Breaking News
Home / ਪੰਜਾਬ / BJP ਦੇ ਆਗੂਆਂ ਤੋਂ ਬਾਅਦ ਹੁਣ RSS ਦੇ ਆਗੂਆਂ ਨੂੰ ਸਿੱਧੇ ਹੋਏ ਕਿਸਾਨ, ਗੱਡੀਆਂ ਛੱਡ ਭੱਜੇ RSS ਵਾਲੇ

BJP ਦੇ ਆਗੂਆਂ ਤੋਂ ਬਾਅਦ ਹੁਣ RSS ਦੇ ਆਗੂਆਂ ਨੂੰ ਸਿੱਧੇ ਹੋਏ ਕਿਸਾਨ, ਗੱਡੀਆਂ ਛੱਡ ਭੱਜੇ RSS ਵਾਲੇ

ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਕਨੂੰਨਾਂ ਨੂੰ ਲੈ ਕੇ ਪੰਜਾਬ ਅੰਦਰ ਲਗਾਤਾਰ ਬੀਜੇਪੀ ਮੰਤਰੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਪੁਲਿਸ ਨੂੰ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਪਰ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਦਾ ਗੁੱ ਸਾ ਸੱਤਵੇਂ ਆਸਮਾਨ ਤੇ ਚੜ੍ਹਿਆ ਹੋਇਆ ਹੈ। ਜਿਸ ਨੂੰ ਲੈਕੇ ਪੰਜਾਬ ਵਿੱਚ ਵਿਰੋਧ ਲਗਾਤਾਰ ਜਾਰੀ ਹੈ। ਅਜਿਹੀਆਂ ਹੀ ਕੁੱਝ ਤਸਵੀਰਾਂ ਫ਼ਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੀਆਂ ਸੋਸ਼ਲ ਮੀਡੀਆ ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਰ ਐਸ ਐਸ ਦੇ ਆਗੂ ਰਾਮ ਗੁਪਾਲ ਵੱਲੋਂ ਖੇਤੀ ਬਿੱਲਾਂ ਦੇ ਫਾਇਦੇ ਸਮਝਾਉਣ ਲਈ ਇੱਕ ਗੁਪਤ ਮੀਟਿੰਗ ਕੀਤੀ ਜਾ ਰਹੀ ਸੀ।

ਜਿਸ ਦੀ ਭਿਣਕ ਜਥੇਬੰਦੀਆਂ ਨੂੰ ਲੱਗਣ ਤੇ ਮੌਕੇ ਪਹੁੰਚੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਨ ਸ਼ਾ ਮੁਕਤ ਕਮੇਟੀ ਮੱਲਾਂ ਵਾਲਾ ਅਤੇ ਸਤਿਕਾਰ ਕਮੇਟੀ ਦੇ ਆਗੂਆਂ ਵੱਲੋਂ ਨਾ ਅ ਰੇ ਬਾ ਜ਼ੀ ਕਰ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਉੱਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਬੜੀ ਮੁ ਸ਼ ਕ ਲ ਨਾਲ ਮਾਹੌਲ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।

ਇਸ ਵਿੱਚ ਰਾਮ ਗੋਪਾਲ ਨੂੰ ਤਾਂ ਕੁਝ ਨਹੀਂ ਹੋਇਆ ਲੇਕਿਨ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ , ਫ਼ਿਰੋਜ਼ਪੁਰ ਪੁਲਿਸ ਦੁਆਰਾ ਪੜਤਾਲ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਰਾਮ ਗੋਪਾਲ ਜੋ ਕਿ ਪ੍ਰਾਂਤ ਪ੍ਰਚਾਰਕ ਪ੍ਰਮੁੱਖ ਆਰਐਸਐਸ ਜੋ ਕਿ ਪਿੰਡ ਨਿਹਾਲਾ ਲਵੇਰਾ ਜੋ ਦਰਸ਼ਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਨਿਹਾਲਾ ਲਵੇਰਾ ਦੀ ਘਰ ਆਈ ਸੀ ਉਹ ਆਪਣੀ ਵੱਡੀ ਨੰਬਰ PB-22L-0041 ਕਾਰ BMW ਸਮੇਤ ਇਕ ਨੰਬਰ UP-14-CB-4949 ਸਵਿਫਟ ਕਾਰ ਤੇ ਆਇਆ ਸੀ ਜਿੱਥੇ ਕਿਸਾਨ ਜਥੇਬੰਦੀਆਂ ਦੇ
200-250 ਮੈਂਬਰ ਇਕੱਠੇ ਹੋਏ ਸਨ।

ਉੱਥੋਂ ਕਿਸਾਨ ਜਥੇਬੰਦੀਆਂ ਵੱਲੋਂ ਰਾਮ ਗੋਪਾਲ ਦਾ ਘਿਰਾਓ ਕੀਤਾ ਗਿਆ ਅਤੇ ਨਾ ਅ ਰੇ ਬਾ ਜ਼ੀ ਕੀਤੀ ਗਈ ਪੁਲੀਸ ਮੁਤਾਬਿਕ ਸਕਿਉਰਿਟੀ ਦੀ ਮਦਦ ਨਾਲ ਰਾਮ ਗੋਪਾਲ ਨੂੰ ਸਹੀ ਸਲਾਮਤ ਉੱਥੋਂ ਭੇਜ ਦਿੱਤਾ ਸੀ , ਵਕਤ 07, 30 ਵਜੇ ਸ਼ਾਮ ਜਦ ਪਿੰਡ ਬੱਗੇ ਵਾਲਾ ਕੋਲ ਪੁੱਜਾ ਤਾਂ ਕੁਝ ਅ ਣ ਪ ਛਾ ਤੇ ਵਿਅਕਤੀਆਂ ਵੱਲੋਂ ਉਸਦੀਆਂ ਉਕਤ ਗੱਡੀਆਂ ਦੇ ਅੱਗੇ ਚਿੱਟੇ ਰੰਗ ਦੀ ਸਵਿਫਟ ਕਾਰ ਲਿਆ ਕੇ ਖੜ੍ਹੀ ਕਰ ਦਿੱਤੀ ਅਤੇ ਉਤਰ ਕੇ ਰਾਮ ਗੋਪਾਲ ਦੀ ਗੱਡੀ ਦੀ ਤੋ ੜ ਭੰ ਨ ਕੀਤੀ ਪਰ ਉੱਥੋਂ ਜਿਵੇਂ ਕਿਵੇਂ ਨਿਕਲ ਗਏ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: