Breaking News

Peel Police’s Record Drug Bust Dismantles Transnational Criminal Network – ਰੀਜਨਲ ਪੁਲਿਸ ਵੱਲੋਂ ਡਰੱਗ ਰੈਕੇਟ ਦਾ ਪਰਦਾਫਾਸ਼, 9 ਗ੍ਰਿਫਤਾਰ

Project Pelican: Peel Police’s Record Drug Bust Dismantles Transnational Criminal Network

 

 

ਕਰੋੜਾਂ ਦੇ ਨ*ਸ਼ੇ ਨਾਲ ਕੈਨੇਡਾ ‘ਚ 6 ਪੰਜਾਬੀ ਮੁੰਡੇ ਗ੍ਰਿ*ਫਤਾ*ਰ,35 ਦੇ ਕਰੀਬ ਮਾਮਲੇ ਦਰਜ,ਸੁਣੋ ਕਿਵੇਂ ਕਰਦੇ ਸੀ ਤਸ*ਕਰੀ

 

ਪੀਲ ਪੁਲਿਸ ਨੇ ਇੱਕ ਲੰਮੀ ਜਾਂਚ ਤੋਂ ਬਾਅਦ ਇਨ੍ਹਾਂ ਨੌਂ ਜਣਿਆਂ ਨੂੰ ਗ੍ਰਿਫਤਾਰ ਕਰਕੇ ਲਗਭਗ 479 ਕਿਲੋ ਕੋਕੀਨ ਫੜੀ ਹੈ, ਜਿਸਦਾ ਬਜ਼ਾਰ ‘ਚ ਮੁੱਲ ਤਕਰੀਬਨ 48 ਮਿਲੀਅਨ ਡਾਲਰ ਦੱਸਿਆ ਗਿਆ ਹੈ। ਇਹ ਡਰੱਗ ਅਮਰੀਕਾ ਤੋਂ ਕੈਨੇਡਾ ਵੱਲ ਟਰੱਕਾਂ ‘ਚ ਢੋਈ ਗਈ। ਦੋ ਬੰਦੂਕਾਂ ਵੀ ਫੜੀਆਂ ਗਈਆਂ ਹਨ।
ਚਾਰਜ ਕੀਤੇ ਵਿਅਕਤੀਃ
-ਅਰਵਿੰਦਰ ਪਵਾਰ
-ਕਰਮਜੀਤ ਸਿੰਘ
-ਗੁਰਤੇਜ ਸਿੰਘ
-ਸਰਤਾਜ ਸਿੰਘ
-ਸ਼ਿਵ ਓਂਕਾਰ ਸਿੰਘ
-ਮਨਪ੍ਰੀਤ ਸਿੰਘ
-ਹਾਓ ਟੌਮੀ ਹੁਇਨ
-ਸਜਗੀਥ ਯੋਗੇਂਦਰਰਾਜਾ
-ਫਿਲਿਪ ਟੇਪ
ਇਨ੍ਹਾਂ ‘ਤੇ ਕੁੱਲ 35 ਚਾਰਜ ਲਾਏ ਗਏ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

 

 

 

 

 

ਪੀਲ ਰੀਜਨਲ ਪੁਲਿਸ ਵੱਲੋਂ ਡਰੱਗ ਰੈਕੇਟ ਦਾ ਪਰਦਾਫਾਸ਼, 9 ਗ੍ਰਿਫਤਾਰ

 

 

 

ਓਨਟਾਰੀਓ ਦੇ ਸਾਲਿਸਿਟਰ ਜਨਰਲ ਮਾਈਕਲ ਕਰਜ਼ਨਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਪੀਲ ਪੁਲਿਸ ਨੇ “ਟਰਾਂਸੈਨਸ਼ਨਲ ਡਰੱਗ ਜਾਂਚ” ਤੋਂ ਬਾਅਦ ਨੌਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਲਗਭਗ 500 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਪ੍ਰੋਜੈਕਟ ਪੈਲੀਕਨ ਨਾਮਕ ਇਸ ਜਾਂਚ ਦੇ ਨਤੀਜੇ ਮੰਗਲਵਾਰ ਸਵੇਰੇ ਇੱਕ ਨਿਊਜ਼ ਕਾਨਫਰੰਸ ਵਿੱਚ ਘੋਸ਼ਿਤ ਕੀਤੇ ਗਏ। ਗ੍ਰਿਫਤਾਰ ਅਤੇ ਚਾਰਜ਼ ਹੋਣ ਵਾਲਿਆਂ ਵਿੱਚ ਹਾਓ ਟੌਮੀ ਹੁਇਨ, 27 ਸਾਲਾ ਵਾਸੀ ਮਿਸੀਸਾਗਾ, ਸਜਗੀਥ ਯੋਗੇਂਦਰਰਾਜਾ, 31 ਸਾਲਾ ਵਾਸੀ ਟੋਰਾਂਟੋ,

ਮਨਪ੍ਰੀਤ ਸਿੰਘ, 44 ਸਾਲਾ ਵਾਸੀ ਬਰੈਂਪਟਨ, ਫਿਲਿਪ ਟੇਪ, 39 ਸਾਲਾ ਵਾਸੀ ਹੈਮਿਲਟਨ, ਅਰਵਿੰਦਰ ਪਵਾਰ 29 ਸਾਲਾ ਵਾਸੀ ਬਰੈਂਪਟਨ, ਕਰਮਜੀਤ ਸਿੰਘ, 36 ਸਾਲਾ ਵਾਸੀ ਕੈਲੇਡਨ, ਗੁਰਤੇਜ ਸਿੰਘ, 36 ਸਾਲਾ ਵਾਸੀ ਕੈਲੇਡਨ ,ਸਰਤਾਜ ਸਿੰਘ 27 ਸਾਲਾ ਵਾਸੀ ਕੈਂਬਰਿਜ ਅਤੇ ਸ਼ਿਵ ਓਂਕਾਰ ਸਿੰਘ, 31 ਸਾਲਾ ਵਾਸੀ ਜਾਰਜਟਾਊਨ ਦੇ ਨਾਮ ਹਨ।

 

 

 

 

 

 

 

 

 

 

 

 

 

 

 

Region of Peel – Peel Regional Police, working with national and international partners, have dismantled a transnational organized criminal network trafficking illicit drugs into the Greater Toronto Area (GTA). The investigation, Project Pelican, marks the largest drug seizure in the service’s history – with nearly $50 million worth of cocaine seized.

 

 

 

 

 

 

 

 

 

In June 2024, Peel Regional Police began investigating a cocaine smuggling operation using U.S.-Canada commercial trucking routes. By November, working with partners including the Canada Border Services Agency (CBSA), the U.S. Drug Enforcement Administration, and U.S. Homeland Security Investigations Border Enforcement Task Force in Detroit, multiple individuals, trucking companies, and storage sites linked to the operation were identified.

 

 

 

 

 

 

 

 

Between February and May 2025, information from Peel Regional Police lead to:

CBSA intercepting a commercial truck at the Ambassador Bridge in Windsor, which led to the seizure of 127 kilograms of cocaine concealed in the trailer and the arrest of the driver
CBSA intercepting another truck at the Blue Water Bridge in Point Edward, which led to the seizure of 50 kilograms of cocaine hidden within the trailer and the arrest of the driver, with support from the Royal Canadian Mounted Police
Additional seizures were also made across the GTA in connection with commercial trucking by Peel Regional Police, some of which included individuals in possession of loaded firearms at the time of arrest.

 

 

 

 

 

 

 

 

As of June 6, the following men were arrested and charged in connection with the investigation, totalling 35 charges related to firearm and drug offences:

Hao Tommy Huynh, 27-year-old, Mississauga
Sajgith Yogendrarajah, 31-year-old, Toronto
Manpreet Singh, 44-year-old, Brampton
Philip Tep, 39-year-old, Hamilton
Arvinder Powar, 29-year-old, Brampton
Karamjit Singh, 36-year-old man, Caledon
Gurtej Singh, 36-year-old man, Caledon
Sartaj Singh 27-year-old man, Cambridge
Shiv Onkar Singh, 31-year-old man, Georgetown
Over the course of the investigation, the following was seized:

479 kilograms of bricked cocaine, with an estimated street value of $47.9M
Two illegal loaded semi-automatic handguns
The accused were held for a bail hearing at the Ontario Court of Justice in Brampton.

The successful completion of Project Pelican was made possible through funding provided by the Ontario Government, Ministry of the Solicitor General in which the Criminal Intelligence Service Ontario supported this investigation.

Check Also

Indian Express -ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੀ ਅਮਰੀਕਾ ਵਿੱਚ ਜ਼ਮਾਨਤ ਹੋਈ ; ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਰਾਹ ਅੱਡ-ਅੱਡ ਹੋਏ

Lawrence Bishnoi & Goldy Brar part ways   ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੀ …