Breaking News
Home / ਦੇਸ਼ / ਕ੍ਰਿਕਟਰ ਹਰਭਜਨ ਸਿੰਘ ਨੇ ਸਿੱਖਾਂ ਅਤੇ ਹੋਲੇ ਮੁੱਹਲੇ ਬਾਰੇ ਇਹ ਟਵੀਟ ਕੀਤਾ ਤੇ ਫਿਰ….

ਕ੍ਰਿਕਟਰ ਹਰਭਜਨ ਸਿੰਘ ਨੇ ਸਿੱਖਾਂ ਅਤੇ ਹੋਲੇ ਮੁੱਹਲੇ ਬਾਰੇ ਇਹ ਟਵੀਟ ਕੀਤਾ ਤੇ ਫਿਰ….

ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਟਵੀਟ ਕਰਕੇ ਸਿੱਖਾਂ ਨੂੰ ਦੱਸਿਆ ਕੋਰੋਨਾ ਲਈ ਜਿੰਮੇਵਾਰ – ਲੋਕਾਂ ਨੇ ਲਾਈ ਕਲਾਸ ਤਾਂ ਕੀਤਾ ਡ ਲੀ ਟ … ਹੋਲੇ ਮੁਹੱਲੇ ਤੇ ਭਾਰਤੀ ਕ੍ਰਿਕਟਰ ਹਰਭਜਨ ਭੱਜੀ ਨੇ ਕੀਤਾ ਟਵਿੱਟ ਲੋਕਾਂ ਕੋਲੋਂ ਸੁਣੀਆਂ ਤੱ ਤੀ ਆਂ ਤੱ ਤੀ ਆ ਇਕ ਘੰਟੇ ਚ ਡਿ ਲੀ ਟ ਕੀਤਾ ਟਵੀਟ।

ਹਰਭਜਨ ਸਿੰਘ ਨੇਂ ਟਵੀਟ ਚ ਹੋਲੇ ਮਹੱਲੇ ਸੀ ਫੋਟੋ ਸ਼ੇਅਰ ਕਰਕੇ ਲਿਖਿਆ ਕਿ ਕਰੋਨਾਂ ਕਿਵੇਂ ਰੁਕੇਗਾ ਕਿਉਕੀ ਸਿੱਖਾਂ ਨੇਂ ਹੋਲੇ ਮਹੱਲੇ ਤੇ ਇਕੱਠ ਕੀਤਾ ਹੈ .. ਪੱਗ ਚ ਸਿਰ ਫ-ਸਾ-ਉ-ਣ ਵਾਲੇ ਇਸ ਭੱਜੀ ਚ ਜੇ ਜੁਅਰਤ ਆ ਤਾਂ ਕੁੰਬ ਦੇ ਮੇਲੇ ਦੀ ਤਸਵੀਰ ਸ਼ੇਅਰ ਕਰਕੇ ਲਿਖੇ ਏਹੋ ਗੱਲ ਫਿਰ ਅਗਲੇ ਔਕਾਤ ਦਿਖਾਉਣਗੇ .. ਭੱਜੀ ਵਰਗੇ ਸਰਕਾਰੀ ਕੁੱ ਤੇ ਉਹਨਾਂ ਨੇਂ ਸਿੱਖਾਂ ਦੇ ਭੇ ਸ ਚ ਸਿੱਖੀ ਖਿਲਾਫ ਭੌਂ ਕ ਣ ਨੂੰ ਰੱਖੇ ਹਨ।

– ਅਮ੍ਰਿਤਪਾਲ ਸਿੰਘ

ਕਰੋਨਾ ਕਾਰਨ ਹੋਲਾ ਮਹੱਲਾ ਨਾ ਕੱਢਣ ਦੇਣ ਤੋਂ ਨਾ-ਰਾ-ਜ਼ ਸਿੱਖਾਂ ਨੇ ਪੁਲੀਸ ਨੂੰ ਭਜਾ ਭਜਾ ਕੇ ਕੁੱ- ਟਿ- ਆ, 14 ਗ੍ਰਿ ਫ਼ ਤ ਰ ਤੇ 64 ਖ਼ਿਲਾਫ਼ ਕੇ ਸ ਦਰਜ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਗੁਰਦੁਆਰੇ ਦੇ ਗੇਟ ਅੱਗੇ ਲਗਾਏ ਬੈਰੀਕੇਡ ਸਿੱਖਾਂ ਨੇ ਤੋ- ੜ ਦਿੱਤੇ ਤੇ ਪੁਲੀਸ ਵਾਲਿਆਂ ਨੂੰ ਭਜਾ ਭਜਾ ਕੇ ਕੁੱ- ਟਿ- ਆ ।

ਇਸ ਸਬੰਧੀ ਪੁਲੀਸ ਨੇ 14 ਵਿਅਕਤੀਆਂ ਨੂੰ ਗ੍ਰਿ-ਫ਼-ਤਾ-ਰ ਕਰ ਲਿਆ ਹੈ। ਪੁਲੀਸ ਮੁਤਾਬਕ ਤਖ਼ਤ ਹਜ਼ੂਰ ਸਾਹਿਬ ਵਿੱਚ ਹੋਈ ਘ ਟ ਨਾ ਦੇ ਮਾਮਲੇ ਵਿੱਚ ਨਾਂਦੇੜ ਜ਼ਿਲ੍ਹੇ ਵਿੱਚ ਵਜ਼ੀਰਾਵਾਦ ਥਾਣੇ ਵਿੱਚ 64 ਵਿਅਕਤੀਆਂ ਖ਼ਿਲਾਫ਼ ਕੇ-ਸ ਦਰਜ ਕੀਤਾ ਗਿਆ ਹੈ।

About admin

Check Also

ਯੋਗੀ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ ਨੇ ਕਿਹਾ ਫੇਕ ਹੈ ਵੀਡੀਉ, ਜਾਂਚ ਦੇ ਹੁਕਮ

ਯੋਗੀ ਅਦਿਤਿਆਨਾਥ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ …

%d bloggers like this: