Breaking News

Punjab Assembly elections:

Punjab Assembly elections:
‘ਆਪ’ ਦੀ ਪਹਿਲੀ ਸੂਚੀ ਤਿਆਰ: ਭਗਵੰਤ ਮਾਨ ਹੋਣਗੇ ਧੂਰੀ ਤੋਂ ਉਮੀਦਵਾਰ

2027 ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
1 Batala Amansher Singh (Shery Kalsi)
2 Ajnala Kuldeep Singh Dhaliwal
3 Amritsar South Dr. Inderbir Singh Nijjar
4 Tarn Taran Harmeet Singh Sandhu
5 Khem Karan Sarvan Singh Dhun
6 Nakodar Ms. Inderjit Kaur Mann
7 Kartarpur Balkar Singh
8 Dasuya Karambir Singh Ghuman
9 Urmar Jasvir Singh Raja Gill
10 Hoshiarpur Bram Shanker Sharma Jimpa
11 Chabbewal Ishank Kumar Chabbewal
12 Garhshankar Jai Krishan Singh Rouri
13 Balachaur Ms. Santosh Kataria
14 Rupnagar Dinesh Chadha
15 S.A.S. Nagar Kulwant Singh
16 Fatehgarh Sahib Lakhbir Singh Rai
17 Amloh Gurinder Singh Garry Waring
18 Samrala Jagtar Singh Diyalpura
19 Ludhiana East Daljit Singh Grewal Bhola
20 Atam Nagar Kulwant Singh Sidhu
21 Ludhiana Central Ashok Prashar Pappi
22 Ludhiana West Sanjeev Arora
23 Ludhiana North Chaudhary Madan Lal Bagga
24 Payal Manwinder Singh Giaspura
25 Nihal Singh Wala Manjit Singh Bilaspur
26 Bhaga Purana Amritpal Singh Sukhanand
27 Moga Dr. Amandeep Kaur Arora
28 Dharamkot Devinder Jeet Singh Laddi Dhos
29 Jalalabad Jagdeep Kamboj Goldy
30 Fazilka Narinderpal Singh Sawna
31 Muktsar Jagdeep Singh Kaka Brar
32 Kotkapura Kultar Singh Sandhwan
33 Jaitu Amolak Singh
34 Talwandi Sabo Ms. Baljinder Kaur
35 Sardulgarh Gurpreet Singh Banawali
36 Bhadour Labh Singh Ugoke
37 Mehal Kalan Kulwant Singh Pandori
38 Amargarh Jaswant Singh Gajjan Majra
39 Dhuri Bhagwant Mann
40 Patiala Ajitpal Singh Kohli

Big Breaking: 40 AAP ਉਮੀਦਵਾਰਾਂ ਦੀ ਪਹਿਲੀ ਲਿਸਟ.. ਸਾਰਿਆਂ ਨੂੰ ਕਰ ਦਿੱਤਾ ਹੈਰਾਨ !

AAP ਵੱਲੋਂ 40 ਉਮੀਦਵਾਰਾਂ ਦਾ ਐਲਾਨ ,ਜੇਲ੍ਹ ‘ਚ ਬੈਠੇ ਲੀਡਰ ਨੂੰ ਵੀ ਬਣਾਇਆ ਉਮੀਦਵਾਰ ,ਧੂਰੀ ਤੋਂ CM ਮਾਨ ਮੁੜ ਲੜਨਗੇ ਚੋਣਾਂ ਦੇਖੋ ਪੂਰੀ ਰਿਪੋਰਟ !

ਸਾਈਕਲ ਤਾਂ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ, ਪੂਰੀ ਗਰੀਸ ਦਿੱਤੀ ਹੋਈ ਹੈ, ਚੰਨੀ ਸਾਬ੍ਹ ਮੇਰੀ ਰੀਸ ਕਰ ਰਹੇ

2027 ਦੇ ਪ੍ਰਚਾਰ ਲਈ ਮੇਰੀ ਸਕੂਟੀ ਤਿਆਰ ਹੈ!

ਆਮ ਆਦਮੀ ਪਾਰਟੀ (AAP) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 40 ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੀਏਸੀ ਦੀ ਮੀਟਿੰਗ ਵਿੱਚ ਉਮੀਦਵਾਰਾਂ ਨੂੰ ਲੈਕੇ ਚਰਚਾ ਹੋਈ। ਜਿਸ ਵਿੱਚ ਲੋਕਾਂ ਦੇ ਸਰਵੇ ਦੇ ਮੁਤਾਬਕ, ਜਿਹੜੇ ਉਮੀਦਵਾਰਾਂ ਨੂੰ ਹਾਂ ਕਿਹਾ ਸੀ, ਉਨ੍ਹਾਂ ਲਈ ਸਕਾਰਾਤਮਕ ਰੁੱਖ ਰਿਹਾ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਲਈ 40 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਨਾਮ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ ਜੋ ਧੂਰੀ ਤੋਂ ਚੋਣ ਲੜਨਗੇ। ਮੁੱਖ ਮੰਤਰੀ ਮਾਨ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਦੇਖੋ ਉਮੀਦਵਾਰਾਂ ਦੀ ਲਿਸਟ, ਕਿਸ-ਕਿਸ ਦਾ ਆਇਆ ਨਾਮ

ਮੁੱਖ ਮੰਤਰੀ ਭਗਵੰਤ ਮਾਨ ਧੂਰੀ ਤੋਂ ਚੋਣ ਲੜਨਗੇ। ਬਟਾਲਾ ਤੋਂ ਸ਼ੈਰੀ ਕਲਸੀ, ਅਜਨਾਲ ਕੁਲਦੀਪ ਧਾਲੀਵਾਲ, ਅੰਮ੍ਰਿਤਸਰ ਸਾਊਥ ਇੰਦਰਵੀਰ ਸਿੰਘ ਨਿੱਝਰ, ਤਰਨਤਾਰਨ ਤੋਂ ਹਰਮੀਤ ਸਿੰਘ ਸੰਧੂ, ਖੇਮਕਰਨ ਸਰਵਨ ਸਿੰਘ ਧੁੰਨ, ਨਕੋਦਰ ਤੋਂ ਇੰਦਰਜੀਤ ਕੌਰ ਮਾਨ, ਕਰਤਾਰਪੁਰ ਤੋਂ ਬਲਕਾਰ ਸਿੰਘ, ਦਸੂਹੇ ਤੋਂ ਕਰਨਵੀਰ ਸਿੰਘ ਘੁੰਮਣ, ਉੜਮੁੜ ਤੋਂ ਜਸਵੀਰ ਸਿੰਘ ਰਾਜਾਗਿੱਲ,

ਹੁਸ਼ਿਆਰਪੁਰ ਤੋਂ ਬ੍ਰਮਸ਼ੰਕਰ ਜਿੰਪਾ, ਜੱਬੇਵਾਲ ਤੋਂ ਈਸ਼ਾਂਤ ਕੁਮਾਰ ਚੱਬੇਵਾਲ, ਗੜ੍ਹਸ਼ੰਕਰ ਤੋਂ ਜੈਕ੍ਰਿਸ਼ਨ ਰੋੜੀ, ਬਲਾਚੌਰ ਤੋਂ ਸੰਤੋਸ਼ ਕਟਾਰੀਈ, ਰੂਪਨਗਰ ਤੋਂ ਦਨੇਸ਼ ਚੱਢਾ, ਮੁਹਾਲੀ ਤੋਂ ਕੁਲਵੰਤ ਸਿੰਘ, ਫਤਿਹਗੜ੍ਹ ਸਾਹਿਬ ਤੋਂ ਲਖਬੀਰ ਸਿੰਘ ਰਾਏ, ਅਮਲੋਹ ਤੋਂ ਗੁਰਿੰਦਰ ਸਿੰਘ ਗੈਰੀ ਵੜਿੰਗ, ਸਮਰਾਲਾ ਤੋਂ ਜਗਤਾਰ ਸਿੰਘ ਦਿਆਲਪੁਰਾ, ਲੁਧਿਆਣਾ ਈਸਟ ਤੋਂ ਦਲਜੀਤ ਸਿੰਘ ਗਰੇਵਾਲ ਭੋਲਾ,

ਆਤਮ ਨਗਰ ਤੋਂ ਕੁਲਵੰਤ ਸਿੰਘ ਸਿੱਧੂ, ਲੁਧਿਆਣਾ ਕੇਂਦਰੀ ਅਸ਼ੋਕ ਕੁਮਾਰ ਪੱਪੀ, ਲੁਧਿਆਣਾ ਵੈਸਟ ਤੋਂ ਸੰਜੀਵ ਅਰੋੜਾ, ਲੁਧਿਆਣਾ ਨੌਰਥ ਚੌਧਰੀ ਮਦਨਲਾਲ ਬੱਗਾ, ਪਾਇਲ ਤੋਂ ਮਨਵਿੰਦਰ ਸਿੰਘ ਗਿਆਸਪੁਰਾ, ਨਿਹਾਲਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰ, ਬਾਘਾਪੁਰਾਣਾ ਤੋਂ ਅੰਮ੍ਰਿਤਪਾਲ ਸਿੰਘ ਸੁਖਨੰਦ, ਮੋਗਾ ਤੋਂ ਡਾ. ਅਮਰਦੀਪ ਕੌਰ ਅਰੋੜਾ, ਧਰਮਕੋਟ ਤੋਂ ਦਵਿੰਦਰ ਸਿੰਘ ਜੀਤ ਲਾਡੀ ਦਾ ਨਾਮ ਐਲਾਨਿਆ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਮੁੜ ਧੂਰੀ ਹਲਕੇ ਤੋਂ ਚੋਣ ਮੈਦਾਨ ’ਚ ਉੱਤਰਨਗੇ। ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ’ਚ ਅੱਜ ਚਰਚਾ ਉਪਰੰਤ ‘ਆਪ’ ਉਮੀਦਵਾਰਾਂ ਦੀ ਪਹਿਲੀ ਸੂਚੀ ’ਚ ਸਿਖਰ ’ਤੇ ਹਲਕਾ ਧੂਰੀ ਤੋਂ ‘ਆਪ’ ਉਮੀਦਵਾਰ ਵਜੋਂ ਭਗਵੰਤ ਮਾਨ ਦਾ ਨਾਮ ਰਹਿਣ ਦੀ ਸੰਭਾਵਨਾ ਹੈ।

ਆਮ ਆਦਮੀ ਪਾਰਟੀ ਵੱਲੋਂ ਅੱਜ ਪਹਿਲੀ ਸੂਚੀ ’ਚ ਕਰੀਬ 40 ਉਮੀਦਵਾਰਾਂ ਦਾ ਐਲਾਨ ਹੋਣ ਦਾ ਅਨੁਮਾਨ ਹੈ।
ਅਹਿਮ ਸੂਤਰਾਂ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਨਾਮ ਵੀ ਪਹਿਲੀ ਸੂਚੀ ’ਚ ਆਉਣ ਦੀ ਸੰਭਾਵਨਾ ਹੈ ਅਤੇ ਕੈਬਨਿਟ ਵਜ਼ੀਰਾਂ ਦਾ ਨਾਮ ਅਗਲੀ ਸੂਚੀ ’ਚ ਐਲਾਨਿਆ ਜਾ ਸਕਦਾ ਹੈ। ਅਹਿਮ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕਾ ਬਦਲਣ ਦੇ ਚਰਚੇ ਸਨ ਅਤੇ ਇਨ੍ਹਾਂ ਚਰਚਾਵਾਂ ਨੂੰ ਅੱਜ ਵਿਰਾਮ ਲੱਗ ਸਕਦਾ ਹੈ।

ਹਲਕਾ ਧੂਰੀ ਤੋਂ ਭਗਵੰਤ ਮਾਨ 2022 ’ਚ ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਨੂੰ 58,206 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤੇ ਸਨ।

Check Also

Roop Kaur Sandhu Raises Allegations Against Harjit Rasulpur – ਹਰਜੀਤ ਰਸੂਲਪੁਰ ਖ਼ਿਲਾਫ਼ ਰੂਪ ਕੌਰ ਸੰਧੂ ਦੇ ਦਾਅਵੇ

Roop Kaur Sandhu Raises Allegations Against Harjit Rasulpur ਸਾਬਕਾ ਅਕਾਲੀ ਨੇਤਾ ਰੂਪ ਕੌਰ ਸੰਧੂ ਨੇ …