Breaking News
Home / ਵਿਦੇਸ਼ / ਕੈਨੈਡਾ ਵਿਖੇ ਡ-ਰੱ-ਗ ਮਾਮਲੇ ਵਿਚ ਕੈਲੀਫ਼ੋਰਨਿਆ ਦਾ ਪੰਜਾਬੀ ਜੋੜਾ ਦੋਸ਼ੀ ਕਰਾਰ

ਕੈਨੈਡਾ ਵਿਖੇ ਡ-ਰੱ-ਗ ਮਾਮਲੇ ਵਿਚ ਕੈਲੀਫ਼ੋਰਨਿਆ ਦਾ ਪੰਜਾਬੀ ਜੋੜਾ ਦੋਸ਼ੀ ਕਰਾਰ

ਕੈਨੈਡਾ ਵਿਖੇ ਡ-ਰੱ-ਗ ਤ-ਸ-ਕ-ਰੀ ਕਰਨ ਦੇ ਦੋਸ਼ ਹੇਠ ਕੈਲੀਫ਼ੋਰਨਿਆ ਦਾ ਪੰਜਾਬੀ ਜੋੜਾ ਦੋ-ਸ਼ੀ ਕਰਾਰ
ਲੈਥਬ੍ਰਿਜ, ਅਲਬਰਟਾ :ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਸਾਲ 2017 ਦੌਰਾਨ ਕੋ-ਕੀ-ਨ ਤ-ਸ-ਕ-ਰੀ ਕਰਨ ਦੇ ਦੋਸ਼ ਹੇਠ ਕੈਲੀਫੋਰਨੀਆ ਦੇ ਪੰਜਾਬੀ ਜੋੜੇ ਨੂੰ ਸਥਾਨਕ ਅਦਾਲਤ ਵੱਲੋ ਦੋ-ਸ਼ੀ ਕਰਾਰ ਦਿੱਤਾ ਗਿਆ ਹੈ । ਕੈਲੀਫੋਰਨੀਆ ਦੇ ਗੁਰਵਿੰਦਰ ਤੂਰ ਅਤੇ ਕਿਰਨਦੀਪ ਤੂਰ ਨੂੰ ਸਾਲ 2017 ਵਿਖੇ ਕੈਨੇਡਾ-ਅਮਰੀਕਾ ਬਾਰਡਰ ਤੇ 100 ਕਿਲੋ ਕੋ-ਕੀ-ਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਦੋ ਉਹ ਟਰੱਕ ਰਾਹੀ ਕੈਨੇਡਾ ਦਾਖਲ ਹੋ ਰਹੇ ਸਨ , ਡ-ਰੱ-ਗ ਟਰੱਕ ਵਿੱਚੋ ਬਰਾਮਦ ਹੋਈ ਸੀ ਜਿਸਦਾ ਮੁੱਲ ਉਸ ਸਮੇਂ 6 ਤੋ 8 ਮਿਲੀਅਨ ਡਾਲਰ ਬਣਦਾ ਸੀ ।

2 ਦਸੰਬਰ, 2017 ਵਾਲੇ ਦਿਨ ਦੋਵਾਂ ਨੂੰ ਇੱਕ ਕਮਰਸ਼ੀਅਲ ਟਰੱਕ ਵਿੱਚ ਅਮਰੀਕਾ-ਕੈਨੇਡਾ ਦੇ ਕੂਟਸ (Coutts) ਬਾਰਡਰ ਵਿਖੇ ਕੈਨੇਡਾ ਵਿੱਚ ਦਾਖਲ ਹੁੰਦਿਆ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਨਾ ਦੇ ਟਰੱਕ ਵਿਚੋ 100 ਕਿਲੋ ਦੇ ਕਰੀਬ ਕੋ-ਕੀ-ਨ ਜ-ਬ-ਤ ਕੀਤੀ ਗਈ ਸੀ । ਤਿੰਨ ਸਾਲ ਚੱਲੀ ਅਦਾਲਤੀ ਕਾਰਵਾਈ ਦੌਰਾਨ ਦੋਵੇ ਜਣੇ ਦੋਸ਼ੀ ਕਰਾਰ ਦਿੱਤੇ ਗਏ ਹਨ । 10 ਮਈ 2021 ਨੂੰ ਅਗਲੇਰੀ ਕਾਰਵਾਈ ਤੇ ਸ-ਜਾ ਸੁਣਾਉਣ ਬਾਰੇ ਫੈਸਲਾ ਕੀਤਾ ਜਾ ਸਕਦਾ ਹੈ । ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀ ਬੀ ਐਸ ਏ) ਵੱਲੋ ਫ-ੜੀ ਨ-ਸ਼ਿ-ਆ ਦੀ ਇਹ ਖੇਪ ੳਸ ਸਮੇਂ ਅਲਬਰਟਾ ਦੇ ਇਤਿਹਾਸ ਵਿਚ ਨ-ਸ਼ਿ-ਆਂ ਦੀ ਸਾਰਿਆਂ ਤੋ ਵੱਡੀ ਖੇਪ ਸੀ ।
ਕੁਲਤਰਨ ਸਿੰਘ ਪਧਿਆਣਾ

About admin

Check Also

ਅਫਵਾਹਾ ਤੋਂ ਜ਼ਰਾ ਬਚਕੇ … ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਰਟ ਦੀਆਂ ਖਬਰਾ ਹਨ ਮਹਿਜ ਅਫਵਾਹਾਂ

ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਟੇਸ਼ਨ ਦੀਆਂ ਖਬਰਾ ਹਨ ਮਹਿਜ ਅਫਵਾਵਾ ਸੋਸ਼ਲ ਮੀਡੀਆ ਉੱਤੇ ਇਹੋ …

%d bloggers like this: