Breaking News
Home / ਪੰਜਾਬ / ਨਿਸ਼ਾਨ ਸਾਹਿਬ ਸਾੜ੍ਹਨ ਦਾ ਮਾਮਲਾ – ਮਿੰਟੂ ਮਾਲਵਾ ਨੇ ਦਿੱਤਾ ਸੱਪਸ਼ੱਟੀਕਰਨ

ਨਿਸ਼ਾਨ ਸਾਹਿਬ ਸਾੜ੍ਹਨ ਦਾ ਮਾਮਲਾ – ਮਿੰਟੂ ਮਾਲਵਾ ਨੇ ਦਿੱਤਾ ਸੱਪਸ਼ੱਟੀਕਰਨ

ਜਿਹੜੇ ਕਹਿੰਦੇ ਕਿ ਉਦੋਕੇ ਤੇ ਪ੍ਰਭਜੋਤ ਨੇ ਓਦੋਂ ਕੁਛ ਕਿਉਂ ਨਹੀਂ ਕੀਤਾ :ਖ਼ਾਲਸਾਈ ਝੰਡੇ ਸਾੜਨ ਵਾਲੀ ਘਟਨਾ 26 ਜਨਵਰੀ 2021ਤੋਂ ਪਹਿਲਾਂ ਦੀ ਆ ਉਦੋਕੇ ਹੋਰਾਂ ਨੂੰ 8 ਫਰਵਰੀ 2021 ਨੂੰ ਇਹਦੇ ਬਾਰੇ ਪਤਾ ਲੱਗਾ….ਉਦੋਕੇ ਹੋਰਾਂ ਨੇ ਪਤਾ ਲੱਗਣ ਤੇ ਕੁਛ ਨਹੀਂ ਕੀਤਾ ਇਸ ਕਰਕੇ ਤੁਸੀਂ ਝੰਡੇ ਸਾੜਨ ਵਾਲੇ ਅਸਲ ਦੋਸ਼ੀ ਮਿੰਟੂ ਨੂੰ ਛੱਡ ਦਿੱਤਾ ਤੇ ਸਾਰਾ ਕਸੂਰ ਉਦੋਕੇ ਦਾ ਕੱਢਣ ਲੱਗ ਪਏ…. ਤੁਹਾਡੇ ਮੁਤਾਬਿਕ ਉਦੋਕੇ ਵੀ ਓਨਾ ਹੀ ਦੋਸ਼ੀ ਆ ਜਿੰਨਾਂ ਝੰਡੇ ਸਾੜਨ ਵਾਲਾ…

ਹੁਣ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਝੰਡੇ ਕਿਸ ਨੇ ਸਾੜੇ… ਤੇ ਤੁਸੀਂ ਹੁਣ ਕੀ ਕੀਤਾ…. ਉਦੋਕੇ ਨੇ ਤਾਂ ਦੇਰ ਸਵੇਰ ਝੰਡੇ ਸਾੜਨ ਵਾਲੇ ਜਗ ਜ਼ਾਹਿਰ ਕਰ ਦਿੱਤੇ ਪਰ ਤੁਸੀਂ ਤਾਂ ਝੰਡੇ ਸਾੜਨ ਵਾਲੇ ਦੋਸ਼ੀ ਦੇ ਹੱਕ ਚ ਹੀ ਖੜ੍ਹ ਗਏ…. ਤੁਸੀਂ ਤਾਂ ਫ਼ਿਰ ਉਦੋਕੇ ਅਤੇ ਪ੍ਰਭਜੋਤ ਤੋਂ ਵੀ ਵੱਡੇ ਦੋਸ਼ੀ ਹੋਏ……
ਉਦੋਕੇ ਨੂੰ 3 ਹਫ਼ਤਿਆਂ ਬਾਅਦ ਪਤਾ ਲਗਦਾ ਇਸ ਘਟਨਾ ਦਾ… ਓਹ ਨੇ ਦੋਸ਼ੀ ਨੂੰ ਸ ਜ਼ਾ ਦੇਣ ਲਈ ਕੁਛ ਨਹੀਂ ਕੀਤਾ…. ਤੁਹਾਨੂੰ 3 ਮਹੀਨੇ ਬਾਅਦ ਪਤਾ ਲੱਗਿਆ ਇਸ ਘਟਨਾ ਦਾ… ਦੋਸ਼ੀ ਨੂੰ ਸ ਜ਼ਾ ਦੇਣ ਲਈ ਕੀਤਾ ਤੁਸੀਂ ਵੀ ਕੁਛ ਨਹੀਂ… ਜੇਕਰ ਸ ਜ਼ਾ ਨਾ ਦੇਣ ਲਈ ਉਦੋਕੇ ਦੋਸ਼ੀ ਆ ਤਾਂ ਤੁਸੀਂ ਵੀ ਬਰਾਬਰ ਦੇ ਦੋਸ਼ੀ ਹੋ…

ਜਦੋਂ ਉਦੋਕੇ ਨੂੰ ਪਤਾ ਲੱਗਾ ਉਹਨੇ ਸਜ਼ਾ ਨਹੀਂ ਦਿੱਤੀ, ਜਦੋਂ ਤੁਹਾਨੂੰ ਪਤਾ ਲੱਗਾ ਤੁਸੀਂ ਵੀ ਸਜ਼ਾ ਨਹੀਂ ਦਿੱਤੀ…. ਫ਼ਿਰ ਉਦੋਕੇ ਇਕੱਲਾ ਦੋਸ਼ੀ ਕਿੱਦਾਂ ਹੋਇਆ????????
ਕਾਮਰੇਡਾਂ ਵਾਲੀ ਬਿਰਤੀ ਛੱਡ ਕੇ ਇਕੱਠੇ ਹੋ ਕੇ ਅਸਲ ਦੋਸ਼ੀ ਨੂੰ ਸਜ਼ਾ ਦੇਣ ਦਾ ਪ੍ਰਬੰਧ ਕਰੋ…. ਐਵੇਂ ਆਪਣੀ ਮੂਰਖਤਾ ਦਾ ਪ੍ਰਚਾਰ ਨਾ ਕਰੀ ਜਾਓ…

ਹਾਂ, ਉਦੋਕੇ ਹੋਰਾਂ ਨੂੰ ਓਹ ਬੰਦਾ ਦੋਸ਼ੀ ਕਹੇ ਜਿਹੜਾ ਪਹਿਲਾਂ ਝੰਡੇ ਸਾੜਨ ਵਾਲੇ ਦੋਸ਼ੀ ਨੂੰ ਸ ਜ਼ਾ ਦੇਵੇ ਤੇ ਫ਼ਿਰ ਕਹੇ ਕਿ ਉਦੋਕੇ ਹੋਰਾਂ ਨੂੰ ਪਤਾ ਲੱਗਣ ਤੇ ਓਹਨਾਂ ਕੱਖ ਨਹੀਂ ਕੀਤਾ ਪਰ ਮੈਂਨੂੰ ਪਤਾ ਲੱਗਣ ਤੇ ਦੋਸ਼ੀ ਨੂੰ ਸਿੱਖੀ ਰਵਾਇਤਾਂ ਅਨੁਸਾਰ ਸ ਜ਼ਾ ਦੇ ਦਿੱਤੀ….


ਹੈ ਹਿੰਮਤ ਤਾਂ ਕਰੋ ਕਾਰਵਾਈ… ਨਹੀਂ ਤਾਂ ਜੋ ਕੁਛ ਉਦੋਕੇ ਅਤੇ ਪ੍ਰਭਜੋਤ ਖ਼ਿਲਾਫ਼ ਬੋਲਿਆ ਤੁਸੀਂ ਬਿਲਕੁਲ ਓਹੀ ਤੁਹਾਡੇ ਤੇ ਵੀ ਲਾਗੂ ਹੁੰਦਾ ਹੈ…
ਸਰਦਾਰ ਜਪ ਸਿੰਘ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: