤੇ ਸਰਦਾਰ ਜੀ 3 ਦੇ ਨਿਰਮਾਤਾਵਾਂ ਨੂੰ ਬਲੈਕਲਿਸਟ ਕਰਨ ਅਤੇ ਨਾਗਰਿਕਤਾ ਰੱਦ ਕਰਨ ਦੀ ਮੰਗ

FWICE ਵੱਲੋਂ ਦਿਲਜੀਤ ਦੋਸਾਂਝ ਅਤੇ ਸਰਦਾਰ ਜੀ 3 ਦੇ ਨਿਰਮਾਤਾਵਾਂ ਲਈ ਬਲੈਕਲਿਸਟ ਅਤੇ ਨਾਗਰਿਕਤਾ ਰੱਦ ਕਰਨ ਦੀ ਮੰਗ, ਪਾਕਿਸਤਾਨੀ ਅਦਾਕਾਰ ਵਿਵਾਦ ਨੂੰ ਲੈ ਕੇ

The Federation of Western India Cine Employees (FWICE) has asked the Government of India to blacklist Punjabi actor-singer Diljit Dosanjh and the makers of Sardaar Ji 3 from film industry, also appealing to Prime Minister Narendra Modi to ensure that their passports are revoked and their Indian citizenship is cancelled.

FWICE, a film industry worker’s union, issued a new directive against Diljit Dosanjh and fellow Sardaar Ji 3 producers Gunbir Singh Sidhu, Manmord Sidhu and director Amar Hundal after the trailer of the film revealed that Pakistani actor Hania Aamir is part of its cast.
The controversy surrounding Sardaar Ji 3, a Punjabi horror-comedy film starring Diljit Dosanjh, stems from the inclusion of Pakistani actress Hania Aamir and other Pakistani actors (Nasir Chinyoti, Daniel Khawar, and Saleem Albela) in the cast. The issue has sparked significant backlash in India due to heightened tensions between India and Pakistan, particularly following the Pahalgam terror attack on April 22, 2025, which killed 26 Indian tourists, and India’s retaliatory Operation Sindoor on May 7, 2025, targeting terror bases in Pakistan and Pakistan-occupied Kashmir.

 

ਦਲਜੀਤ ਦੋਸਾਂਝ ਦਾ ਇਸ ਲਈ ਵਿਰੋਧ ਕਰਨਾ ਕਿ ਉਸਦੀ ਫਿਲਮ ਵਿੱਚ ਪਾਕਿਸਤਾਨੀ ਕਲਾਕਾਰ ਨੇ, ਚਲੋ ਮੰਨ ਲਿਆ ਕਿ ਇਹ ਤੁਹਾਡਾ ਦੇਸ਼ ਪ੍ਰੇਮ ਦਿਖਾਉਣ ਦਾ ਤਰੀਕਾ ਹੈ ਅਤੇ ਮੈਂ ਤੁਹਾਡੀ ਦੇਸ਼ ਭਗਤੀ ਦੀ ਕਦਰ ਕਰਦਾਂ ਹਾਂ, ਪਰ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਮੁਲਕ ਵਿੱਚ ਤਕਰੀਬਨ ਅੱਸੀ ਫ਼ੀਸਦੀ ਗਾਣੇ ਪਾਕਿਸਤਾਨੀ ਨੇ? ਜਾਂ ਤਾਂ ਉੱਥੋਂ ਦੀਆਂ ਤਰਜਾਂ ਚੋਰੀ ਕੀਤੀਆਂ ਗਈਆਂ ਨੇ, ਜਾਂ ਗਾਣਿਆਂ ਦੇ ਲਫ਼ਜ਼ ਚੋਰੀ ਕੀਤੇ ਹੋਏ ਨੇ, ਜਾਂ ਫਿਰ ਪੂਰੇ ਦਾ ਪੂਰਾ ਗਾਣਾ ਹੀ ਲੇ ਲਿਆ ਗਿਆ ਹੈ, ਜਾਂ ਪਾਕਿਸਤਾਨੀ ਗਾਇਕਾਂ ਵੱਲੋਂ ਗਾਏ ਹੋਏ ਨੇ! ਹੁਣ ਦੱਸੋ ਓਹਨਾਂ ਗਾਣਿਆਂ ਬਾਰੇ ਕੀ ਸੋਚਿਆ ਤੁਸੀਂ? ਕਿ ਉਹ ਚਲਦੇ ਰਹਿਣਗੇ?

ਦਿਲਜੀਤ ਦੀ ਫ਼ਿਲਮ ‘ਸਰਦਾਰ ਜੀ 3’ ਵਿੱਚ ਹਾਨੀਆ ਆਮਿਰ ‘ਤੇ ਵਿਵਾਦ ਮਗਰੋਂ ਫ਼ਿਲਮ ਦੇ ਬਾਈਕਾਟ ਦੀ ਮੰਗ, ਜਾਣੋ ਫ਼ਿਲਮ ਦੇ ਨਿਰਮਾਤਾ ਕੀ ਕਹਿ ਰਹੇ

‘ਸਰਦਾਰ ਜੀ 3’ ਵਿਵਾਦ ਮਗਰੋਂ ਦਿਲਜੀਤ ਨੇ ਪਾਈ ਪੋਸਟ, ਕਿਹਾ- ਰਿਲੀਜ਼ ਤੋਂ ਪਹਿਲਾਂ…

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ‘ਸਰਦਾਰ ਜੀ 3’ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਹੋਏ ਹਨ। ਵਿਵਾਦ ਦੀ ਵਜ੍ਹਾ ਹੈ, ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਦੀ ਭੂਮਿਕਾ। ਹਾਲੀਆ ਪਹਿਲਗਾਮ ਹਮਲੇ ਅਤੇ ‘ਆਪਰੇਸ਼ਨ ਸਿੰਦੂਰ’ ਦੇ ਬਾਅਦ ਭਾਰਤ-ਪਾਕਿ ਤਣਾਅ ਦੇ ਚਲਦੇ, ਹਾਨਿਆ ਦੀ ਕਾਸਟਿੰਗ ਨੂੰ ਲੈ ਕੇ ਲੋਕਾਂ ਵੱਲੋਂ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ।

 

 

 

 

 

ਇਨ੍ਹਾਂ ਇਲਜ਼ਾਮਾਂ ਦੇ ਵਿਚਕਾਰ, ਦਿਲਜੀਤ ਨੇ ਸੋਸ਼ਲ ਮੀਡੀਆ ‘ਤੇ ਇੱਕ cryptic ਪੋਸਟ ਸ਼ੇਅਰ ਕਰਦੇ ਹੋਏ ਲਿਖਿਆ: “Censored Before Release?” ਮੰਨਿਆ ਜਾ ਰਿਹਾ ਹੈ ਕਿ ਇਹ ਪੋਸਟ ਉਨ੍ਹਾਂ ਦੀ ਫਿਲਮ ਪੰਜਾਬ 95 ਨਾਲ ਸਬੰਧਤ ਹੈ, ਜੋ ਕਿ ਲੰਬੇ ਸਮੇਂ ਤੋਂ ਰਿਲੀਜ਼ ਨਹੀਂ ਹੋਈ ਹੈ। ਇਹ ਪੋਸਟ ਉਸ ਸਮੇਂ ਬਾਰੇ ਗੱਲ ਕਰਦੀ ਹੈ ਜਦੋਂ ਸੀ.ਬੀ.ਐਫ.ਸੀ. ਨੇ ਫਿਲਮ ਨੂੰ 127 ਕੱਟਾਂ ਨਾਲ ਪਾਸ ਕਰਨ ਲਈ ਕਿਹਾ ਸੀ, ਪਰ ਨਿਰਦੇਸ਼ਕ ਸੁਨੈਨਾ ਸੁਰੇਸ਼ ਅਤੇ ਦਿਲਜੀਤ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

 

 

 

 

‘ਪੰਜਾਬ 95’
ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁੰਨ Jaswant Singh Khalra ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਖਾਲੜਾ ਨੇ 1984 ਅਤੇ 1994 ਦਰਮਿਆਨ ਪੰਜਾਬ ਵਿੱਚ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਦੀ ਜਾਂਚ ਕੀਤੀ ਸੀ। 1995 ਵਿੱਚ ਉਹ ਅਚਾਨਕ ਗਾਇਬ ਹੋ ਗਏ ਸਨ ਅਤੇ 2005 ਵਿੱਚ 4 ਪੁਲਸ ਅਧਿਕਾਰੀ ਉਨ੍ਹਾਂ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਹੋਏ ਸਨ, ਜਿਨ੍ਹਾਂ ਨੂੰ 2007 ਵਿੱਚ ਉਮਰ ਕੈਦ ਦੀ ਸਜ਼ਾ ਮਿਲੀ। Panjab 95, ਹਨੀ ਤ੍ਰਿਹਾਨ ਵੱਲੋਂ ਡਾਇਰੈਕਟ ਕੀਤੀ ਗਈ ਹੈ ਅਤੇ ਇਹ ਅਜੇ ਤੱਕ ਭਾਰਤ ਵਿਚ ਰਿਲੀਜ਼ ਨਹੀਂ ਹੋਈ। ਇਹ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟਿਵਲ 2023 ਦੀ ਲਾਈਨਅਪ ‘ਚੋਂ ਵੀ ਬਿਨਾਂ ਕੋਈ ਕਾਰਨ ਦੱਸੇ ਹਟਾ ਦਿੱਤੀ ਗਈ ਸੀ।

 

 

 

 

 

 

 

 

ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ ‘ਸਰਦਾਰ ਜੀ 3’ ਦਾ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਲਗਾਤਾਰ ਵਿਵਾਦਾਂ ‘ਚ ਘਿਰੇ ਹੋਏ ਹਨ। ਇਸਦਾ ਕਾਰਨ ਹਨ, ਟਰੇਲਰ ‘ਚ ਨਜ਼ਰ ਆਏ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ।

ਭਾਰਤ ਦੇ ਕਈ ਹਿੱਸਿਆਂ ਵਿੱਚ ਫ਼ਿਲਮ ਅਤੇ ਦਿਲਜੀਤ ਦੌਸਾਂਝ ਦੇ ਬਾਈਕਾਟ ਦੀ ਮੰਗ ਜ਼ੋਰ ਫ਼ੜ ਰਹੀ ਹੈ।

ਫ਼ਿਲਮ ਵਰਕਰਜ਼ ਯੂਨੀਅਨ, ਮੁੰਬਈ ਫ਼ੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਮਪਲਾਈਜ਼ (ਐੱਫ਼ਡਬਲਿਊਵੀਆਈਐੱਸਓਆਰ) ਨੇ ਦਿਲਜੀਤ ਦੋਸਾਂਝ ਦੀ ਫ਼ਿਲਮ ਦਾ ਭਾਰਤ ਵਿੱਚ ਮੁਕੰਮਲ ਤੌਰ ‘ਤੇ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।

 

 

 

 

 

 

 

 

 

 

ਯੂਨੀਅਨ ਦੇ ਮੁੱਖ ਸਲਾਹਕਾਰ ਅਸ਼ੋਕ ਪੰਡਿਤ ਨੇ ਕਿਹਾ, “ਦਿਲਜੀਤ ਦੋਸਾਂਝ ਹਮੇਸ਼ਾਂ ਸਾਡੀ ਇੰਡਸਟਰੀ ਦੇ ਕਾਨੂੰਨਾਂ ਦੀ ਮੁਖ਼ਾਲਫ਼ਤ ਕਰਨ ਵਾਲਾ ਰਿਹਾ ਹੈ। ਉਸ ਨੇ ਹਮੇਸ਼ਾਂ ਪਾਕਿਸਤਾਨੀ ਅਦਾਕਾਰਾਂ, ਗਾਇਕਾਂ ਨੂੰ ਪ੍ਰੋਤਸਾਹਿਤ ਕੀਤਾ ਹੈ।”

“ਇੰਡਸਟਰੀ ਉਸ ਨੂੰ ਅਪੀਲ ਕਰ ਰਹੀ ਹੈ ਜਦੋਂਕਿ ਇਹ ਰਾਸ਼ਟਰੀ ਹਿੱਤਾਂ ਦਾ ਮਾਮਲਾ ਹੈ।”

ਯੂਨੀਅਨ ਦੇ ਪ੍ਰਧਾਨ ਬੀਐੱਨ ਤਿਵਾੜੀ ਨੇ ਦਿਲਜੀਤ ਦੋਸਾਂਝ ਅਤੇ ਫ਼ਿਲਮ ਦੇ ਨਿਰਮਾਤਾ ਦਾ ਬਾਈਕਾਟ ਕਰਨ ਦੀ ਗੱਲ ਆਖੀ।

ਜ਼ਿਕਰਯੋਗ ਹੈ ਕਿ ਹਾਨੀਆ ਆਮਿਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਦੀਆਂ ਰੀਲਾਂ ਅਕਸਰ ਰੀਲੀਜ਼ ਪੰਜਾਬੀ ਜਾਂ ਬਾਲੀਵੁੱਡ ਦੇ ਗਾਣਿਆਂ ਉੱਤੇ ਬਣੀਆਂ ਦੇਖੀਆਂ ਜਾ ਸਕਦੀਆਂ ਸਨ।

 

 

 

 

 

 

 

 

ਭਾਰਤ ਦੇ ਵਿੱਚ ਵੀ ਉਨ੍ਹਾਂ ਦੇ ਕਾਫੀ ਫੈਨਜ਼ ਹਨ।

ਜਦੋਂ ਦਿਲਜੀਤ ਦੋਸਾਂਝ ਨੇ ਆਪਣੀ ਲਾਈਵ ਕਾਨਸਰਟ ਦੌਰਾਨ ਹਾਨੀਆ ਆਮਿਰ ਨੂੰ ਸਟੇਜ ਉੱਤੇ ਸੱਦਾ ਦਿੱਤਾ ਸੀ ਤਾਂ ਇਸ ਦੀ ਕਾਫੀ ਚਰਚਾ ਹੋਈ ਸੀ।

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ, ਦੋਹਾਂ ਸਰਕਾਰਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਕਈ ਸਖ਼ਤ ਕਦਮ ਚੁੱਕੇ ਗਏ। ਜਿਨ੍ਹਾਂ ਵਿੱਚ ਸਿੰਧੂ ਜਲ ਸਮਝੌਤਾ ਰੱਦ ਕਰਨਾ, ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਵੀਜ਼ੇ ਰੱਦ ਕਰਨਾ ਅਤੇ ਭਾਰਤ ਦਾ ਏਅਰ ਸਪੇਸ ਪਾਕਿਸਤਾਨੀ ਜਹਾਜ਼ਾਂ ਲਈ ਬੰਦ ਕਰਨਾ ਸ਼ਾਮਲ ਹੈ।

 

 

 

 

 

 

 

 

 

 

ਪਰ ਇਸ ਤਣਾਅ ਦਾ ਅਸਰ ਮਨੋਰੰਜਨ ਜਗਤ ‘ਤੇ ਵੀ ਸਪਸ਼ਟ ਦੇਖਣ ਨੂੰ ਮਿਲਿਆ ਹੈ।

ਇਸੇ ਸਿਲਸਿਲੇ ‘ਚ ਪਾਕਿਸਤਾਨੀ ਸਿਨੇਮਾ ਨਾਲ ਜੁੜੀਆਂ ਕਈ ਹਸਤੀਆਂ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਭਾਰਤ ਵਿੱਚ ਬੰਦ ਕਰ ਦਿੱਤੇ ਗਏ।

ਸੋਸ਼ਲ ਮੀਡੀਆ ‘ਤੇ ਲੋਕ ਇਸ ਗੱਲ ਦੀ ਵੀ ਚਰਚਾ ਕਰ ਰਹੇ ਸਨ ਕਿ ਹੁਣ ਭਾਰਤੀ ਕਲਾਕਾਰਾਂ ਨੂੰ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰਨਾ ਚਾਹੀਦਾ।

 

 

 

 

 

 

 

 

 

 

 

 

ਇੱਥੋਂ ਤੱਕ ਕਿ ਦਿ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਵੀ ਪਾਕਿਸਤਾਨੀ ਕਲਾਕਾਰਾਂ ਵੱਲੋਂ ਭਾਰਤ ਖ਼ਿਲਾਫ਼ ਕੀਤੀਆਂ ਟਿੱਪਣੀਆਂ ‘ਤੇ ਸਖਤ ਰੁੱਖ ਅਪਣਾਉਂਦਿਆਂ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਕੋਈ ਵੀ ਭਾਰਤੀ ਕਲਾਕਾਰ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰੇਗਾ।

ਦੇਸ਼-ਵਾਸੀਆਂ ਦੀਆਂ ਭਾਵਨਾਵਾਂ ਫ਼ਿਲਮ ਨਾਲੋਂ ਜ਼ਿਆਦਾ ਅਹਿਮ- ਗੁਨਬੀਰ ਸਿੰਘ ਸਿੱਧੂ

 

 

 

 

 

 

 

 

 

 

 

ਸਰਦਾਰ ਜੀ 3 ਫ਼ਿਲਮ ਦੇ ਪ੍ਰੋਡਿਊਸਰ ਗੁਨਬੀਰ ਸਿੰਘ ਸਿੱਧੂ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਨਵਜੋਤ ਕੌਰ ਨਾਲ ਗੱਲਬਾਤ ਕਰਦਿਆਂ ਕਿਹਾ, “ਅਸੀਂ ਆਪਣੇ ਦੇਸ਼ ਅਤੇ ਦੇਸ਼ ਵਾਸੀਆਂ ਦੇ ਨਾਲ ਖੜ੍ਹੇ ਹਾਂ, ਇਸੇ ਕਰਕੇ ਅਸੀਂ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਹੀਂ ਕਰ ਰਹੇ।”

“ਅਸੀਂ ਫਿਲਮ ਨੂੰ ਫ਼ਰਵਰੀ ਮਹੀਨੇ ਸ਼ੂਟ ਕੀਤਾ ਸੀ, ਉਸ ਵੇਲੇ ਭਾਰਤ-ਪਾਕਿਸਤਾਨ ਵਿਚਾਲੇ ਕੋਈ ਤਣਾਅ ਦਾ ਮਾਹੌਲ ਨਹੀਂ ਸੀ।”

 

 

 

 

 

 

 

 

 

 

 

 

 

 

ਸਿੱਧੂ ਨੇ ਕਿਹਾ, “ਹਾਨੀਆ ਆਮਿਰ ਨਾਲ ਫਿਲਮ ਪੂਰੀ ਸ਼ੂਟ ਹੋ ਚੁੱਕੀ ਸੀ, ਉਨ੍ਹਾਂ ਨੂੰ ਬਦਲਣ ਦਾ ਸਾਡੇ ਕੋਲ ਕੋਈ ਰਾਹ ਨਹੀਂ ਸੀ। ਸਾਰੀ ਫ਼ਿਲਮ ਵਿੱਚ ਹਾਨੀਆ ਦੇ ਚਿਹਰੇ ਨੂੰ ਬਦਲਣ ਵਾਲੀ ਕੋਈ ਤਕਨੀਕ ਅਜੇ ਤੱਕ ਨਹੀਂ ਆਈ ਜੋ ਅਸੀਂ ਵਰਤ ਸਕੀਏ।”

“ਭਾਰਤ ਵਿੱਚ ਫਿਲਮ ਰਿਲੀਜ਼ ਨਾ ਕਰਨ ਦਾ ਸਾਡਾ ਕਾਰਨ ਹੀ ਇਹ ਹੈ ਕਿ ਅਸੀਂ ਆਪਣੇ ਦੇਸ਼ ਦੇ ਨਾਲ ਖੜ੍ਹੇ ਹਾਂ। ਅਤੇ ਉਦੋਂ ਤੱਕ ਅਸੀਂ ਇਹ ਫ਼ਿਲਮ ਰਿਲੀਜ਼ ਨਹੀਂ ਕਰਾਂਗੇ ਜਦੋਂ ਤੱਕ ਭਾਰਤ ਵਿੱਚ ਪਾਕਿਸਤਾਨ ਨੂੰ ਲੈ ਕੇ ਮਾਹੌਲ ਸੁਖਾਵਾਂ ਨਹੀਂ ਹੋ ਜਾਂਦਾ।”

“ਭਾਰਤ ਵਿੱਚ ਫ਼ਿਲਮ ਦਾ ਕੋਈ ਵੀ ਟ੍ਰੇਲਰ, ਟੀਜ਼ਰ ਜਾਂ ਪ੍ਰੋਮੋ ਵੀ ਰਿਲੀਜ਼ ਨਹੀਂ ਕੀਤਾ ਜਾ ਰਿਹਾ। ਇਸ ਦਾ ਕਾਰਨ ਇਹ ਹੀ ਹੈ ਕਿ ਅਸੀਂ ਭਾਰਤ ਵਾਸੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਅਤੇ ਫ਼ਿਲਮ ਦੀ ਭਾਰਤ ਵਿੱਚ ਰਿਲੀਜ਼ ਨੂੰ ਅਣਮਿੱਥੇ ਸਮੇਂ ਤੱਕ ਮੁਅੱਤਲ ਕੀਤਾ ਹੈ।”

 

 

 

 

 

 

 

 

 

 

 

 

 

“ਅਸੀਂ ਭਾਰਤ ਸਰਕਾਰ ਦੇ ਫ਼ੈਸਲੇ ਦੀ ਉਡੀਕ ਕਰਾਂਗੇ।”

ਫ਼ਿਲਮ ਭਾਰਤ ਵਿੱਚ ਰਿਲੀਜ਼ ਨਾ ਕੀਤੇ ਜਾਣ ਦੀ ਸਥਿਤੀ ਵਿੱਚ ਹੋਣ ਵਾਲੇ ਸੰਭਾਵਿਤ ਵਿੱਤੀ ਘਾਟੇ ਬਾਰੇ ਉਨ੍ਹਾਂ ਕਿਹਾ, “ਸਾਡੇ ਲਈ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਤੋਂ ਵੱਡਾ ਕੋਈ ਨੁਕਸਾਨ ਨਹੀਂ ਹੈ।”

ਉਨ੍ਹਾਂ ਕਿਹਾ, “ਜਿਸ ਤਰੀਕੇ ਦਿਲਜੀਤ ਦੋਸਾਂਝ ਬਾਰੇ ਮਾੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ, ਉਹ ਗ਼ਲਤ ਹੈ। ਸਾਡੇ ਲਈ ਆਪਣਾ ਦੇਸ਼ ਪਹਿਲਾਂ ਹੈ।”

 

 

 

 

 

 

 

 

 

 

 

 

ਦਿਲਜੀਤ ਦੀ ਫਿਲਮ ‘ਚ ਹਾਨੀਆ ਨੂੰ ਦੇਖ ਭੜਕੇ ਫੈਨਜ਼

ਇਹ ਚਰਚਾ ਪਹਿਲਾਂ ਹੀ ਚੱਲ ਰਹੀ ਸੀ ਕਿ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ, ਦਿਲਜੀਤ ਦੋਸਾਂਝ ਦੀ ਅਗਲੀ ਫ਼ਿਲਮ ‘ਚ ਨਜ਼ਰ ਆ ਸਕਦੇ ਹਨ ਪਰ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਿਆ ਤਾਂ ਇਸ ਗੱਲ ਦੀ ਸੰਭਾਵਨਾ ਕੁਝ ਘੱਟਦੀ ਜਾਪੀ ਸੀ।

ਲੰਘੀ 22 ਜੂਨ ਨੂੰ ਜਦੋਂ ‘ਸਰਦਾਰ ਜੀ 3’ ਫਿਲਮ ਦਾ ਟ੍ਰੇਲਰ ਆਇਆ ਤਾਂ ਉਸ ‘ਚ ਹਾਨੀਆ ਵੀ ਨਜ਼ਰ ਆਏ। ਭਾਰਤ ਵਿੱਚ ਕਈ ਸਿਨੇਮਾ ਪ੍ਰਸ਼ੰਸਕ ਇਸ ਨੂੰ ਲੈ ਕੇ ਗੁੱਸੇ ਵਿੱਚ ਹਨ ਅਤੇ ਸੋਸ਼ਲ ਮੀਡੀਆ ‘ਤੇ ਦਿਲਜੀਤ ਅਤੇ ਹਾਨੀਆ ਨੂੰ ਖਾਸਾ ਟ੍ਰੋਲ ਕੀਤਾ ਜਾ ਰਿਹਾ ਹੈ।

 

 

 

 

 

 

 

 

 

 

 

 

ਨਾਲ ਹੀ ਦਿਲਜੀਤ ਦੋਸਾਂਝ ਦੇ ਸੋਸ਼ਲ ਮੀਡੀਆ ਪੋਸਟ ਉੱਤੇ ਦੱਸਿਆ ਗਿਆ ਕਿ ਇਹ ਫਿਲਮ 27 ਜੂਨ ਨੂੰ ਵਿਦੇਸ਼ਾਂ ‘ਚ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਫਿਲਹਾਲ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ।

ਭਾਰਤ ਵਿੱਚ ਹਾਨੀਆ ਬਾਰੇ ਨਾਰਾਜ਼ਗੀ ਸਿਰਫ ਇਸ ਲਈ ਨਹੀਂ ਹੈ ਕਿਉਂਕਿ ਉਹ ਪਾਕਿਸਤਾਨੀ ਅਦਾਕਾਰਾ ਹਨ ਅਤੇ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਤੋਂ ਬਾਅਦ ਉਨ੍ਹਾਂ ਨੂੰ ਇਸ ਫਿਲਮ ‘ਚ ਦੇਖੇ ਜਾਣ ਦੀ ਉਮੀਦ ਨਹੀਂ ਸੀ, ਸਗੋਂ ਭਾਰਤ ਦੇ ਲੋਕ ਹਾਨੀਆ ਦੇ ਉਸ ਬਿਆਨ ਤੋਂ ਵੀ ਨਾਰਾਜ਼ ਹਨ ਜੋ ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਦਿੱਤਾ ਸੀ।

ਭਾਰਤੀ ਫ਼ਿਲਮਾਂ ‘ਚ ਪਾਕਿਸਤਾਨੀ ਕਲਾਕਾਰ
ਭਾਰਤੀ ਫ਼ਿਲਮਾਂ ‘ਚ ਪਾਕਿਸਤਾਨੀ ਕਲਾਕਾਰਾਂ ਦਾ ਨਜ਼ਰ ਆਉਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਜੋ ਤਣਾਅ ਦੋਵਾਂ ਦੇਸ਼ ਵਿਚਕਾਰ ਚੱਲ ਰਿਹਾ, ਉਸ ਦੌਰਾਨ ਦੋਵੇਂ ਦੇਸ਼ਾਂ ਦੇ ਕਲਾਕਾਰਾਂ ਦਾ ਇੱਕੋ ਫਿਲਮ ‘ਚ ਨਜ਼ਰ ਆਉਣਾ ਜ਼ਰੂਰ ਲੋਕਾਂ ਨੂੰ ਰਾਸ ਨਹੀਂ ਆ ਰਿਹਾ।

 

 

 

 

 

 

 

 

 

 

 

 

 

ਖਾਸ ਤੌਰ ‘ਤੇ ਭਾਰਤੀ ਪੰਜਾਬ ‘ਚ ਬਣਨ ਵਾਲੀਆਂ ਫ਼ਿਲਮਾਂ ‘ਚ ਅਕਸਰ ਹੀ ਪਾਕਿਸਤਾਨੀ ਕਲਾਕਾਰ ਕੰਮ ਕਰਦੇ ਹਨ।

ਭਾਰਤ-ਪਾਕਿਸਤਾਨ ਤਣਾਅ ਤੋਂ ਬਾਅਦ ਰਿਪੋਰਟਾਂ ਸਨ ਕਿ ਕੁਝ ਪੰਜਾਬੀ ਫ਼ਿਲਮਾਂ ਇਸੇ ਕਾਰਨ ਅਟਕ ਗਈਆਂ ਹਨ ਕਿ ਉਨ੍ਹਾਂ ਵਿੱਚ ਪਾਕਿਸਤਾਨੀ ਕਲਾਕਾਰਾਂ ਦੀ ਵੀ ਸ਼ਮੂਲੀਅਤ ਹੈ। ਇਨ੍ਹਾਂ ਫ਼ਿਲਮਾਂ ਵਿੱਚੋਂ ਇੱਕ ‘ਸਰਦਾਰ ਜੀ 3’ ਵੀ ਦੱਸੀ ਜਾ ਰਹੀ ਸੀ।

ਕੁਝ ਹੀ ਸਮਾਂ ਪਹਿਲਾਂ ਬੀਬੀਸੀ ਪੰਜਾਬੀ ਦੇ ਪੱਤਰਕਾਰ ਨਵਜੋਤ ਕੌਰ ਨਾਲ ਗੱਲ ਕਰਦਿਆਂ ਪੰਜਾਬੀ ਫ਼ਿਲਮ ਲੇਖਕ ਅਤੇ ਨਿਰਦੇਸ਼ਕ ਚੰਦਰ ਕੰਬੋਜ ਨੇ ਦਾਅਵਾ ਕੀਤਾ ਸੀ ਕਿ “ਮੌਜੂਦਾ ਸਮੇਂ ਬਣ ਚੁੱਕੀਆਂ 6 ਫ਼ਿਲਮਾਂ ਤੋਂ ਇਲਾਵਾ ਦਰਜਨ ਤੋਂ ਵੱਧ ਫ਼ਿਲਮਾਂ ਅਜਿਹੀਆਂ ਹਨ, ਜਿਨ੍ਹਾਂ ਵਿੱਚ ਪਾਕਿਸਤਾਨੀ ਅਦਾਕਾਰਾਂ ਨੂੰ ਕਾਸਟ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚੋਂ ਕੁਝ ਫ਼ਿਲਮਾਂ ਜਾਂ ਤਾਂ ਸ਼ੂਟ ਹੋ ਰਹੀਆਂ ਹਨ ਜਾਂ ਉਨ੍ਹਾਂ ਦੀ ਐਡੀਟਿੰਗ ਦਾ ਕੰਮ ਅਜੇ ਚਲ ਰਿਹਾ।”

 

 

 

 

 

 

 

 

 

 

 

 

 

 

 

ਉਨ੍ਹਾਂ ਕਿਹਾ ਸੀ, “ਇਨ੍ਹਾਂ ਵਿੱਚ ਜ਼ਿਆਦਾ ਚਰਚਾ ਵਿੱਚ ਚੱਲ ਮੇਰਾ ਪੁੱਤ-4 ਅਤੇ ਸਰਦਾਰ ਜੀ-3 ਹੀ ਹਨ। ਚੱਲ ਮੇਰਾ ਪੁੱਤ-4 ਵਿੱਚ ਜ਼ਿਆਦਾਤਰ ਪਾਕਿਸਤਾਨੀ ਅਦਾਕਾਰ ਹਨ ਅਤੇ ਸਰਦਾਰ ਜੀ-3 ਵਿੱਚ ਪਾਕਿਸਤਾਨੀ ਅਦਕਾਰਾ ਹਾਨੀਆ ਆਮਿਰ ਸੀ।”

“ਪਰ ਇਨ੍ਹਾਂ ਦੋਵਾਂ ਫ਼ਿਲਮਾਂ ਵਿੱਚ ਪਾਕਿਸਤਾਨੀ ਅਦਾਕਾਰਾਂ ਕਰਕੇ ਸੈਂਸਰ ਦੀ ਮੁਸ਼ਕਲ ਆ ਸਕਦੀ ਸੀ। ਇਸ ਕਰਕੇ ਸਰਦਾਰ ਜੀ-3 ਬਾਰੇ ਤਾਂ ਇਹ ਸਾਫ਼ ਹੋ ਹੀ ਗਿਆ ਸੀ ਕਿ ਹਾਨੀਆ ਆਮਿਰ ਨੂੰ ਹੁਣ ਨਹੀਂ ਲਿਆ ਜਾ ਰਿਹਾ ਪਰ ਚੱਲ ਮੇਰਾ ਪੁੱਤ-4 ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਸ ਦੇ ਵਿੱਚ ਜ਼ਿਆਦਾਤਰ ਅਦਾਕਾਰ ਪਾਕਿਸਤਾਨੀ ਹਨ।”

 

 

 

 

 

 

 

 

 

 

 

 

 

ਚੰਦਰ ਕੰਬੋਜ ਨੇ ਇਸ ਦੌਰਾਨ ਕਿਹਾ ਸੀ ਕਿ ‘ਸਰਦਾਰ ਜੀ 3’ ਵਿੱਚ ਹਾਨੀਆ ਆਮਿਰ ਦੇ ਹੋਣ ਬਾਰੇ ਅਜੇ ਵੀ ਸਸਪੈਂਸ ਹੈ, ਲੱਗ ਹੀ ਰਿਹਾ ਹੈ ਕਿ ਫਿਲਮ ਵਿੱਚ ਹਾਨੀਆ ਆਮਿਰ ਵਾਲਾ ਹਿੱਸਾ ਦੋਬਾਰਾ ਸ਼ੂਟ ਕੀਤਾ ਗਿਆ ਹੈ, ਦੁਬਾਰਾ ਸ਼ੂਟ ਤੋਂ ਬਾਅਦ ਹੀ ਫਿਲਮ ਰਿਲੀਜ਼ ਕੀਤੀ ਜਾਵੇਗੀ।”

ਹਾਲਾਂਕਿ ਫਿਲਮ ਦੇ ਟਰੇਲਰ ਤੋਂ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਹਾਨੀਆ ਆਮਿਰ ਅਜੇ ਵੀ ਫਿਲਮ ਦਾ ਹਿੱਸਾ ਹਨ।

ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕ ਅਤੇ ਕਹਾਣੀਕਾਰ ਰਾਕੇਸ਼ ਧਵਨ ਨੇ ਵੀ ਬੀਬੀਸੀ ਪੰਜਾਬੀ ਨੂੰ ਦੱਸਿਆ ਸੀ, “ਮੈਨੂੰ ਲੱਗਦਾ ਹੈ ਕਿ ਦਿਲਜੀਤ ਦੁਸਾਂਝ ਦੀ ਫਿਲਮ ‘ਸਰਦਾਰ ਜੀ 3’ ਵਿੱਚ ਹੁਣ ਵੀ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਜ਼ਰ ਆ ਸਕਦੇ ਹਨ, ਕਿਉਂਕਿ ਇੱਕ ਫਿਲਮ ਉੱਤੇ 25 ਕਰੋੜ ਲੱਗਿਆ ਤਾਂ ਉਸ ਨੂੰ ਦੁਬਾਰਾ ਸ਼ੂਟ ਕਰਨਾ ਬਹੁਤ ਔਖਾ ਹੈ। ਬਾਕੀ ਇਹ ਪ੍ਰੋਡਿਊਸਰ ਦਾ ਫੈਸਲਾ ਹੈ।”

 

 

 

 

 

 

 

 

 

 

 

 

ਰਾਕੇਸ਼ ਧਵਨ ਕਹਿੰਦੇ ਹਨ ਕਿ ਇਹ ਉਹ ਫ਼ਿਲਮਾਂ ਹਨ ਜਿਨ੍ਹਾਂ ਦਾ ਸ਼ੂਟ ਬਹੁਤ ਸਮਾਂ ਪਹਿਲਾਂ ਹੋ ਚੁੱਕਿਆ ਹੈ, ਤੇ ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਪੈਦਾ ਹੋਇਆ ਤਾਂ ਫ਼ਿਲਮਾਂ ਬਣ ਕੇ ਤਿਆਰ ਹੋ ਚੁੱਕੀਆਂ ਸਨ।

ਰਾਕੇਸ਼ ਧਵਨ ਮੁਤਾਬਕ, “ਅਸੀਂ ਫ਼ਿਲਮਾਂ ਬਣਾਉਣ ਵਾਲਿਆਂ ਨੇ ਦੇਸ ਦੇ ਖਿਲਾਫ ਜਾ ਕੇ ਕੋਈ ਵੀ ਕੰਮ ਨਹੀਂ ਕੀਤਾ, ਹਾਲਾਤ ਫ਼ਿਲਮਾਂ ਸ਼ੂਟ ਹੋਣ ਤੋਂ ਬਾਅਦ ਹਾਲਾਤ ਬਦਲੇ ਹਨ, ਇਸ ਕਰਕੇ ਫ਼ਿਲਮਾਂ ਨੂੰ ਉਵੇਂ ਹੀ ਰਿਲੀਜ਼ ਕੀਤਾ ਜਾਵੇਗਾ। ਸ਼ੂਟ ਕੀਤੀਆਂ ਫ਼ਿਲਮਾਂ ਘਰੇ ਨਹੀਂ ਰੱਖੀਆਂ ਜਾ ਸਕਦੀਆਂ, ਹੋ ਸਕਦਾ ਹੈ ਕਿ ਲੋਕ ਪੰਜਾਬੀ ਫ਼ਿਲਮਾਂ ਵਿੱਚ ਪਾਕਿਸਤਾਨੀ ਅਦਾਕਾਰਾਂ ਨੂੰ ਦੇਖ ਕੇ ਨਾਰਾਜ਼ ਵੀ ਹੋਣ ਪਰ ਪ੍ਰੋਡਿਊਸਰ ਕੀ ਕਰਨ, ਫ਼ਿਲਮਾਂ ਵਿੱਚ ਕਰੋੜਾਂ ਦਾ ਘਾਟਾ ਖਾਣਾ ਕੋਈ ਛੋਟੀ ਗੱਲ ਨਹੀਂ ਹੈ।”

 

 

 

 

 

 

 

 

 

 

 

 

 

 

ਸੋਸ਼ਲ ਮੀਡੀਆ ‘ਤੇ ਦਿਲਜੀਤ ਅਤੇ ਹਾਨੀਆ ਦੀ ਟ੍ਰੋਲਿੰਗ
ਫਿਲਮ ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਭਾਰਤ ‘ਚ ਲੋਕ ਦਿਲਜੀਤ ਦੋਸਾਂਝ ਅਤੇ ਹਾਨੀਆ ਆਮਿਰ ਨੂੰ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ।

ਕੁਝ ਸੋਸ਼ਲ ਮੀਡੀਆ ਯੂਜ਼ਰ ਲਿਖ ਰਹੇ ਹਨ ਕਿ ਦਿਲਜੀਤ ਦੇਸ਼ ਦੀ ਬਜਾਏ ਪੈਸੇ ਨੂੰ ਮਹੱਤਵ ਦੇ ਰਹੇ ਹਨ ਅਤੇ ਕੁਝ ਹਾਨੀਆ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

ਹਾਨੀਆ ਆਮਿਰ ਇੱਕ ਪਾਕਿਸਤਾਨੀ ਅਦਾਕਾਰਾ ਹਨ ਜੋ ਪੰਜਾਬੀ ਅਤੇ ਉਰਦੂ ਟੈਲੀਵਿਜ਼ਨ ਅਤੇ ਫਿਲਮਾਂ ਦੋਵਾਂ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ। ਹਾਨੀਆ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 2016 ਵਿੱਚ ਕਾਮੇਡੀ ਫਿਲਮ ‘ਜਾਨ’ ਨਾਲ ਕੀਤੀ ਸੀ।

 

 

 

 

 

 

 

 

 

 

 

ਆਈਐਮਬੀਡੀ ਦੀ ਵੈਬਸਾਈਟ ਮੁਤਾਬਕ, ਸਾਲ 2017 ਵਿੱਚ ਉਨ੍ਹਾਂ ਨੇ ਰੋਮਾਂਟਿਕ ਡਰਾਮਾ ‘ਤਿਤਲੀ’ ਨਾਲ ਟੈਲੀਵਿਜ਼ਨ ਡੈਬਿਊ ਕੀਤਾ। ਉਨ੍ਹਾਂ ਨੇ ਟੀਵੀ ਸੀਰੀਜ਼ ‘ਐਨਾ’, ਫ਼ਿਲਮਾਂ ‘ਨਾ ਮਾਲੂਮ ਅਫਰਾਦ 2’, ਅਤੇ ‘ਪਰਵਾਜ਼ ਹੈ ਜੁਨੂਨ’ ਵਿੱਚ ਵੀ ਕੰਮ ਕੀਤਾ ਹੈ।

ਉਹ ਕਈ ਵੱਡੇ ਫੈਸ਼ਨ ਤੇ ਮੇਕਅਪ ਬ੍ਰਾਂਡਾਂ ਨਾਲ ਜੁੜੇ ਹੋਏ ਹਨ ਅਤੇ ਪਾਕਿਸਤਾਨ ਵਿੱਚ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ।

ਹਾਨੀਆ ਨੂੰ ਰੋਮਾਂਟਿਕ ਡਰਾਮਾ ‘ਇਸ਼ਕੀਆ’ ਤੋਂ ਖਾਸੀ ਪ੍ਰਸਿੱਧੀ ਮਿਲੀ। ਉਨ੍ਹਾਂ ਦੀ ਸੀਰੀਜ਼ ‘ਮੇਰੇ ਹਮਸਫ਼ਰ’ ਵੀ ਬਹੁਤ ਪਸੰਦ ਕੀਤੀ ਗਈ।

 

 

 

 

 

 

 

 

 

 

ਤਣਾਅ ਤੋਂ ਪਹਿਲਾਂ ਤੱਕ ਹਾਨੀਆ ਨੂੰ ਭਾਰਤ ਵਿੱਚ ਵੀ ਬਹੁਤ ਪਸੰਦ ਕੀਤਾ ਜਾਂਦਾ ਰਿਹਾ ਹੈ। ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ‘ਤੇ ਭਾਰਤੀ ਗਾਣਿਆਂ ਆਦਿ ਵਾਲੀਆਂ ਰੀਲਾਂ ਪਾਉਂਦੇ ਰਹੇ ਹਨ, ਜਿਨ੍ਹਾਂ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਸਨ।

ਹਾਲਾਂਕਿ ਜਦੋਂ ਤੋਂ ਭਾਰਤ ‘ਚ ਉਨ੍ਹਾਂ ਦੇ ਅਕਾਊਂਟ ਬੈਨ ਹੋਏ ਹਨ, ਇਹ ਸਿਲਸਿਲਾ ਵੀ ਰੁਕ ਗਿਆ ਹੈ।

The Federation of Western India Cine Employees (FWICE) and the All Indian Cine Workers Association (AICWA) condemned the casting of Pakistani actors, citing a post-2019 Pulwama attack ban on Pakistani artists in Indian cinema.

FWICE labeled the collaboration an “anti-national act” and accused Hania Aamir of being a “vocal propagandist against India,” referencing her alleged anti-India comments during Operation Sindoor.

 

 

 

 

 

The Bharatiya Janata Party (BJP) Chitrapat Kamgar Aghaadi also demanded a ban on the film, arguing that associating with Pakistani artists undermines national sentiment.

Calls for Ban and Boycott:
FWICE and AICWA urged the Central Board of Film Certification (CBFC) to deny certification for Sardaar Ji 3, with FWICE President BN Tiwari threatening to ban Diljit Dosanjh and the film’s producers from working in India.

 

 

 

 

 

 

 

 

 

 

Social media backlash intensified, with users labeling Diljit a “traitor” and calling for a boycott of his projects, including hashtags like #BoycottDiljit and #BanPakArtists.

Some critics, including filmmaker Ashoke Pandit, accused Diljit of arrogance and demanded an apology, emphasizing his responsibility as a public figure with a large following.

 

 

 

 

 

 

 

 

 

Film’s Release Strategy:
To avoid further controversy, the filmmakers decided to skip a theatrical release in India and premiere Sardaar Ji 3 exclusively overseas on June 27, 2025. The trailer was geo-blocked on YouTube in India, though teasers and songs remain accessible.

Producer Gunbir Singh Sidhu clarified that the film was completed before the recent escalation of India-Pakistan tensions, and the decision to avoid an India release was made to respect national sentiments.

Diljit Dosanjh’s Response:
Diljit has not directly addressed the Sardaar Ji 3 controversy but shared a cryptic Instagram post titled “Censored before release?” referencing his other film, Punjab ‘95, which is also facing censorship issues. Many speculate this was an indirect reaction to the Sardaar Ji 3 backlash.

He continued promoting the film globally, including sharing a photo with Hania Aamir and posting about the song Sohni Lagdi.

Some fans defended Diljit, noting that the film was shot before the Pahalgam attack and that he has previously shown support for India, including respect for the Indian flag and cultural symbols

unjabi singer B Praak posted a cryptic message, “Some artists have sold their conscience,” widely interpreted as a jab at Diljit, further fueling the controversy.

Earlier reports in April 2025 suggested Hania Aamir’s role might be removed and re-shot with another actress, but the trailer’s release confirmed her continued presence, escalating the outrage.

 

 

 

ਵੈਸਟਰਨ ਇੰਡੀਆ ਸਿਨੇ ਐਂਪਲਾਈਜ਼ ਫੈਡਰੇਸ਼ਨ (FWICE) ਨੇ ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਅਤੇ ਸਰਦਾਰ ਜੀ 3 ਦੇ ਨਿਰਮਾਤਾਵਾਂ ਨੂੰ ਫਿਲਮ ਇੰਡਸਟਰੀ ਤੋਂ ਬਲੈਕਲਿਸਟ ਕਰਨ ਲਈ ਭਾਰਤ ਸਰਕਾਰ ਨੂੰ ਕਿਹਾ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪਾਸਪੋਰਟ ਰੱਦ ਕੀਤੇ ਜਾਣ ਅਤੇ ਭਾਰਤੀ ਨਾਗਰਿਕਤਾ ਖਤਮ ਕੀਤੀ ਜਾਵੇ। ਇਹ ਮੰਗ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੂੰ ਫਿਲਮ ਵਿੱਚ ਕਾਸਟ ਕਰਨ ਕਾਰਨ ਹੈ, ਜਿਸ ਨੂੰ FWICE ਅਤੇ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਨੇ “ਰਾਸ਼ਟਰ ਵਿਰੋਧੀ” ਕਰਾਰ ਦਿੱਤਾ ਹੈ। ਇਹ ਵਿਵਾਦ ਪਹਿਲਗਾਮ ਅੱਤਵਾਦੀ ਹਮਲੇ (ਅਪ੍ਰੈਲ 2025) ਅਤੇ ਆਪਰੇਸ਼ਨ ਸਿੰਧੂਰ (ਮਈ 2025) ਤੋਂ ਬਾਅਦ ਭਾਰਤ-ਪਾਕਿਸਤਾਨ ਤਣਾਅ ਦੇ ਮੱਦੇਨਜ਼ਰ ਵਧਿਆ ਹੈ।
FWICE ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਦਿਲਜੀਤ, ਨਿਰਮਾਤਾ ਗੁਨਬੀਰ ਸਿੰਘ ਸਿੱਧੂ, ਮਨਮੋਰਦ ਸਿੱਧੂ, ਅਤੇ ਨਿਰਦੇਸ਼ਕ ਅਮਰ ਹੁੰਦਲ ਨੂੰ ਇੰਡਸਟਰੀ ਤੋਂ ਬਾਹਰ ਕਰਨ, ਉਹਨਾਂ ਦੇ ਪਾਸਪੋਰਟ ਰੱਦ ਕਰਨ, ਅਤੇ ਨਾਗਰਿਕਤਾ ਖਤਮ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਹਾਨੀਆ ਅਮੀਰ ਨੂੰ “ਭਾਰਤ ਵਿਰੋਧੀ ਪ੍ਰਚਾਰਕ” ਕਿਹਾ, ਜਿਸ ਨੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਭਾਰਤੀ ਸੈਨਾ ਦਾ ਮਜ਼ਾਕ ਉਡਾਇਆ ਅਤੇ ਅੱਤਵਾਦ ਦਾ ਸਮਰਥਨ ਕੀਤਾ।
FWICE ਨੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੂੰ ਸਰਦਾਰ ਜੀ 3 ਨੂੰ ਭਾਰਤ ਵਿੱਚ ਰਿਲੀਜ਼ ਸਰਟੀਫਿਕੇਟ ਨਾ ਦੇਣ ਲਈ ਕਿਹਾ, ਕਿਉਂਕਿ ਫਿਲਮ ਵਿੱਚ ਹਾਨੀਆ ਤੋਂ ਇਲਾਵਾ ਹੋਰ ਪਾਕਿਸਤਾਨੀ ਅਦਾਕਾਰ ਜਿਵੇਂ ਨਾਸਿਰ ਚਿਨਯੋਟੀ, ਡੈਨੀਅਲ ਖਵਾਰ, ਅਤੇ ਸਲੀਮ ਅਲਬੇਲਾ ਵੀ ਹਨ। ਇਹ ਹਾਰਰ-ਕਾਮੇਡੀ ਫਿਲਮ, ਜੋ 27 ਜੂਨ 2025 ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਹੋਣ ਵਾਲੀ ਹੈ, ਭਾਰਤ ਵਿੱਚ ਯੂਟਿਊਬ ‘ਤੇ ਜੀਓ-ਬਲਾਕ ਕੀਤੀ ਗਈ ਹੈ ਅਤੇ ਨਿਰਮਾਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਦੇਸ਼ ਵਿੱਚ ਰਿਲੀਜ਼ ਨਹੀਂ ਹੋਵੇਗੀ।

 

 

 

 

Context of the Film:
Sardaar Ji 3, directed by Amar Hundal, is the third installment of the popular Sardaar Ji franchise, following a ghost hunter named Jaggi (Diljit Dosanjh) and his spirit friend Pinky as they investigate a haunted UK mansion. The film features a mix of action, comedy, and romance, with a love triangle involving Diljit, Hania Aamir, and Neeru Bajwa.

The controversy reflects broader geopolitical tensions, with Indian film bodies and some netizens viewing collaborations with Pakistani artists as a betrayal, especially post-Pahalgam.

A minority of fans praised Diljit’s courage for proceeding with the overseas release, highlighting his belief in art transcending borders.

The backlash has also drawn comparisons to Diljit’s past controversies, such as his Coachella flag incident and filming at Bangla Sahib Gurdwara, though the Sardaar Ji 3 issue is notably more intense due to its political nature.

 

 
in punjabi please

ਵੈਸਟਰਨ ਇੰਡੀਆ ਸਿਨੇ ਐਂਪਲਾਈਜ਼ ਫੈਡਰੇਸ਼ਨ (FWICE) ਨੇ ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਅਤੇ ਸਰਦਾਰ ਜੀ 3 ਦੇ ਨਿਰਮਾਤਾਵਾਂ ਨੂੰ ਫਿਲਮ ਇੰਡਸਟਰੀ ਤੋਂ ਬਲੈਕਲਿਸਟ ਕਰਨ ਲਈ ਭਾਰਤ ਸਰਕਾਰ ਨੂੰ ਕਿਹਾ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪਾਸਪੋਰਟ ਰੱਦ ਕੀਤੇ ਜਾਣ ਅਤੇ ਭਾਰਤੀ ਨਾਗਰਿਕਤਾ ਖਤਮ ਕੀਤੀ ਜਾਵੇ। ਇਹ ਮੰਗ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੂੰ ਫਿਲਮ ਵਿੱਚ ਕਾਸਟ ਕਰਨ ਕਾਰਨ ਹੈ, ਜਿਸ ਨੂੰ FWICE ਅਤੇ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਨੇ “ਰਾਸ਼ਟਰ ਵਿਰੋਧੀ” ਕਰਾਰ ਦਿੱਤਾ ਹੈ। ਇਹ ਵਿਵਾਦ ਪਹਿਲਗਾਮ ਅੱਤਵਾਦੀ ਹਮਲੇ (ਅਪ੍ਰੈਲ 2025) ਅਤੇ ਆਪਰੇਸ਼ਨ ਸਿੰਧੂਰ (ਮਈ 2025) ਤੋਂ ਬਾਅਦ ਭਾਰਤ-ਪਾਕਿਸਤਾਨ ਤਣਾਅ ਦੇ ਮੱਦੇਨਜ਼ਰ ਵਧਿਆ ਹੈ।
FWICE ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਦਿਲਜੀਤ, ਨਿਰਮਾਤਾ ਗੁਨਬੀਰ ਸਿੰਘ ਸਿੱਧੂ, ਮਨਮੋਰਦ ਸਿੱਧੂ, ਅਤੇ ਨਿਰਦੇਸ਼ਕ ਅਮਰ ਹੁੰਦਲ ਨੂੰ ਇੰਡਸਟਰੀ ਤੋਂ ਬਾਹਰ ਕਰਨ, ਉਹਨਾਂ ਦੇ ਪਾਸਪੋਰਟ ਰੱਦ ਕਰਨ, ਅਤੇ ਨਾਗਰਿਕਤਾ ਖਤਮ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਹਾਨੀਆ ਅਮੀਰ ਨੂੰ “ਭਾਰਤ ਵਿਰੋਧੀ ਪ੍ਰਚਾਰਕ” ਕਿਹਾ, ਜਿਸ ਨੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਭਾਰਤੀ ਸੈਨਾ ਦਾ ਮਜ਼ਾਕ ਉਡਾਇਆ ਅਤੇ ਅੱਤਵਾਦ ਦਾ ਸਮਰਥਨ ਕੀਤਾ।
FWICE ਨੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੂੰ ਸਰਦਾਰ ਜੀ 3 ਨੂੰ ਭਾਰਤ ਵਿੱਚ ਰਿਲੀਜ਼ ਸਰਟੀਫਿਕੇਟ ਨਾ ਦੇਣ ਲਈ ਕਿਹਾ, ਕਿਉਂਕਿ ਫਿਲਮ ਵਿੱਚ ਹਾਨੀਆ ਤੋਂ ਇਲਾਵਾ ਹੋਰ ਪਾਕਿਸਤਾਨੀ ਅਦਾਕਾਰ ਜਿਵੇਂ ਨਾਸਿਰ ਚਿਨਯੋਟੀ, ਡੈਨੀਅਲ ਖਵਾਰ, ਅਤੇ ਸਲੀਮ ਅਲਬੇਲਾ ਵੀ ਹਨ। ਇਹ ਹਾਰਰ-ਕਾਮੇਡੀ ਫਿਲਮ, ਜੋ 27 ਜੂਨ 2025 ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਹੋਣ ਵਾਲੀ ਹੈ, ਭਾਰਤ ਵਿੱਚ ਯੂਟਿਊਬ ‘ਤੇ ਜੀਓ-ਬਲਾਕ ਕੀਤੀ ਗਈ ਹੈ ਅਤੇ ਨਿਰਮਾਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਦੇਸ਼ ਵਿੱਚ ਰਿਲੀਜ਼ ਨਹੀਂ ਹੋਵੇਗੀ।

 

 

The Federation of Western India Cine Employees (FWICE) has indeed called for severe actions against Diljit Dosanjh and the makers of Sardaar Ji 3 due to the casting of Pakistani actress Hania Aamir in the film. FWICE, along with the All Indian Cine Workers Association (AICWA), has condemned the decision, labeling it as an “anti-national act” and a violation of an industry-wide ban on collaborating with Pakistani artists. This backlash follows heightened India-Pakistan tensions, particularly after the Pahalgam terror attack in April 2025 and India’s Operation Sindoor in May 2025.

 

 

 

 

 

ਵੈਸਟਰਨ ਇੰਡੀਆ ਸਿਨੇ ਐਂਪਲਾਈਜ਼ ਫੈਡਰੇਸ਼ਨ (FWICE) ਨੇ ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਅਤੇ ਸਰਦਾਰ ਜੀ 3 ਦੇ ਨਿਰਮਾਤਾਵਾਂ ਨੂੰ ਫਿਲਮ ਇੰਡਸਟਰੀ ਤੋਂ ਬਲੈਕਲਿਸਟ ਕਰਨ ਲਈ ਭਾਰਤ ਸਰਕਾਰ ਨੂੰ ਕਿਹਾ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪਾਸਪੋਰਟ ਰੱਦ ਕੀਤੇ ਜਾਣ ਅਤੇ ਭਾਰਤੀ ਨਾਗਰਿਕਤਾ ਖਤਮ ਕੀਤੀ ਜਾਵੇ। ਇਹ ਮੰਗ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੂੰ ਫਿਲਮ ਵਿੱਚ ਕਾਸਟ ਕਰਨ ਕਾਰਨ ਹੈ, ਜਿਸ ਨੂੰ FWICE ਅਤੇ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਨੇ “ਰਾਸ਼ਟਰ ਵਿਰੋਧੀ” ਕਰਾਰ ਦਿੱਤਾ ਹੈ। ਇਹ ਵਿਵਾਦ ਪਹਿਲਗਾਮ ਅੱਤਵਾਦੀ ਹਮਲੇ (ਅਪ੍ਰੈਲ 2025) ਅਤੇ ਆਪਰੇਸ਼ਨ ਸਿੰਧੂਰ (ਮਈ 2025) ਤੋਂ ਬਾਅਦ ਭਾਰਤ-ਪਾਕਿਸਤਾਨ ਤਣਾਅ ਦੇ ਮੱਦੇਨਜ਼ਰ ਵਧਿਆ ਹੈ।
FWICE ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਦਿਲਜੀਤ, ਨਿਰਮਾਤਾ ਗੁਨਬੀਰ ਸਿੰਘ ਸਿੱਧੂ, ਮਨਮੋਰਦ ਸਿੱਧੂ, ਅਤੇ ਨਿਰਦੇਸ਼ਕ ਅਮਰ ਹੁੰਦਲ ਨੂੰ ਇੰਡਸਟਰੀ ਤੋਂ ਬਾਹਰ ਕਰਨ, ਉਹਨਾਂ ਦੇ ਪਾਸਪੋਰਟ ਰੱਦ ਕਰਨ, ਅਤੇ ਨਾਗਰਿਕਤਾ ਖਤਮ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਹਾਨੀਆ ਅਮੀਰ ਨੂੰ “ਭਾਰਤ ਵਿਰੋਧੀ ਪ੍ਰਚਾਰਕ” ਕਿਹਾ, ਜਿਸ ਨੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਭਾਰਤੀ ਸੈਨਾ ਦਾ ਮਜ਼ਾਕ ਉਡਾਇਆ ਅਤੇ ਅੱਤਵਾਦ ਦਾ ਸਮਰਥਨ ਕੀਤਾ।
FWICE ਨੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੂੰ ਸਰਦਾਰ ਜੀ 3 ਨੂੰ ਭਾਰਤ ਵਿੱਚ ਰਿਲੀਜ਼ ਸਰਟੀਫਿਕੇਟ ਨਾ ਦੇਣ ਲਈ ਕਿਹਾ, ਕਿਉਂਕਿ ਫਿਲਮ ਵਿੱਚ ਹਾਨੀਆ ਤੋਂ ਇਲਾਵਾ ਹੋਰ ਪਾਕਿਸਤਾਨੀ ਅਦਾਕਾਰ ਜਿਵੇਂ ਨਾਸਿਰ ਚਿਨਯੋਟੀ, ਡੈਨੀਅਲ ਖਵਾਰ, ਅਤੇ ਸਲੀਮ ਅਲਬੇਲਾ ਵੀ ਹਨ। ਇਹ ਹਾਰਰ-ਕਾਮੇਡੀ ਫਿਲਮ, ਜੋ 27 ਜੂਨ 2025 ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਹੋਣ ਵਾਲੀ ਹੈ, ਭਾਰਤ ਵਿੱਚ ਯੂਟਿਊਬ ‘ਤੇ ਜੀਓ-ਬਲਾਕ ਕੀਤੀ ਗਈ ਹੈ ਅਤੇ ਨਿਰਮਾਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਦੇਸ਼ ਵਿੱਚ ਰਿਲੀਜ਼ ਨਹੀਂ ਹੋਵੇਗੀ।

 

 

 
FWICE ਦੇ ਪ੍ਰਧਾਨ ਬੀਐਨ ਤਿਵਾਰੀ ਨੇ ਕਿਹਾ ਕਿ ਜੇ ਫਿਲਮ ਵਿਦੇਸ਼ਾਂ ਵਿੱਚ ਰਿਲੀਜ਼ ਹੁੰਦੀ ਹੈ, ਤਾਂ ਦਿਲਜੀਤ ਅਤੇ ਨਿਰਮਾਤਾਵਾਂ ‘ਤੇ ਭਾਰਤੀ ਫਿਲਮ ਇੰਡਸਟਰੀ ਵਿੱਚ ਸਥਾਈ ਪਾਬੰਦੀ ਲੱਗ ਸਕਦੀ ਹੈ, ਜਿਸ ਨਾਲ ਉਹਨਾਂ ਦੀਆਂ ਭਵਿੱਖ ਦੀਆਂ ਫਿਲਮਾਂ, ਗੀਤਾਂ, ਅਤੇ ਹੋਰ ਪ੍ਰੋਜੈਕਟਾਂ ‘ਤੇ ਅਸਰ ਪਵੇਗਾ। ਸੰਸਥਾ ਨੇ ਪ੍ਰੋਡਿਊਸਰਜ਼ ਐਸੋਸੀਏਸ਼ਨਾਂ, OTT ਪਲੇਟਫਾਰਮਾਂ, ਪ੍ਰਦਰਸ਼ਕਾਂ, ਅਤੇ ਵਿਤਰਕਾਂ ਨੂੰ ਸਰਦਾਰ ਜੀ 3 ਦੀ ਟੀਮ ਨਾਲ ਸਬੰਧ ਤੋੜਨ ਦੀ ਅਪੀਲ ਕੀਤੀ ਹੈ, ਇਸ ਨੂੰ “ਰਾਸ਼ਟਰੀ ਏਕਤਾ” ਦਾ ਮੁੱਦਾ ਦੱਸਿਆ।
ਦਿਲਜੀਤ ਨੇ ਸਿੱਧੇ ਤੌਰ ‘ਤੇ ਵਿਵਾਦ ‘ਤੇ ਕੁਝ ਨਹੀਂ ਕਿਹਾ, ਪਰ ਇੰਸਟਾਗ੍ਰਾਮ ‘ਤੇ ਸੈਂਸਰਸ਼ਿਪ ਬਾਰੇ ਇੱਕ ਰਹੱਸਮਈ ਪੋਸਟ ਸਾਂਝੀ ਕੀਤੀ, ਜਿਸ ਨੂੰ ਕੁਝ ਲੋਕ ਉਸ ਦੀ ਅਣਡਿੱਠੀ ਫਿਲਮ ਪੰਜਾਬ 95 ਨਾਲ ਜੋੜਦੇ ਹਨ। ਨਿਰਮਾਤਾ ਗੁਨਬੀਰ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਫਿਲਮ ਤਣਾਅ ਵਧਣ ਤੋਂ ਪਹਿਲਾਂ ਪੂਰੀ ਹੋ ਗਈ ਸੀ, ਪਰ ਇਸ ਨੇ ਆਲੋਚਨਾ ਨੂੰ ਰੋਕਿਆ ਨਹੀਂ। ਇਹ ਵਿਵਾਦ ਭਾਰਤੀ ਸਿਨੇਮਾ ਵਿੱਚ ਸਰਹੱਦ ਪਾਰ ਸਹਿਯੋਗ ‘ਤੇ ਚਰਚਾ ਨੂੰ ਛੇੜ ਗਿਆ ਹੈ, ਜਿੱਥੇ ਕੁਝ ਲੋਕ ਜਿਵੇਂ ਫਿਲਮਕਾਰ ਅਸ਼ੋਕ ਪੰਡਿਤ ਨੇ ਦਿਲਜੀਤ ‘ਤੇ ਨਿਸ਼ਠਾ ਦੀ ਘਾਟ ਦਾ ਦੋਸ਼ ਲਗਾਇਆ, ਜਦਕਿ ਹੋਰ ਕਹਿੰਦੇ ਹਨ ਕਿ ਕਲਾ ਨੂੰ ਸਿਆਸੀ ਸਰਹੱਦਾਂ ਤੋਂ ਪਰੇ ਹੋਣਾ ਚਾਹੀਦਾ।
ਸਰਕਾਰ ਨੇ ਅਜੇਤਕ ਪਾਸਪੋਰਟ ਰੱਦਕਰਨ ਜਾਂ ਨਾਗਰਿਕਤਾ ਖਤਮ ਕਰਨ ਦੀਆਂ ਮੰਗਾਂ ‘ਤੇ ਕੋਈ ਬਿਆਨ ਨਹੀਂ ਦਿੱਤਾ। ਬਾਈਕਾਟ ਅਤੇ ਪਾਬੰਦੀ ਦੀਆਂ ਮੰਗਾਂ ਭਾਰਤ-ਪਾਕਿਸਤਾਨ ਸਬੰਧਾਂ ਦੇ ਮੱਦੇਨਜ਼ਰ ਐਂਟਰਟੇਨਮੈਂਟ ਇੰਡਸਟੀ ਵਿੱਚ ਸੰਵੇਦਨਸ਼ੀਲਤਾ ਨੂੰੂੰਕਤ ਦਰ ਸਦੀ ਹਨ।

 

 

FWICE President BN Tiwari has stated that if the film is released abroad, Diljit and the producers could face a permanent ban from the Indian film industry, impacting their future projects, including films, songs, and collaborations with other producers. The organization has also called on producers’ associations, OTT platforms, exhibitors, and Distributors to sever ties with the Sardaar Ji 3 team, framing the boycott as a matter of “national solidarity.”

Diljit Dosanjh has not directly addressed the controversy but shared a cryptic Instagram post about censorship, referencing his unreleased film Punjab 95, which some interpret as an indirect response to the backlash. Producer Gunbir Singh Sidhu clarified that the film was completed before the recent escalation of tensions, but this has not quelled the criticism. The controversy has also sparked debate about cross-border collaborations in Indian cinema, with some netizens and industry figures like filmmaker Ashoke Pandit accusing Diljit of disloyalty, while others argue that art should transcend political boundaries.

 

 

 

 

The situation remains unresolved, with no official statement from the Indian government on FWICE’s demands for passport revocation or citizenship cancellation. The calls for a boycott and ban reflect ongoing sensitivities around India-Pakistan relations in the entertainment industry

Check Also

Guru Randhawa deactivates X account -ਗੁਰੂ ਰੰਧਾਵਾ ਨੇ ਦਿਲਜੀਤ ਦੋਸਾਂਝ ਦੇ Sardaar Ji ਵਿਵਾਦ ਦੌਰਾਨ cryptic ਪੋਸਟ ਸਾਂਝੀ ਕਰਨ ਤੋਂ ਬਾਅਦ X ਅਕਾਊਂਟ ਡੀਐਕਟੀਵੇਟ ਕੀਤਾ

Guru Randhawa deactivates X account after sharing cryptic post amid Diljit Dosanjh’s Sardaar Ji row …