Breaking News
Home / ਪੰਜਾਬ / ਆਹ ਕਾਮਰੇਡ ਕੀ ਕਹਿੰਦੇ – ਲੱਖੇ ਨੇ ਆਪਣਾ ਭਰਾ ਆਪੇ ਚ ਕ ਵਾ ਇ ਆ

ਆਹ ਕਾਮਰੇਡ ਕੀ ਕਹਿੰਦੇ – ਲੱਖੇ ਨੇ ਆਪਣਾ ਭਰਾ ਆਪੇ ਚ ਕ ਵਾ ਇ ਆ

ਕਾਮਰੇਡਾਂ ਮੁਤਾਬਿਕ ਲੱਖੇ ਨੇ ਆਪਣੇ ਭਰਾ ਨੂੰ ਆਪ ਚਕਾਇਆ…….ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਮੁਤਾਬਕ ਲੱਖਾ ਸਿਧਾਣਾ ਦੇ ਭਰਾ ਦੀ ਗ੍ਰਿਫ਼ਤਾਰੀ ਦਾ ਮਾਮਲਾ ਦਿੱਲੀ ਪੁਲਿਸ, ਪੰਜਾਬ ਸਰਕਾਰ ਅਤੇ ਲੱਖਾ ਸਿਧਾਣਾ ਦੀ ਰਲੀ ਮਿਲੀ ਚਾ ਲ ਹੈ।
ਫੜ ਲਓ ਏਕਤਾ ਦੀ ਪੂਛ! ਲੋਕ ਜ਼ੋਰ ਲਾ ਕੇ ਇਕੱਠੇ ਕਰਦੇ ਨੇ ਤੇ ਇਹ ਮਿੰਟ ਨੀ ਲਾਉਂਦੇ ਖਿਲਾਰਾ ਪਾਉਣ ਨੂੰ।

ਲੱਖੇ ਸਿਧਾਣੇ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਜੋ ਸਮਝੌਤੇ ਦੀ ਗੱਲ ਚੱਲੀ ਹੈ, ਉਸ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਇਹ ਸ਼ਰਤਾਂ ਰੱਖੀਆਂ ਗਈਆਂ ਹਨ।
ਇਹ ਤਸਵੀਰ ਮੋਰਚੇ ਨਾਲ ਜੁੜੇ ਇੱਕ ਸੱਜਣ ਰਾਹੀਂ ਮੈਨੂੰ ਮਿਲੀ ਹੈ ਤੇ ਉਨ੍ਹਾਂ ਹੀ ਜ਼ੋਰ ਪਾਇਆ ਕਿ ਲੋਕਾਂ ਨੂੰ ਦੱਸੋ ਕਿ ਇਹ ਸ਼ਰਤਾਂ ਕੀ ਹਨ। ਉਨ੍ਹਾਂ ਮੁਤਾਬਕ ਲੱਖੇ ਨੇ ਹਾਲੇ ਇਸ ‘ਤੇ ਦਸਤਖ਼ਤ ਨਹੀਂ ਕੀਤੇ।

ਇਸ ਬਾਰੇ ਕਿਸਾਨ ਆਗੂ ਮਨਜੀਤ ਸਿੰਘ ਇੱਕ ਟੀਵੀ ਇੰਟਰਵਿਊ ‘ਚ ਮੰਨ ਚੁੱਕੇ ਹਨ। ਬਾਕੀ ਮਾਲੀ ਹੋਰੀਂ ਕਿਸਾਨ ਆਗੂਆਂ ਪੱਖੀ ਹਨ, ਉਨ੍ਹਾਂ ਹੀ ਪਾਈ ਹੈ।

32 ਜੱਥੇਬੰਦੀਆਂ ਦਾ ਹੋਇਆ ਸੀ ਫੈਸਲਾ ਲੱਖਾ ਸਟੇਜ਼ ਤੋ ਬੋਲ ਕੇ ਮੰਗੇਗਾ ਮੁਆਫੀ!ਲੱਖਾ ਨਹੀ ਰੱਖੇਗਾ ਦੀਪ ਸਿੱਧੂ ਨਾਲ ਕੋਈ ਸਬੰਧ

ਯਾਦ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਮੋਹਰੀ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਸੀ ਕਿ ਦੀਪ ਸਿੱਧੂ ਨਾਲ ਭਵਿੱਖ ’ਚ ਵੀ ਕਦੇ ਸੰਯੁਕਤ ਕਿਸਾਨ ਮੋਰਚਾ ਮਿਲ ਕੇ ਨਹੀਂ ਚੱਲ ਸਕਦਾ। ਲੱਖਾ ਸਿਧਾਨਾ ਬਾਰੇ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਲੱਖੇ ਨੇ ਸਿਰਫ ਅ ਨੁ ਸ਼ਾ ਸ ਨ ਤੋੜਿਆ ਸੀ ਪਰ ਦੀਪ ਸਿੱਧੂ ਨੇ ਉਹ ਕੰਮ ਕੀਤਾ ਜਿਸ ਕਰਕੇ ਕਿਸਾਨ ਮੋਰਚੇ ਦਾ ਵੱਡਾ ਨੁਕਸਾਨ ਹੋਣਾ ਸੀ। ਉਨ੍ਹਾਂ ਅੱਗੇ ਕਿਹਾ ਕਿ ਮਈ ਦੇ ਪਹਿਲੇ ਪੰਦਰਵਾੜੇ ’ਚ ਕਿਸੇ ਦਿਨ ਸੰਸਦ ਦੇ ਘਿਰਾਓ ਦਾ ਪ੍ਰੋਗਰਾਮ ਬਣ ਸਕਦਾ ਹੈ। ਚਢੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵਿਸਾਖੀ ਦਿੱਲੀ ਮੋਰਚੇ ’ਤੇ ਹੀ ਮਨਾਵੇਗਾ ਤਲਵੰਡੀ ਸਾਬੋ ਜੋੜ ਮੇਲੇ ਤੇ ਮੋਰਚੇ ਵੱਲੋਂ ਕੋਈ ਕਾਨਫਰੰਸ ਨਹੀਂ ਕੀਤੀ ਜਾਵੇਗੀ।

About admin

Check Also

ਕਾਮਰੇਡਾਂ ਨੇ ਆਖਿਰ ਉਹੀ ਕਰ ਦਿੱਤਾ ਜਿਸਦਾ….

ਪਿਛਲੇ ਦੋ ਹਫ਼ਤਿਆਂ ਤੋਂ ਮੋਦੀ ਸਰਕਾਰ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕਰੋਨਾ ਵਾਇਰਸ ਕਾਰਨ ਪੈਦਾ ਹੋਏ …

%d bloggers like this: