Breaking News
Home / ਦੇਸ਼ / ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿੱਖਾਂ ਦਾ ਕ ਤ ਲੇ ਆ ਮ ਕਰਨ ਲਈ ਕਾਹਲੇ ਪਏ ਕੋਣ ਲੋਕ ਦੇਖੋ?

ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿੱਖਾਂ ਦਾ ਕ ਤ ਲੇ ਆ ਮ ਕਰਨ ਲਈ ਕਾਹਲੇ ਪਏ ਕੋਣ ਲੋਕ ਦੇਖੋ?

ਸਿੱਖਾਂ ਦੇ ਕ ਤ ਲੇ ਆ ਮ ਵਾਸਤੇ ਇਹ ਲੋਕ ਕਾਹਲੇ ਪਏ ਹੋਏ ਆ, ਇਹ ਲੋਕ ਪਾਰਟੀਬਾਜੀ ਦੀ ਨ ਫ ਰ ਤ ਤੋਂ ਉੱਤੇ ਉਠਕੇ ਪੂਰੀ ਅੱਗ ਕੱਢ ਰਹੇ ਆ
ਅਸਟ੍ਰੇਲੀਆ ‘ਚ ਰਹਿੰਦਾ ਸੰਦੀਪ ਭਾਟੀਆ ਲਿੱਖਦਾ ਹੈ ਕਿ ..“ਇੰਦਿਰਾ ਗਾਂਧੀ ਕਾਰਵਾਹੀ ਕਰਣ ਵਿੱਚ ਇੱਕ ਮਹਾਨ ਪ੍ਧਾਨਮੰਤਰੀ ਸੀ, ਇਸ ਸਰਕਾਰ ਨੂੰ ਵੀ ਉਸਤੋਂ ਸਿਖਣਾ ਚਾਹੀਦਾ ਹੈ, ਬਾਕੀ ਸਭ ਠੀਕ ਹੈ” ..“ਇਹ 100% ਸਰਕਾਰ ਦੀ ਅਸਫਲਤਾ ਹੈ, ਇਸ ਸਰਕਾਰ ਦੇ ਮਗਰ ਤੁਰਣ ‘ਚ ਮੈਨੂੰ ਸ਼ਰਮ ਮਹਿਸੂਸ ਹੋ ਰਹੀ ਹੈ, ਯਕੀਨ ਨਹੀਂ ਆਉਂਦਾ ਜੋ ਲਾਲ ਕਿਲੇ ਤੇ ਹੋਇਆ”


“ਮੈਂ ਨਰਿੰਦਰ ਮੋਦੀ ਨੂੰ ਹਿਮਾਇਤ ਕਰਦਾ ਹਾਂ ਪਰ ਜਲਦੀ ਅਸਰ ਵਾਸਤੇ ਇਸ ਸਮੇਂ ਸਾਨੂੰ “ਯੋਗੀ ਅਦਿਤਿਆ ਨਾਥ” ਦੀ ਪ੍ਰਧਾਨਮੰਤਰੀ ਦੇ ਤੌਰ ਤੇ ਲੋੜ ਹੈ”
ਜਿਕਰਯੋਗ ਹੈ ਕਿ ਇੰਦਿਰਾ ਗਾਂਧੀ ਕਾਂਗਰਸ ਦੀ ਸੀ ਅਤੇ ਮੋਦੀ, ਯੋਗੀ ਭਾਜਪਾ ਦੇ ਹਨ, ਮੋਦੀ ਗੁਜਰਾਤ ਦਾ ਅਤੇ ਯੋਗੀ UP ਦਾ ਹੈ ਪਰ
ਅਹਿੰਸਾਵਾਦੀ ‘ਦੁਸ਼ਮਨ ਵਾਸਤੇ ਪਾਰਟੀਬਾਜੀ ਨਹੀਂ ਵੇਖਦੇ ਸਗੋਂ ਦੁਸ਼ਮਨ ਨੂੰ ਖਤਮ ਕਰਣ ਵਾਸਤੇ ਯੋਗ ਬੰਦਾ ਵੇਖਦੇ ਹਨ

About admin

Check Also

ਇਹ ਦੇਖੋ ਗੋਦੀ ਮੀਡੀਆ ਦਾ ਹਾਲ

ਦਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਸੈਫ ਅਲੀ ਖ਼ਾਨ ਦੀ ਅਦਾਕਾਰੀ ਵਾਲੀ ‘ਤਾਂਡਵ’ ਵੈੱਬ …

%d bloggers like this: