Punjabi Artist: ਪੰਜਾਬੀ ਸਿਨੇਮਾ ਜਗਤ ‘ਚ ਪਸਰਿਆ ਮਾਤਮ, ਨਾਮੀ ਕਲਾਕਾਰ ਦੇ ਘਰ ਜਮ੍ਹਾ ਹੋਇਆ ਇਕੱਠ, ਸਦਮੇ ‘ਚ ਪਰਿਵਾਰ…
Punjabi Artist Sister Passes Away: ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਇੰਡਸਟਰੀ ਵਿੱਚ ਮਾਤਮ ਪਸਰਿਆ ਹੋਇਆ ਹੈ।
Punjabi Artist Sister Passes Away: ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਇੰਡਸਟਰੀ ਵਿੱਚ ਮਾਤਮ ਪਸਰਿਆ ਹੋਇਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਕਲਾਕਾਰ ਦੀ ਭੈਣ ਦੇ ਅਚਾਨਕ ਦੇਹਾਂਤ ਦੀ ਖਬਰ ਨਾਲ ਹਰ ਪਾਸੇ ਸੋਗ ਦਾ ਮਾਹੌਲ ਹੈ। ਦਰਅਸਲ, ਪੰਜਾਬੀ ਕਲਾਕਾਰ ਹਾਰਬੀ ਸੰਘਾ (Harby Sangha) ਦੀ ਭੈਣ ਅਕਾਲ ਚਲਾਣਾ ਕਰ ਗਏ ਹਨ। ਇਸਦੀ ਸੂਚਨਾ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉਪਰ ਪੋਸਟ ਸ਼ੇਅਰ ਕਰਦੇ ਹੋਏ ਦਿੱਤੀ।
ਉਨ੍ਹਾਂ ਪੋਸਟ ਸ਼ੇਅਰ ਕਰਦਿਆਂ ਲਿਖਿਆ, ਬਹੁਤ ਹੀ ਦੁਖਦਾਈ ਖ਼ਬਰ ਕਿ ਬੜੇ ਮਿਲਣਸਾਰ ਏਨਾ ਚਾਅ ਲਾਡ ਕਰਦੇ ਸੀ ਭੈਣ ਪਰਮ ਸੰਧਾਂਵਾਲੀਆ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਮੈਨੂੰ ਯਾਦ ਜਦੋ ਮੈਂ ਉਹਨਾਂ ਨੂੰ ਦੀਦੀ ਕਹਿਣਾ ਤਾਂ ਅਗੋ ਕਹਿੰਦੀ ਸੰਘੇ ਮੈਨੂੰ ਭੈਣ ਕਿਹਾ ਕਰ ਪਰਮ ਭੈਣ ਤੂੰ ਛੇਤੀ ਚਲੇ ਗਏ ਤਹੁਡੀਆਂ ਯਾਦਾਂ ਸਾਡੇ ਦਿਲ ਚ ਰਹਿਣਗੀਆਂ ਮਾਂ ਪ੍ਰੀਤਮਾਂ ਵਾਹਿਗੁਰੂ ਤੁਹਾਨੂੰ ਅਪਣੇ ਚਰਨਾਂ ਚ ਨਿਵਾਸ ਦੇਣ 👏👏💔💔💔…