Chandigarh Charanpreet Singh ਕਤਲ ਕੇਸ ਨਾਲ ਜੁੜੀ ਵੱਡੀ ਅਪਡੇਟ, ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਕੀਤਾ ਕਾਬੂ
ਚੰਡੀਗੜ੍ਹ ਮ**ਰ ਦੇ ਦੋਵੇਂ ਮੁਲਜ਼ਮਾਂ ਦਾ ਕੈਥਲ ‘ਚ ਐ*ਨ*ਕਾ*ਊਂ*ਟ*ਰ
ਚਰਨਪ੍ਰੀਤ ਉਰਫ਼ ਚੀਨੀ ਕ/ਤ/ਲ ਮਾਮਲੇ ‘ਚ ਸ਼ੂ/ਟ/ਰਾਂ ਦਾ ਐ*ਨ*ਕਾ*ਊਂ*ਟ*ਰ ਪੁਲਿਸ ਦੀ ਗੋ*ਲੀ ਲੱਗਣ ਕਾਰਨ ਦੋਵੇਂ ਸ਼ੂਟਰ ਹੋਏ ਜ਼*ਖ਼*ਮੀ

ਚੰਡੀਗੜ੍ਹ ‘ਚ Property Dealer ਚੀਨੀ ਕ*ਤ*ਲ ਮਾਮਲੇ ‘ਚ AGTF ਵੱਲੋਂ ਮੁਲਜ਼ਮਾਂ ਦਾ ਐ*ਨ*ਕਾ*ਊਂ*ਟ*ਰ
ਮਿਲੀ ਜਾਣਕਾਰੀ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਜਨ ਉਰਫ ਪੀਯੂਸ਼ ਪਹਿਲਵਾਨ ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ, ਇਹ ਕੁਝ ਸਮਾਂ ਪਹਿਲਾਂ ਮਲੇਸ਼ੀਆਂ ਤੋਂ ਨੇਪਾਲ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਭਾਰਤ ’ਚ ਦਾਖਲ ਹੋਇਆ ਸੀ।
Major breakthrough in Chandigarh murder case
Punjab AGTF has arrested both accused linked to the killing of Charanpreet Singh from Kaithal.
The accused have been identified as Rajan alias Piyush Pehalwan, a resident of Ferozepur, and Pritam Shah from Nawanshahr. Rajan had reportedly entered India illegally via Nepal after staying in Malaysia.
Both have multiple criminal cases registered against them. During the operation, the accused opened fire while attempting to flee, and were injured in retaliatory police action.They have been taken into custody, and the motorcycle and weapons used in the crime have been recovered.
ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ 9 ’ਚ ਪ੍ਰਾਪਰਟੀ ਡੀਲਰ ਦਾ ਕਤਲ ਮਾਮਲੇ ’ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਦੱਸ ਦਈਏ ਕਿ ਪੰਜਾਬ ਏਜੀਟੀਐਫ ਵੱਲੋਂ ਦੋਹਾਂ ਮੁਲਜ਼ਮਾਂ ਨੂੰ ਕੈਥਲ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਦੋਵੇਂ ਮੁਲਜ਼ਮ ਜ਼ਖਮੀ ਹੋਏ ਹਨ। ਨਾਲ ਹੀ ਇਨ੍ਹਾੰ ਕੋਲੋਂ ਹਥਿਆਰ ਅਤੇ ਬਾਈਕ ਵੀ ਬਰਾਮਦ ਕੀਤੀ ਗਈ ਹੈ।
#UPDATE: Major breakthrough in Chandigarh murder case Punjab AGTF has arrested both accused linked to the killing of Charanpreet Singh from Kaithal. The accused have been identified as Rajan alias Piyush Pehalwan, a resident of Ferozepur, and Pritam Shah from Nawanshahr. Rajan… pic.twitter.com/p67rLY5CgS
— Punjab Spectrum (@PunjabSpectrum) March 19, 2026
ਮਿਲੀ ਜਾਣਕਾਰੀ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਜਨ ਉਰਫ ਪੀਯੂਸ਼ ਪਹਿਲਵਾਨ ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ, ਇਹ ਕੁਝ ਸਮਾਂ ਪਹਿਲਾਂ ਮਲੇਸ਼ੀਆਂ ਤੋਂ ਨੇਪਾਲ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਭਾਰਤ ’ਚ ਦਾਖਲ ਹੋਇਆ ਸੀ। ਦੂਜੇ ਮੁਲਜ਼ਮ ਪ੍ਰੀਤਮ ਸ਼ਾਹ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ। ਦੋਹਾਂ ਮੁਲਜ਼ਮਾਂ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ।
ਦੱਸ ਦਈਏ ਇਸ ਦੌਰਕਾਨ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਗੋਲੀਬਾਰੀ ਕੀਤੀ। ਜਿਸ ਤੇ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਦੋਵੇਂ ਮੁਲਜ਼ਮ ਜ਼ਖਮੀ ਹੋ ਗਏ। ਫਿਲਹਾਲ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਤਲ ’ਚ ਵਰਤਿਆਂ ਗਿਆ ਹਥਿਆਰ ਅਤੇ ਬਾਈਕ ਨੂੰ ਵੀ ਬਰਾਮਦ ਕੀਤਾ ਗਿਆ ਹੈ।
ਇਸ ਥਾਂ ‘ਤੇ ਹੋਇਆ ਸ਼ੂ*ਟ*ਰਾਂ ਦਾ ਐ*ਨ*ਕਾ*ਊਂ*ਟ**ਰ SP Bikram Brar ਤੋਂ ਸੁਣੋ ਕਿਵੇਂ ਪਹੁੰਚੇ ਸ਼ੂ**ਟ*ਰਾਂ ਤੱਕ?