ਅਮਰੀਕਨ ਨਿਆਂ ਵਿਭਾਗ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਈਰਾਨ ਨਾਲ ਸਬੰਧ ਰੱਖਣ ਵਾਲੇ ਇੱਕ ਪਾਕਿਸਤਾਨੀ ਨਾਗਰਿਕ ਆਸਿਫ਼ ਮਰਚੈਂਟ ਨੂੰ ਅਮਰੀਕਨ ਜ਼ਮੀਨ ‘ਤੇ ਅਮਰੀਕਨ ਸਰਕਾਰੀ ਅਧਿਕਾਰੀਆਂ ਨੂੰ ਮਾਰਨ ਦੀ ਨਾਕਾਮ ਸਾਜ਼ਿਸ਼ ਕਰਨ ਦੇ ਦੋਸ਼ ਹੇਠ ਚਾਰਜ ਕੀਤਾ ਹੈ।
ਇੱਕ ਸੀਨੀਅਰ ਕਾਨੂੰਨਦਾਨ ਨੇ ਐਨਬੀਸੀ ਨਿਊਜ਼ ਨੂੰ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਉਸ ਸਾਜ਼ਿਸ਼ ਦੇ ਸੰਭਾਵੀ ਟੀਚਿਆਂ ਵਿੱਚੋਂ ਇੱਕ ਸੀ।
ਆਸਿਫ਼ ਮਰਚੈਂਟ ਨੂੰ ਪੈਨਸਿਲਵੇਨੀਆ ਵਿਖੇ ਇੱਕ ਚੋਣ ਪ੍ਰਚਾਰ ਰੈਲੀ ਦੌਰਾਨ ਇੱਕ ਬੰਦੂਕਧਾਰੀ ਵੱਲੋਂ ਟਰੰਪ ਨੂੰ ਮਾਰਨ ਤੋਂ ਇੱਕ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
-ਕੈਨੇਡਾ ਅੰਦਰ ਵਰਕ ਪਰਮਿਟ ਪ੍ਰੋਗਰਾਮ ‘ਚ ਸਖਤੀ ਕਰਨ ਦਾ ਐਲਾਨ
-ਅਮਰੀਕਨ ਆਗੂਆਂ ਨੂੰ ਮਾਰਨ ਦੀ ਸਾਜਿਸ਼ ਹੇਠ ਇੱਕ ਪਾਕਿਸਤਾਨੀ ਗ੍ਰਿਫਤਾਰ
-ਅਫਵਾਹ ਮਗਰੋਂ ਫੈਲਾਈ ਨਸਲੀ ਹਿੰਸਾ ਨੇ ਇੰਗਲੈਂਡ ਝੰਬਿਆ
-ਇਜ਼ਰਾਇਲ ਤੋਂ ਬਦਲਾ ਲੈ ਕੇ ਜਾਲ ਵਿੱਚ ਫਸਣ ਤੋਂ ਬਚ ਰਿਹੈ ਇਰਾਨ
-ਮੋਦੀ ਮਿੱਤਰ ਹਸੀਨਾ ਨੂੰ ਬੰਗਲਾਦੇਸ਼ੀਆਂ ਨੇ ਕੀਤਾ ਬੇਆਬਰੂ
-ਬਾਦਲ ਤੋਂ “ਪੰਥ ਰਤਨ, ਫਖਰ ਏ ਕੌਮ” ਦੀ ਉਪਾਧੀ ਵਾਪਸ ਲੈਣ ਦਾ ਸਮਾਂ