Breaking News
Home / ਦੇਸ਼ / ਪੰਜਾਬੀ ਕਾਮਰੇਡ ਕਿਸਾਨ ਮੋਰਚੇ ਦਾ ਪੈਸਾ ਤੇ ਤਾਕਤ ਝੋਕ ਕੇ ਵੀ ਬੰਗਾਲ ‘ਚ ਕਾਮਰੇਡਾਂ ਦੀ ਚਿਕੜ ਫਸੀ ਬੇੜੀ ਨਾ ਕੱਢ ਸਕੇ।

ਪੰਜਾਬੀ ਕਾਮਰੇਡ ਕਿਸਾਨ ਮੋਰਚੇ ਦਾ ਪੈਸਾ ਤੇ ਤਾਕਤ ਝੋਕ ਕੇ ਵੀ ਬੰਗਾਲ ‘ਚ ਕਾਮਰੇਡਾਂ ਦੀ ਚਿਕੜ ਫਸੀ ਬੇੜੀ ਨਾ ਕੱਢ ਸਕੇ।

ਸੰਗਤ ਦੇ ਪੈਸੇ ਦੀਆਂ ਮਹਿੰਗੀਆਂ ਹਵਾਈ ਟਿਕਟਾਂ ਲੈਕੇ ਪੱਛਮੀ ਬੰਗਾਲ ‘ਚ ਕਾਮਰੇਡਾਂ ਦੇ ਹੱਕ ‘ਚ ਪ੍ਰਚਾਰ ਕਰਕੇ ਆਏ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਬੰਗਾਲ ਦੀ ਜਨਤਾ ਨੇ ਬੁ ਰੀ ਤਰਾਂ ਨਕਾਰ ਦਿੱਤਾ ਹੈ। ਮੋਦੀ ਦੀ ਪਾਰਟੀ ਭਾਜਪਾ ਦੇ ਹਾਰਨ ਨਾਲੋਂ ਵੀ ਚੰਗੀ ਗੱਲ ਇਹ ਹੋਈ ਕਿ ਬੰਗਾਲ ਨੇ 35 ਸਾਲ ਦਾ ਜੁਲਮੋਂ ਤ ਸ਼ੱ ਦ ਦ ਚੇਤੇ ਰੱਖਿਆ। ਨਵੇਂ ਜਾ ਬ ਰ ਨੂੰ ਲਾਗੇ ਨਹੀਂ ਲੱਗਣ ਦਿੱਤਾ ਤੇ ਪੁਰਾਣੇ ਜਾ ਬ ਰ ਨੂੰ ਮੱਖਣ ਚੋਂ ਵਾਲ ਵਾਂਗੂ ਪੂੰਝਕੇ ਬਾਹਰ ਕਰ ਦਿੱਤਾ।


ਜਿਕਰਯੋਗ ਹੈ ਕਿ ਸੰਯੁਕਤ ਮੋਰਚੇ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕਾਮਰੇਡ ਰਜਿੰਦਰ ਨੇ 4 ਮਾਰਚ ਨੂੰ ਕਲਕੱਤੇ ਵਿਚ ਹੋਈ ਕਾਮਰੇਡ ਹਮਾਇਤੀਆਂ ਦੀ ਰੈਲੀ ‘ਚ ਸ਼ਿਰਕਤ ਕੀਤੀ ਸੀ। ਦਾ ਟੈਲੀਗ੍ਰਾਫ ਅਖਬਾਰ ਨੂੰ ਕਲਕੱਤੇ ‘ਚ ਕਾਮਰੇਡ ਰਜਿੰਦਰ ਨੇ ਦੱਸਿਆ ਸੀ ਕਿ ਖਾਲਿਸਤਾਨੀ ਸਮਰਥਕ ਉਸਨੂੰ ਫੇਸਬੁਕ ਤੇ ਗਾ ਲਾਂ ਕੱਡ ਰਹੇ ਨੇ ਤੇ ਧ ਮ ਕੀ ਆ ਦੇਂਦੇ ਨੇ। ਆਪਣੇ ਆਪ ਨੂੰ ਖਾਲਿਸਤਾਨ ਪੀੜ੍ਹਤ ਦੱਸਕੇ ਬੰਗਾਲ ਚੋਂ ਵੋਟਾਂ ਲੱਭਣ ਵਾਲਿਆਂ ਨੂੰ ਮਿਲੀ ਨਮੋਸ਼ੀਜਨਕ ਹਾਰ ਉਨ੍ਹਾਂ ਕਿਸਾਨ ਆਗੂਆਂ ਲਈ ਸਬਕ ਹੈ ਜਿਹੜੇ ਕਿਸਾਨ ਮੋਰਚੇ ਚੋਂ ਆਪੋ ਆਪਣੀ ਸਿਆਸਤ ਕੱਢਣੀ ਚਾਹੁੰਦੇ ਹਨ।
#ਮਹਿਕਮਾ_ਪੰਜਾਬੀ

ਸ਼ਿਵਜੀਤ_ਸਿੰਘ ਲਿਖਦੇ ਹਨ-
ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ‘ਤੇ ਨਜ਼ਰ ਮਾਰੀਏ ਤਾਂ ਲਗਦੈ ਹੈ ਜਿਵੇਂ ਕਾਮਰੇਡਾਂ ਨੇ ਬੀਬੀ ਨੂੰ ਹਰਾਉਣ ਲਈ ਸੰਘੀਆਂ ਅੱਗੇ ਗੋਡੇ ਟੇਕ ਦਿੱਤੇ ਹੋਣ, ਕੁਝ ਅਜਿਹਾ ਹੀ 2019 ਲੋਕ ਸਭਾ ਨਤੀਜਿਆਂ ‘ਚ ਸਾਹਮਣੇ ਆਇਆ ਸੀ ਜਦੋੰ ਕਮਾਰੇਡਾਂ ਦੀਆਂ ਸਾਰੀਆਂ ਸੀਟਾਂ ‘ਤੇ ਜ਼ਮਾਨਤਾਂ ਜ਼ ਬ ਤ ਹੋ ਗਈਆਂ ਸਨ।

ਜਿਕਰਯੋਗ ਹੈ ਕਾਮਰੇਡ 1977 ਤੋਂ 2011 ਤੱਕ ਲਗਾਤਾਰ ਪੱਛਮੀ ਬੰਗਾਲ ਦੀ ਸੱਤਾ ਵਿੱਚ ਰਹੇ ਸਨ ਅਤੇ ਕਾਂਗਰਸ ਛੱਡ ਕੇ ਆਈ ਬੀਬੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਆਲ ਇੰਡੀਆ ਤ੍ਰਿਨਮੂਲ ਕਾਂਗਰਸ ਨੇ ਇਹਨਾਂ ਨੂੰ ਸੱਤਾ ਤੋਂ ਅਜਿਹਾ ਬਾਹਰ ਕੀਤਾ ਕਿ ਮੁੜ ਪੈਰ ਨਹੀਂ ਲੱਗੇ। ਮਸ਼ਹੂਰ ਕਾਮਰੇਡ ਜਿਓਤੀ ਬਾਸੂ ਲਗਾਤਾਰ ਕਈ ਵਰ੍ਹੇ ਮੁੱਖ ਮੰਤਰੀ ਰਹੇ ਸਨ। ਸਿੱਧੇ ਬੀਬੀ ਨਾਲ ਟੱਕਰਨ ਤੋਂ ਅਸਮਰੱਥ ਕਾਮਰੇਡ ਲਗਦੈ ਆਪਣਾ ਬਦਲਾ ਬੀਜੇਪੀ ਰਾਹੀਂ ਲੈਣ ਲਈ ਹੱਥ ਪੈਰ ਮਾਰ ਰਹੇ ਨੇ।
#ਸ਼ਿਵਜੀਤ_ਸਿੰਘ


ਕਿਸਾਨ ਮੋਰਚੇ ਦਾ ਸਮਾਂ ਤੇ ਸਰਮਾਇਆ ਰੋੜ੍ਹ ਕੇ ਚੋਣ ਪ੍ਰਚਾਰ ਕਰਨ ਵਾਲੇ ਰਜਿੰਦਰ ਦੀਪ ਸਿੰਘ ਵਾਲਾ ਤੇ ਸਾਥੀ ਕਾਮਰੇਡਾਂ ਦੀ ਮਿਹਨਤ ਰੰਗ ਲਿਆਈ।

About admin

Check Also

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ .. ਕਰੋਨਾ ਕਾਰਨ ਮੌਤਾਂ ਵਧਣ ਨਾਲ ਲੋਕਾਂ …

%d bloggers like this: