Breaking News
Home / ਪੰਜਾਬ / ਪੰਜਾਬ ਪੁਲਿਸ ਦੀ ਰੇਹੜੀ ਤੋਂ ਅੰਡੇ ਚੱਕਦੀ ਦੀ ਵਾਇਰਲ ਵੀਡੀਉ

ਪੰਜਾਬ ਪੁਲਿਸ ਦੀ ਰੇਹੜੀ ਤੋਂ ਅੰਡੇ ਚੱਕਦੀ ਦੀ ਵਾਇਰਲ ਵੀਡੀਉ

ਦੇਖੋ ਕਿਵੇਂ ਪੰਜਾਬ ਪੁਲਿਸ ਵਾਲੇ ਰੇਹੜੀ ਤੋਂ ਚੁੱਕ ਕੇ ਜੇਬ ਵਿਚ ਪਾਇਆ ਅੰਡਾ ਟੁੱਟਣ ਨਹੀਂ ਦਿੰਦੀ

ਜਤਿੰਦਰ ਪੰਨੂ ਨੇ ਹਾਈਕੋਰਟ ‘ਚ ਪੰਜਾਬ ਪੁਲਸ ਦੇ ਹੱਕ ‘ਚ ਰਿੱਟ ਪਾਈ ਸੀ ਕਿ ਜੇਕਰ ਪੰਜਾਬ ਪੁਲਸ ਖਿਲਾਫ ਮਨੁੱਖੀ ਅਧਿਕਾਰਾਂ ਦੇ ਘਾ ਣ ਦੇ ਕੇਸ ਚੱਲੇ ਤਾਂ ਪੁਲਸ ਦਾ ਮਨੋਬਲ ਟੁੱਟੂ। ਪਰ ਸ਼ਾਇਦ ਪੰਨੂ ਸਾਬ ਇਹ ਨਹੀਂ ਜਾਣਦੇ ਕਿ ਪੰਜਾਬ ਪੁਲਸ ਤਾਂ ਜੇਬ ‘ਚ ਪਾਇਆ ਆਂਡਾ ਨਹੀਂ ਟੁੱਟਣ ਦਿੰਦੀ, ਮਨੋਬਲ ਕਿਵੇਂ ਟੁੱਟ ਜਾਊ।

ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਪੰਜਾਬ ਅੰਦਰ ਦੁਕਾਨਾਂ ਖੋਲ੍ਹਣ ਦਾ ਟਾਈਮ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦਾ ਹੈ ਪਰ ਗੁਰੂ ਹਰ ਸਹਾਏ ਅੰਦਰ ਸਾਰੇ ਹੀ ਦੁਕਾਨਦਾਰ ਬੇਫ਼ਿਕਰ ਹੋ ਕੇ ਸਰਕਾਰੀ ਹਦਾਇਤਾਂ ਦੀਆਂ ਉਲੰਘਣਾ ਕਰ ਕੇ ਮਿਥੇ ਟਾਈਮ ਤੋਂ ਬਾਅਦ ਵੀ ਬਾਜ਼ਾਰ ਖੋਲੀ ਰੱਖਦੇ ਸਨ

ਅੱਜ ਪੁਲਿਸ ਨੇ ਸਖ਼ਤੀ ਵਰਤਦਿਆਂ ਬਾਜ਼ਾਰ ਬੰਦ ਕਰਵਾਏ ,ਗੁਰੂ ਹਰ ਸਹਾਏ ਦੇ ਆਦਰਸ਼ ਨਗਰ ਨੂੰ ਪਹਿਲਾਂ ਹੀ ਕੋਰੋਨਾ ਦੇ ਕੇਸ ਐਕਟਿਵ ਹੋਣ ਕਾਰਨ ਮਾਈਕਰੋ ਕੰਨਟੋਮੈਟ ਐਲਾਨਇਆ ਗਿਆ ਹੈ ਤੇ ਆਸ ਪਾਸ ਪਿੰਡਾਂ ਤੋਂ ਇਲਾਵਾ ਸ਼ਹਿਰ ਅੰਦਰ 10 ਦੇ ਕਰੀਬ ਕੋਰੋਨਾ ਨਾਲ ਮੌਤਾਂ ਹੋ ਚੁੱਕੀਆਂ ਹਨ

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: