Breaking News
Home / ਪੰਜਾਬ / ਸਿੱਖ ਨੌਜੁਆਨਾਂ ਨੂੰ UAPA ਦੀ ਧ ਮ ਕੀ ਦੇਣ ਵਾਲੇ SHO ਖੇਮ ਚੰਦ ਪਰਾਸ਼ਰ ਬਾਰੇ ਜਾਣੋ

ਸਿੱਖ ਨੌਜੁਆਨਾਂ ਨੂੰ UAPA ਦੀ ਧ ਮ ਕੀ ਦੇਣ ਵਾਲੇ SHO ਖੇਮ ਚੰਦ ਪਰਾਸ਼ਰ ਬਾਰੇ ਜਾਣੋ

ਸਿੱਖ ਨੌਜੁਆਨਾਂ ਨੂੰ ਯੂ.ਏ.ਪੀ.ਏ ਦੀ ਧ ਮ ਕੀ ਦੇਣ ਵਾਲਾ ਐਸ.ਐਚ.ਉ ਖੇਮ ਚੰਦ ਪਰਾਸ਼ਰ ਚੋਰੀ ਕਰਦਾ ਫੜਿਆ ਗਿਆ ਸੀ, ਅ ਗ ਵਾ ਤੇ ਫਿਰੌਤੀ ਕੇਸ ਵਿਚ ਵੀ ਸੀ ਸ਼ਾਮਿਲ

ਸੋਸ਼ਲ ਮੀਡੀਆ ਤੇ ਲੋਕ ਸਵਾਲ ਕਰ ਰਹੇ ਹਨ –
ਕੀ ਇਹ ਸਹੀ ਹੈ…?
ਇੱਕ ਪੁਲਿਸ ਅਫਸਰ ਵੱਲੋਂ ਸੋਸ਼ਲ ਮੀਡਿਆ ਪਲੇਟਫਾਰਮ ਤੇ ਸਵਾਲ ਪੁੱਛ ਰਹੇ, ਵਿਚਾਰ ਕਰ ਰਹੇ ਨੌਜਵਾਨਾਂ ਨੂੰ UAPA ਦੀ ਧ ਮ ਕੀ ਦੇਣਾ ਜਾਇਜ਼ ਹੈ..?ਕੀ ਪੰਜਾਬ ਦੀ ਗੱਲ ਕਰਦੇ, ਹੱਕਾਂ ਦੀ ਗੱਲ ਕਰਦੇ, ਸਿੱਖੀ ਦੀ ਗੱਲ ਕਰਦੇ ਨੌਜਵਾਨਾਂ ਨੂੰ UAPA ਦੀ ਧ ਮ ਕੀ ਦੇਕੇ ਡ ਰਾ ਇ ਆ ਕਰਨਗੇ ਅਫਸਰ ਹੁਣ..? ਪਹਿਲਾਂ ਹੀ ਹਜਾਰਾਂ ਨੌਜਵਾਨਾਂ ਦੇ ਮੁਕਾਬਲੇ ਬਣਾ ਕੇ ਇਹਨਾਂ ਦੇ ਢਿੱਡ ਨਹੀਂ ਭਰੇ ਜੋ ਹੁਣ ਆਪਣੇ ਅਫਸਰਸ਼ਾਹੀ ਰੁਤਬੇ ਦੀਆਂ ਧ ਮ ਕੀ ਆਂ ਦੇ ਰਹੇ ਨੇ ਪੁਲਿਸ ਅਫਸਰ।
ਇਸ ਪੁਲਿਸ ਅਫਸਰ ਤੇ ਕਾਰਵਾਈ ਹੋਣੀ ਚਾਹੀਦੀ ਹੈ।

ਕਿਸੇ ਚੈਨਲ ਨੇ ਪੋਸਟ ਪਾਈ ਕਿ ਆਸਟਰੇਲੀਆ ਨੇ ਭਾਰਤ ਕੋਲੋਂ ਪੰਜ ਹਜ਼ਾਰ ਲੀਟਰ ਜ਼ਹਿਰ ਮੰਗਿਆਂ ਏ ਤਾਂ ਕਈ ਸੱਜਣਾਂ ਨੇ ਕਿਹਾ ਕੇ ਭਾਰਤ ਕੋਲ ਬਥੇਰਾ ਜ਼ਹਿਰ ਆ ਕੁਛ ਕੋਲ ਰੱਖ ਲੈਣ ਅਤੇ ਜਿਹੜਾ ਸਿੱਖਾਂ ਪ੍ਰਤੀ ਆ ਉਹ ਆਸਟਰੇਲੀਆ ਨੂੰ ਵੇਚ ਕੇ ਪੈਸੇ ਵੱਟ ਲੈਣ। ਓਥੇ ਬਹਿਸ ਚੱਲੀ ਸਿੱਖ ਮੁੰਡਿਆਂ ਨੇ ਸਿੱਖਾਂ ਨਾਲ ਹੋਏ ਧੱ ਕੇ ਅਤੇ ਦਰਬਾਰ ਸਾਹਿਬ ਤੇ ਭਾਰਤ ਸਰਕਾਰ ਵੱਲੋਂ ਜੂਨ 1984 ਵਿੱਚ ਕੀਤੇ ਹ ਮ ਲੇ ਦੀ ਗੱਲ ਰੱਖੀ ਤਾਂ ਪੰਜਾਬ ਪੁਲਸ ਦਾ ਅਧਿਕਾਰੀ ਮੁੰਡੇ ਨੂੰ ਸ਼ੋਸ਼ਲ ਮੀਡੀਆ ਪਲੇਟਫ਼ਾਰਮ ਕੇ ਸ਼ਰੇਆਮ ਧ ਮ ਕੀ ਦਿੰਦਾ ਤੇ ਕਹਿੰਦੇ ਕੇ ਜਦੋਂ UAPA ਲੱਗੀ ਤੇਰੇ ਵਰਗੇ ਲੱਭਦੇ ਨਹੀਂ ਹੁੰਦੇ।
ਭਾਵ ਸਿੱਖ ਆਪਣੇ ਤੇ ਹੋਏ ਜ਼ੁ ਲ ਮਾਂ ਦੀ ਗੱਲ ਵੀ ਨਹੀਂ ਕਰ ਸਕਦੇ ???

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: