Breaking News
Home / ਦੇਸ਼ / ਸੁਸ਼ਮਾ ਸਵਰਾਜ ਤੇ ਜੇਤਲੀ ਦੀ ਮੌਤ ਲਈ ਮੋਦੀ ਜ਼ਿੰਮੇਵਾਰ – ਸਟਾਲਿਨ

ਸੁਸ਼ਮਾ ਸਵਰਾਜ ਤੇ ਜੇਤਲੀ ਦੀ ਮੌਤ ਲਈ ਮੋਦੀ ਜ਼ਿੰਮੇਵਾਰ – ਸਟਾਲਿਨ

ਚੇਨਈ: ਤਮਿਲਨਾਡੂ ਵਿਧਾਨ ਸਭਾ ਲਈ ਆਉਂਦੀ ਛੇ ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ। ਉਸ ਤੋਂ ਪਹਿਲਾਂ ਦੂ ਸ਼ ਣ ਬਾ ਜ਼ੀ ਆਂ ਦਾ ਦੌਰ ਜਾਰੀ ਹੈ। ਵੋਟਿੰਗ ਤੋਂ ਪਹਿਲਾਂ ਡੀਐੱਮਕੇ (DMK) ਦੇ ਪ੍ਰਧਾਨ ਐਮ.ਕੇ. ਸਟਾਲਿਨ ਦੇ ਪੁੱਤਰ ਉਧੇਨਿਧੀ ਸਟਾਲਿਨ ਦੇ ਇੱਕ ਬਿਆਨ ਨੇ ਵਿ ਵਾ ਦ ਖੜ੍ਹਾ ਕਰ ਦਿੱਤਾ ਹੈ। ਉਧੇਨਿਧੀ ਨੇ ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਤੇ ਅਰੁਣ ਜੇਟਲੀ ਦੀ ਮੌਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਵਿ ਵਾ ਦਗ੍ਰ ਸ ਤ ਬਿਆਨ ਤੋਂ ਬਾਅਦ ਸੁਸ਼ਮਾ ਦੀ ਧੀ ਤੇ ਜੇਟਲੀ ਦੀ ਧੀ ਨੇ ਮੋੜਵਾਂ ਵਾਰ ਵੀ ਕੀਤਾ ਹੈ।

ਕੱਲ੍ਹ ਹੋਈ ਇੱਕ ਰੈਲੀ ’ਚ ਉਧੇਨਿਧੀ ਸਟਾਲਿਨ ਨੇ ਦੋ ਸ਼ ਲਾਉਂਦਿਆਂ ਕਿਹਾ, ਸੁਸ਼ਮਾ ਸਵਰਾਜ ਨਾਂ ਦੀ ਇੱਕ ਸ਼ਖ਼ਸ ਸਨ। ਮੋਦੀ ਦੇ ਦਬਾਅ ਕਾਰਣ ਉਨ੍ਹਾਂ ਦੀ ਮੌਤ ਹੋ ਗਈ। ਇੰਝ ਹੀ ਅਰੁਣ ਜੇਟਲੀ ਨਾਂਅ ਦੇ ਸ਼ਖ਼ਸ ਦੀ ਮੌਤ ਵੀ ਮੋਦੀ ਦੇ ਤ ਸ਼ੱ ਦ ਦ ਕਾਰਨ ਹੋਈ। ਮੋਦੀ ਨੇ ਭਾਜਪਾ ਦੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਯਸ਼ਵੰਤ ਸਿਨਹਾ, ਸੁਸ਼ਮਾ ਸਵਰਾਜ ਤੇ ਅਰੁਣ ਜੇਟਲੀ ਜਿਹੇ ਲੋਕਾਂ ਨੂੰ ਸਾ ਈ ਡ ਲਾ ਈ ਨ ਕਰ ਦਿੱਤਾ। ਮੋਦੀ ਜੀ ਤੁਸੀਂ ਸਭ ਨੂੰ ਲਾਂਭੇ ਕਰ ਦਿੱਤਾ। ਮੈਂ ਤਮਿਲ ਨਾਡੂ ਦੇ ਮੁੱਖ ਮੰਤਰੀ ਈ. ਪਲਾਨੀਸਵਾਮੀ ਜਾਂ ਤੁਹਾਡੇ ਤੋਂ ਡ ਰ ਨ ਵਾਲਾ ਨਹੀਂ ਹਾਂ। ਮੈਂ ਕਲਈਗਲਰ ਦਾ ਪੋਤਰਾ ਉਧੇਨਿਧੀ ਸਟਾਲਿਨ ਹਾਂ।

ਉੱਧਰ ਅਰੁਣਾ ਜੇਟਲੀ ਤੇ ਸੁਸ਼ਮਾ ਸਵਰਾਜ ਦੀਆਂ ਧੀਆਂ ਨੇ ਜਵਾਬੀ ਹ-ਮ- ਲਾ ਕੀਤਾ ਹੈ। ਸੁਸ਼ਮਾ ਸਵਰਾਜ ਦੀ ਧੀ ਬਾਂਸੁਰੀ ਸਵਰਾਜ ਨੇ ਟਵੀਟ ਕਰ ਕੇ ਕਿਹਾ ਕਿ – ਮੇਰੀ ਮਾਂ ਦਾ ਨਾਂਅ ਵਰਤ ਕੇ ਚੋਣ ਪ੍ਰੋ ਪੇ ਗੰ ਡਾ ਨਾ ਕੀਤਾ ਜਾਵੇ। ਤੁਹਾਡੇ ਬਿਆਨ ਪੂਰੀ ਤਰ੍ਹਾਂ ਗ਼ਲਤ ਹਨ। ਪ੍ਰਧਾਨ ਮੰਤਰੀ ਮੋਦੀ ਮੇਰੀ ਮਾਤਾ ਦਾ ਬਹੁਤ ਆਦਰ ਕਰਦੇ ਸਨ। ਔਖੇ ਵੇਲੇ ਵੀ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਨੇ ਸਾਡਾ ਸਾਥ ਦਿੱਤਾ ਹੈ। ਤੁਹਾਡੇ ਬਿਆਨ ਨਾਲ ਸਾਨੂੰ ਠੇ ਸ ਪੁੱਜੀ ਹੈ।

ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੀ ਧੀ ਸੋਨਾਲੀ ਜੇਟਲੀ ਨੇ ਵੀ ਟਵੀਟ ਕਰ ਕੇ ਕਿਹਾ, ਜੇ ਤੁਸੀਂ ਮੇਰੇ ਪਿਤਾ ਦਾ ਅ ਪ ਮਾ ਨ ਕਰੋਗੇ, ਤਾਂ ਮੈਂ ਚੁੱਪ ਨਹੀਂ ਰਹਾਂਗੀ। ਮੇਰੇ ਪਿਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਬਹੁਤ ਵਧੀਆ ਸ ਬੰ ਧ ਸਨ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਤੁਸੀਂ ਉਨ੍ਹਾਂ ਦੀ ਦੋਸਤੀ ਸਮਝ ਸਕੋ।

ਦੱਸ ਦੇਈਏ ਕਿ ਤਮਿਲ ਨਾਡੂ ਵਿਧਾਨ ਸਭਾ ਦੀਆਂ 234 ਸੀਟਾਂ ਹਨ ਤੇ ਇੱਥੇ ਇਸ ਵੇਲੇ ਆਲ ਇੰਡੀਆ ਅੰਨਾ ਡੀਐੱਮਕੇ ਦੀ ਸਰਕਾਰ ਹੈ। ਪਿਛਲੀਆਂ ਚੋਣਾਂ ’ਚ ਇਸ ਸੱਤਾਧਾਰੀ ਪਾਰਟੀ ਨੇ 136 ਤੇ ਮੁੱਖ ਵਿਰੋਧੀ ਪਾਰਟੀ ਡੀਐੱਮਕੇ ਨ 89 ਸੀਟਾਂ ਜਿੱਤੀਆਂ ਸਨ। ਇੱਥੇ ਬਹੁਮਤ ਲਈ 118 ਸੀਟਾਂ ਚਾਹੀਦੀਆਂ ਹਨ।

About admin

Check Also

ਯੋਗੀ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ ਨੇ ਕਿਹਾ ਫੇਕ ਹੈ ਵੀਡੀਉ, ਜਾਂਚ ਦੇ ਹੁਕਮ

ਯੋਗੀ ਅਦਿਤਿਆਨਾਥ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ …

%d bloggers like this: