“India targeted a Canadian politician on Canadian soil, that’s an act of war”
ਅੱਜ ਸਵੇਰੇ ਪਰਲੀਮੈਂਟ ਹਿੱਲ ਦੀ ਪ੍ਰੈਸ ਗੈਲਰੀ ‘ਚ ਕੈਨੇਡਾ ਭਰ ਦੀਆਂ ਸਿੱਖ ਸੰਸਥਾਵਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਮੋਦੀ ਨੂੰ G7 ਸਮਾਗਮ ਲਈ ਕੈਨੇਡਾ ਆਉਣ ਲਈ ਸੱਦਾ ਦੇਣ ਦੇ ਫ਼ੈਸਲੇ ‘ਤੇ ਗੰਭੀਰ ਚਿੰਤਾ ਜਤਾਈ।
BCGC, OGC, SFC, WSO ਅਤੇ ਕਿਊਬੈਕ ਸਿੱਖ ਕੌਂਸਲ ਨੇ ਜ਼ੋਰ ਦਿੱਤਾ ਕਿ ਮੋਦੀ ਨੂੰ ਸੱਦਾ ਦੇ ਕੇ ਦੱਸ ਦਿੱਤਾ ਕਿ ਕੈਨੇਡਾ ਵਿੱਚ ਸਿੱਖਾਂ ਦੀ ਜ਼ਿੰਦਗੀਆਂ ਦਾ ਕੀ ਮੁੱਲ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਕਦੇ ਕਬੂਲ ਨਹੀਂ ਹੋਵੇਗੀ ਕਿ ਇੰਡੀਅਨ ਸਟੇਟ ਇੱਥੇ ਆ ਕੇ ਸਾਡੇ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਅਤੇ ਕਿਸੇ ਨੂੰ ਕੋਈ ਜਵਾਬਦੇਹੀ ਵੀ ਨਾ ਹੋਵੇ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
“India targeted a Canadian politician on Canadian soil, that’s an act of war”
Watch Balpreet Singh’s opening statement from today’s press conference held on June 12, 2025, held on behalf of a coalition of Sikh organizations, including the Ontario Gurdwaras Committee, BC Gurdwaras Council, Sikh Federation of Canada, Quebec Sikh Council, and the World Sikh Organization of Canada. This is in response to revelations that a suspected agent of the Indian government was actively surveilling Jagmeet Singh during his tenure as an MP and federal party leader.
The Sikh community is outraged by these developments and deeply concerned by the federal government’s conciliatory stance toward India. In response, Canadian Sikh organizations have issued three key demands: a public inquiry into India’s transnational repression, an end to all intelligence-sharing agreements with India, and concrete measures to safeguard the rights and security of Canadian Sikhs.
"India targeted a Canadian politician on Canadian soil, that's an act of war"
Watch Balpreet Singh's opening statement from today’s press conference held on June 12, 2025, held on behalf of a coalition of Sikh organizations, including the Ontario Gurdwaras Committee, BC… pic.twitter.com/cwMRwn7nMS
— WSO (@WorldSikhOrg) June 12, 2025