Breaking News
Home / ਦੇਸ਼ / ਸਾਊਥ ਅਫਰੀਕਾ ਨੇ ਸੀ ਰ ਮ ਇੰਸਟੀਟਿਊਟ ਨੂੰ ਵੈਕਸੀਨ ਦੀ 10 ਲੱਖ ਡੋਜ਼ ਵਾਪਸ ਲੈਣ ਲਈ ਕਿਹਾ

ਸਾਊਥ ਅਫਰੀਕਾ ਨੇ ਸੀ ਰ ਮ ਇੰਸਟੀਟਿਊਟ ਨੂੰ ਵੈਕਸੀਨ ਦੀ 10 ਲੱਖ ਡੋਜ਼ ਵਾਪਸ ਲੈਣ ਲਈ ਕਿਹਾ

ਕਨੇਡਾ ਵਾਲਿਉ ਫਿਰ ਕੋਣ ਕੋਣ ਤਿਆਰ ਹੈ ਇੰਡੀਆ ਤੋਂ ਆਉਣ ਵਾਲੀ ਵੈਕਸੀਨ ਲਵਾਉਣ ਲਈ?

ਨਵੀਂ ਦਿੱਲੀ: ਸੀ ਰ ਮ ਇੰਸਟੀਟਿਊਟ ਆਫ ਇੰਡੀਆ ਵੱਲੋਂ ਭੇਜੀ ਗਈ ਕੋਰੋਨਾ ਵੈਕਸੀਨ ਦੀ 10 ਲੱਖ ਡੋ ਜ਼ ਨੂੰ ਸਾਊਥ ਅਫਰੀਕਾ ਵਾਪਸ ਦੇਣਾ ਚਾਹੁੰਦਾ ਹੈ। ਇਕੋਨੌਮਿਕ ਟਾਇਮਸ, ‘ਚ ਛਪੀ ਇਕ ਖ਼ਬਰ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਸਾਊਥ ਅਫਰੀਕਾ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਇੱਥੇ ਇੱਥੇ ਟੀਕਾਕਰਨ ਅਭਿਆਨ ‘ਚ ਐ ਸ ਟ੍ ਰਾਜੈ ਨੇ ਕਾ ਦੀ ਵੈਕਸੀਨ ਨੂੰ ਸ਼ਾਮਲ ਨਹੀਂ ਕੇਰਗਾ।

ਸੀਰਮ ਇੰਸਟੀਟਿਊਟ ਆਫ ਇੰਡੀਆ ਇਕ ਮੁੱਖ ਵੈਕਸੀਨ ਸਪਲਾਇਰ ਦੇ ਤੌਰ ‘ਤੇ ਉੱਭਰਿਆ ਹੈ ਜੋ ਔਕਸਫੋਰਡ-ਐਸਟ੍ਰੇਜੈਨੇਕਾ ਦੀ ਵੈਕਸੀਨ ਦਾ ਪ੍ਰੋਡਕਸ਼ਨ ਕਰ ਰਿਹਾ ਹੈ। ਪਿਛਲੇ ਹਫ਼ਤੇ ਹੀ ਸਾਊਥ ਅਫਰੀਕਾ ‘ਚ ਸੀਰਮ ਦੇ ਵੈਕਸੀਨ ਦੀ 10 ਲੱਖ ਡੋ ਜ਼ ਦੀ ਪਹਿਲੀ ਖੇ ਪ ਪਹੁੰਚੀ ਸੀ। ਪੰਜ ਲੱਖ ਡੋ ਜ਼ ਅਗਲੇ ਕੁਝ ਹਫ਼ਤਿਆਂ ‘ਚ ਉੱਥੇ ਪਹੁੰਚਣ ਵਾਲੀਆਂ ਸਨ।

ਦੱਸ ਦੇਈਏ ਕਿ ਸਾਊਥ ਅਫਰੀਕਾ ‘ਚ ਹੁਣ ਤਕ ਟੀਕਾਕਰਨ ਦੀ ਸ਼ੁਰੂਆਤ ਨਹੀਂ ਹੋਈ। ਉਸ ਨੇ ਫੈਸਲਾ ਕੀਤਾ ਕਿ ਉਹ ਆਪਣੇ ਇੱਥੋਂ ਦੇ ਹੈਲਥ ਵਰਕਰਸ ਨੂੰ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਦੇਵੇਗਾ। ਇਹ ਟੀਕਾਕਰਨ ਅਭਿਆਨ ਰਿਸਰਚਰਸ ਦੇ ਨਾਲ ਇਕ ਸਟੱਡੀ ਵਾਂਗ ਹੋਵੇਗੀ।

ਇਹ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ ਸੋਮਵਾਰ ਨੂੰ ਵਿਸ਼ਵ ਸਿਹਤ ਸੰਗਠਨ ਨੇ ਐਸਟ੍ਰੇਜੈਨੇਕਾ ਦੀ ਕੋਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਦੁਨੀਆਂ ‘ਚ ਕਿਤੇ ਵੀ ਐ ਮ ਰ ਜੈਂ ਸੀ ਇਸਤੇਮਾਲ ਦੀ ਮਨਜੂਰੀ ਦਿੱਤੀ।

About admin

Check Also

ਬੀ ਬੀ ਸੀ ਲਾਈਵ ਰੇਡੀਓ ਸ਼ੋ ਵਿੱਚ ਕਾਲਰ ਨੇ ਮੋਦੀ ਨੂੰ ਬੋਲੇ ਅ ਪ ਸ਼ ਬ ਦ, ਭਗਤਾਂ ਨੇ ਟਵਿਟਰ ਤੇ ਮਚਾਈ ਹਾ ਹਾ ਕਾ ਰ

ਬੀਬੀਸੀ ਰੇਡੀਓ ਦੇ ਲਾਈਵ ਸ਼ੋਅ ਦੌਰਾਨ ਪੀਐਮ ਮੋਦੀ ਨੂੰ ਅਪਮਾਨਜਨਕ ਸ਼ਬਦ ਕਹਿਣ ਦਾ ਇੱਕ ਮਾਮਲਾ …

%d bloggers like this: