6 Air India Dreamliner International Flights Cancelled Today
This comes days after the horrific crash of Air India’s AI-171 – a Boeing 787-8 Dreamliner from Ahmedabad to London Gatwick crashed seconds after take-off.
Air India flight from Delhi to Paris cancelled after issues found in pre-flight checks, Earlier today, an Ahmedabad-London Gatwick flight (AI 159) was cancelled due to unavailability of Boeing 787-8 Dreamliner aircraft
ਇੱਕ ਦਿਨ ਵਿੱਚ 6 ਏਅਰ ਇੰਡੀਆ ਇੰਟਰਨੈਸ਼ਨਲ ਫਲਾਇਟਸ ਤਕਨੀਕੀ ਖਾਮੀਆਂ ਕਰਕੇ ਰੱਦ। ਇੱਕ ਜਹਾਜ ਰਸਤੇ ਵਿੱਚੋਂ ਵਾਪਿਸ ।
ਏਅਰ ਇੰਡੀਆ ਦੀ ਦਿੱਲੀ ਤੋਂ ਪੈਰਿਸ ਜਾਣ ਵਾਲੀ ਉਡਾਣ Pre Inspection ਵਿੱਚ ਤਕਨੀਕੀ ਖਾਮੀਆਂ ਕਾਰਨ ਰੱਦ ।
ਇਸ ਤੋਂ ਪਹਿਲਾਂ ਅੱਜ ਸਵੇਰੇ ਏਅਰ ਇੰਡੀਆ ਦੀ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾਣ ਵਾਲੀ ਉਡਾਣ (AI 159) ਨੂੰ ਬੋਇੰਗ 787-8 ਡ੍ਰੀਮਲਾਈਨਰ ਜਹਾਜ ਵੀ ਰੱਦ
ਇੱਕ ਦਿਨ ਵਿੱਚ ਤਿੰਨ ਜਹਾਜ ਰੱਦ। ਜੇ ਅਹਿਮਦਾਬਾਦ ਵਾਲਾ ਹਾਦਸਾ ਨਾਂ ਵਰਤਿਆ ਹੁੰਦਾ ਤਾਂ ਹੋ ਸਕਦਾ ਇਹ ਜਹਾਜ ਤਕਨੀਕੀ ਖਾਮੀਆਂ ਨੂੰ ਇਗਨੌਰ ਕਰ ਦਿਆੱਤਾ ਜਾਂਦਾ ।ਇਹਨਾਂ ਘਟਨਾਵਾਂ ਨੇ ਮੁਸਾਫਰਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਤੇ ਏਅਰ ਇੰਡੀਆ ਦੀ ਸਰਵਿਸ ਤੇ ਸੁਰੱਖਿਆ ਨੀਤੀਆਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।
ਇੱਕ ਹੋਰ ਏਅਰ ਇੰਡੀਆ ਦੀ ਉਡਾਣ, ਇਸ ਵਾਰੀ ਸੈਨ ਫ੍ਰਾਂਸਿਸਕੋ ਤੋਂ ਮੁੰਬਈ ਵਾਇਆ ਕੋਲਕਾਤਾ ਰਾਹੀਂ ਆ ਰਹੀ ਸੀ, ਮੰਗਲਵਾਰ ਸਵੇਰੇ ਪੱਛਮੀ ਬੰਗਾਲ ਦੇ ਇਸ ਸ਼ਹਿਰ ਵਿੱਚ ਨਿਰਧਾਰਤ ਸਟੇਅ ਦੌਰਾਨ ਖੱਬੇ ਪਾਸੇ ਦੇ ਇੰਜਣ ਵਿੱਚ ਤਕਨੀਕੀ ਖ਼ਰਾਬੀ ਦਾ ਸਮੇਂ ਸਿਰ ਪਤਾ ਲੱਗ ਜਾਣ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਨਾ ਪਿਆ।
ਫਲਾਈਟ AI180, ਇੱਕ ਬੋਇੰਗ 777-200LR ਜਹਾਜ਼, ਰਾਤ 12:45 ਵਜੇ ਕੋਲਕਾਤਾ ਵਿੱਚ ਉਤਰੀ ਸੀ ਅਤੇ 2 ਵਜੇ ਮੁੰਬਈ ਵੱਲ ਰਵਾਨਾ ਹੋਣੀ ਸੀ। ਹਾਲਾਂਕਿ, ਨਿਰਧਾਰਤ ਰੁਕਾਵਟ ਦੌਰਾਨ ਜਹਾਜ਼ ਦੇ ਖੱਬੇ ਇੰਜਣ ਵਿੱਚ ਤਕਨੀਕੀ ਖ਼ਰਾਬੀ ਕਾਰਨ ਸਾਰੇ ਯਾਤਰੀਆਂ ਨੂੰ ਜਹਾਜ ਵਿੱਚੋਂ ਉਤਾਰਕੇ “ਜੁਗਾੜ ਜਾਮਾਂ” ਕਰਕੇ 5.20 Am ਤੇ ਜਹਾਜ ਰਵਾਨਾ ਹੋ ਸਕਿਆ