Breaking News
Home / ਵਿਦੇਸ਼ / ਰਿਸ਼ਤੇ ਚ ਲੱਗਦੀ ਭੈਣ ਨਾਲ ਮੂੰ ਹ ਕਾ ਲਾ ਕਰਨ ਵਾਲਾ ਪੰਜਾਬੀ ਬਰੈਂਪਟਨ ਤੋਂ ਪੁਲਿਸ ਨੇ ਕੈਲੀਫੋਰਨੀਆ ਮੋੜਿਆ

ਰਿਸ਼ਤੇ ਚ ਲੱਗਦੀ ਭੈਣ ਨਾਲ ਮੂੰ ਹ ਕਾ ਲਾ ਕਰਨ ਵਾਲਾ ਪੰਜਾਬੀ ਬਰੈਂਪਟਨ ਤੋਂ ਪੁਲਿਸ ਨੇ ਕੈਲੀਫੋਰਨੀਆ ਮੋੜਿਆ

ਟੋਰਾਂਟੋ, 27 ਮਾਰਚ -ਅਮਰੀਕਾ ਤੇ ਕੈਨੇਡਾ ‘ਚ ਪੰਜਾਬੀ ਭਾਈਚਾਰੇ ਵਾਸਤੇ ਨ-ਮੋ-ਸ਼ੀ ਦਾ ਕਾਰਨ ਬਣੇ ਇਕ ਅ-ਪ-ਰਾ-ਧਿ-ਕ ਕੇਸ ਨੇ ਬੀਤੇ ਦਿਨ ਓਸ ਵਕਤ ਨਵਾਂ ਮੋੜ ਕੱ-ਟਿ-ਆ ਜਦ ਕੈਨੇਡਾ ‘ਚ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਸ਼ਹਿਰ ਬਰੈਂਪਟਨ ਵਿਖੇ ਪੁਲਿਸ ਨੇ ਇਕ ਘਰ ‘ਚ ਛਾ-ਪਾ ਮਾ ਰ ਕੇ ਬਖਸ਼ਿੰਦਰਪਾਲ ਸਿੰਘ ਮਾਨ (26) ਨੂੰ ਗਿ੍ਫ਼–ਤਾ-ਰ ਕੀਤਾ ਤੇ ਉਸ ਨੂੰ ਬੇਕਰਸਫੀਲਡ (ਕੈਲੀਫੋਰਨੀਆ) ਪੁਲਿਸ ਦੇ ਹਵਾਲੇ ਕੀਤਾ ਗਿਆ |

ਕੋਰੋਨਾ ਨਾਲ ਪੰਜਾਬੀ ਬਜ਼ੁਰਗ ਦੀ ਮੌਤ
ਐਬਟਸਫੋਰਡ, 27 ਮਾਰਚ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਐਬਟਸਫੋਰਡ ਨਿਵਾਸੀ ਪੰਜਾਬੀ ਕਿਸਾਨ ਬੱਗਾ ਸਿੰਘ ਢਿੱਲੋਂ ਦੀ ਕੋਰੋਨਾ ਕਾਰਨ ਮੌਤ ਹੋ ਗਈ | ਬੱਗਾ ਸਿੰਘ ਦੀ ਧੀ ਰਾਜਨ ਸੰਧੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਉਸ ਦੇ ਪਿਤਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਚੈੱਕਅਪ ਤੋਂ ਬਾਅਦ ਡਾਕਟਰਾਂ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਪਰ ਕੁਝ ਦਿਨਾਂ ਬਾਅਦ ਦੱਸਿਆ ਗਿਆ ਕਿ ਉਨ੍ਹਾਂ ਨੂੰ ਨਮੂਨੀਆ ਹੋ ਗਿਆ ਹੈ ਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੈ | ਬੀਤੇ ਕੱਲ੍ਹ ਉਨ੍ਹਾਂ ਦੀ ਹਸਪਤਾਲ ਵਿਚ ਮੌਤ ਹੋ ਗਈ | ਜ਼ਿਲ੍ਹਾ ਬਠਿੰਡਾ ਦੇ ਭਗਤਾ ਭਾਈ ਕਾ ਨੇੜਲੇ ਪਿੰਡ ਮਲੂਕਾ ਦੇ ਜੰਮਪਲ ਬੱਗਾ ਸਿੰਘ ਢਿੱਲੋਂ ਸੰਨ 1970 ‘ਚ ਕੈਨੇਡਾ ਆਏ ਸਨ ਤੇ 1982 ‘ਚ ਬਣੇ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਤੇ ਦਸਮੇਸ਼ ਪੰਜਾਬੀ ਸਕੂਲ ਦੇ ਮੋਢੀ ਮੈਂਬਰ ਸਨ | ਬੱਗਾ ਸਿੰਘ ਢਿੱਲੋਂ ਦਾ ਅੰਤਿਮ ਸੰਸਕਾਰ 31 ਮਾਰਚ ਨੂੰ ਐਬਟਸਫੋਰਡ ਵਿਖੇ ਕੀਤਾ ਜਾਵੇਗਾ |

About admin

Check Also

ਬਰੈਂਪਟਨ ‘ਚ ਦੋ ਟਰੱਕਾਂ ਦਾ ਹਾਦਸਾ, ਪੰਜਾਬੀ ਦੀ ਮੌਤ

ਬਰੈਂਪਟਨ ਦੇ ਗੋਰਵੇਅ ਅਤੇ ਇੰਟਰਮੋਡਲ (Goreway and Intermodel) ਲਾਗੇ ਟ੍ਰੀਪਲ ਐਮ ਮੇਟਲ ਕੰਪਨੀ ( Triple …

%d bloggers like this: