Breaking News
Home / ਵਿਦੇਸ਼ / ਅਮਰੀਕਾ ਵਿਚ ਅੱਜ ਹੋਈ ਵਾਰਦਾਤ ਵਿਚ ਪੰਜਾਬੀ ਸਮੇਤ 8 ਵਿਅਕਤੀਆਂ ਦੀ ਮੌਤ

ਅਮਰੀਕਾ ਵਿਚ ਅੱਜ ਹੋਈ ਵਾਰਦਾਤ ਵਿਚ ਪੰਜਾਬੀ ਸਮੇਤ 8 ਵਿਅਕਤੀਆਂ ਦੀ ਮੌਤ

ਅਮਰੀਕਾ ਦੇ ਕੈਲੇਫੋਰਨੀਆ ਵਿਚ ਇਕ ਵਿਅਕਤੀ ਨੇ ਇਕ ਰੇਲ ਯਾਰਡ ਵਿਚ ਗੋ-ਲੀ-ਆਂ ਚਲਾ ਦਿੱਤੀਆਂ। ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ।
ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸੈਨਹੋਜੇ VTA ਬੱਸ ਯਾਰਡ ਵਿੱਚ ਹੋਏ ਗੋ ਲੀ ਕਾਂ ਡ ਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਤਪਤੇਜ ਸਿੰਘ ਦੀ ਮੌਤ ਦੀ ਦੁੱ ਖ ਦਾ ਈ ਖਬਰ ਸਾਹਮਣੇ ਆਈ ਹੈ

ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਗਗੜੇਵਾਲ ਨਾਲ ਸੰਬੰਧਤ ਤਪਤੇਜਦੀਪ ਸਿੰਘ ਆਪਣੇ ਪਿੱਛੇ ਪਤਨੀ ਸਮੇਤ 2 ਸਾਲ ਤੇ 4 ਸਾਲ ਦੀਆਂ ਦੋ ਬੱਚੀਆਂ ਛੱਡ ਗਿਆ ਹੈ। ਉਸ ਕੋਲ ਇੰਸ਼ੋਰੈਂਸ ਏਜੰਟ ਅਤੇ ਰੀਐਲਟਰ ਦਾ ਲਾ ਇ ਸੰ ਸ ਵੀ ਸੀ।

ਤਪਤੇਜ ਸਿੰਘ ਗਿੱਲ ਨਾਮੀ ਗੁਰਸਿੱਖ ਸੀ ਜਿਸਦੇ ਦੋ ਬੱਚੇ 2 ਸਾਲ ਦੀ ਬੇਟੀ ਅਤੇ 4 ਸਾਲ ਦਾ ਬੇਟਾ ਹਨ। ਇਹ ਗਗੜੇਵਾਲ ਜ਼ਿਲ੍ਹਾ ਅੰਮ੍ਰਿਤਸਰ ਤੋਂ ਸੀ ਅਤੇ ਹੁਣ ਯੂਨੀਅਨ ਸਿਟੀ, ਕੈਲੋਫੋਰਨੀਆਂ ਰਹਿੰਦੇ ਸਨ।

ਜਾਰਜ ਫਲਾਇਡ ਦਾ ਪਰਿਵਾਰ ਰਾਸ਼ਟਰਪਤੀ, ਉਪ ਰਾਸ਼ਟਰਪਤੀ ਨੂੰ ਮਿਲਿਆ
ਮਿਨੀਆਪੋਲਿਸ ਪੁਲਿਸ ਹੱਥੋਂ ਮਾਰੇ ਗਏ ਸਿਆਹਫਿਆਮ ਵਿਅਕਤੀ ਜਾਰਜ ਫਲਾਇਡ ਦੀ ਮੌਤ ਹੋਇਆਂ ਨੂੰ ਇਕ ਵਰ੍ਹਾ ਪੂਰਾ ਹੋਣ ‘ਤੇ ਉਸ ਦਾ ਪਰਿਵਾਰ ਰਾਸ਼ਟਰਪਤੀ ਜੋ ਬਾਈਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਹੋਰ ਕਾਂਗਰਸ ਆਗੂਆਂ ਨੂੰ ਮਿਲਿਆ, ਜਿਸ ਦੌਰਾਨ ਪਰਿਵਾਰ ਨੇ ਪੁਲਿਸ ਸੁਧਾਰਾਂ ਬਾਰੇ ਬਿੱਲ ਕਰਨ ਲਈ ਲਹਿਰ ਚਲਾਉਣ ਦਾ ਸੱਦਾ ਦਿੱਤਾ | ਪਰਿਵਾਰ ਨੇ ਕਿਹਾ ਕਿ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੂੰ ਕਾਨੂੰਨ ਦੁਆਰਾ ਵਧੇਰੇ ਜ਼ਿੰਮੇਵਾਰ ਤੇ ਜਵਾਬਦੇਹ ਬਣਾਇਆ ਜਾਵੇ | ਬਾਅਦ ਦੁਪਹਿਰ ਫਲਾਇਡ ਦਾ ਪਰਿਵਾਰ ਬਾਈਡਨ ਤੇ ਹੈਰਿਸ ਨਾਲ ਇਕ ਘੰਟੇ ਦੇ ਕਰੀਬ ਰਿਹਾ | ਪਰਿਵਾਰ ਵਿਚ ਫਲਾਈਡ ਦੀ 7 ਸਾਲਾ ਧੀ ਗਿਅਨਾ, ਉਸ ਦੀ ਪਤਨੀ ਰੌਕਸੀ ਵਾਸ਼ਿੰਗਟਨ, ਫਲਾਇਡ ਦੀ ਭੈਣ ਬਿ੍ਜੈਟ ਤੇ ਫਲਾਈਡ ਦੇ 3 ਭਰਾ ਅਤੇ ਭਤੀਜਾ ਸ਼ਾਮਿਲ ਸੀ | ਮੀਟਿੰਗ ਉਪਰੰਤ ਫਿਲੋਨਾਇਸ ਫਲਾਇਡ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਗਿਰਝ ਦੇ ਬਚਾਅ ਲਈ ਕਾਨੂੰਨ ਬਣਾ ਸਕਦੇ ਹੋ ਤਾਂ ਤੁਸੀਂ ਸਿਆਹਫਿਆਮ ਲੋਕਾਂ ਦੇ ਬਚਾਅ ਲਈ ਵੀ ਸੰਘੀ ਕਾਨੂੰਨ ਬਣਾ ਸਕਦੇ ਹੋ | ਉਨ੍ਹਾਂ ਨੇ ਕਾਂਗਰਸ ਨੂੰ ਪੁਲਿਸ ਸੁਧਾਰਾਂ ਬਾਰੇ ਕਾਨੂੰਨ ਪਾਸ ਕਰਨ ਲਈ ਕਿਹਾ | ਉਪਰੰਤ ਬਾਈਡਨ ਨੇ ਇਕ ਬਿਆਨ ਵਿਚ ਕਿਹਾ ਕਿ ਫਲਾਇਡ ਦੇ ਪਰਿਵਾਰ ਨੇ ਲਾਮਿਸਾਲ ਹੌਂਸਲਾ ਵਿਖਾਇਆ ਹੈ, ਵਿਸ਼ੇਸ਼ ਤੌਰ ‘ਤੇ ਉਸ ਦੀ ਨੰਨ੍ਹੀ ਬੱਚੀ ਗਿਅਨਾ ਨੇ ਜਿਸ ਨੂੰ ਮੈਂ ਅੱਜ ਦੁਬਾਰਾ ਫਿਰ ਮਿਲਿਆ ਹਾਂ | ਹੈਰਿਸ ਜਿਸ ਨੇ ਸੈਨੇਟ ਮੈਂਬਰ ਵਜੋਂ ਫਲਾਇਡ ਦੇ ਸਨਮਾਨ ‘ਚ ਬਿੱਲ ਪੇਸ਼ ਕੀਤਾ ਸੀ, ਨੇ ਕਿਹਾ ਕਿ ਕਾਂਗਰਸ ਨੂੰ ਬਿੱਲ ਉਪਰ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ |

About admin

Check Also

Mahatma Gandhi ਦੀ ਪੜਪੋਤਰੀ ਨੂੰ ਮਿਲੀ 7 ਸਾਲ ਦੀ ਸ ਜ਼ਾ

ਡਰਬਨ: ਮਹਾਤਮਾ ਗਾਂਧੀ (Mahatma Gandhi) ਦੀ 56 ਸਾਲਾ ਪੜਪੋਤੀ ਨੂੰ ਸਾਊਥ ਅਫਰੀਕਾ (South Africa) ਦੀ …

%d bloggers like this: