Breaking News
Home / ਪੰਜਾਬ / ਕਾਮਰੇਟਾਂ ਦਾ ਹਾਲ ਦੇਖੋ – ਕੀ ਇਹ ਵੀਡੀਉ ਦੇਖ ਕੇ ਵੀ ਤੁਸੀਂ ਸਾਨੂੰ ਕਹੋਗੇ ਕਿ ਇੱਦਾਂ ਦੀਆ ਪੋਸਟਾਂ ਨਾ ਪਾਉ?

ਕਾਮਰੇਟਾਂ ਦਾ ਹਾਲ ਦੇਖੋ – ਕੀ ਇਹ ਵੀਡੀਉ ਦੇਖ ਕੇ ਵੀ ਤੁਸੀਂ ਸਾਨੂੰ ਕਹੋਗੇ ਕਿ ਇੱਦਾਂ ਦੀਆ ਪੋਸਟਾਂ ਨਾ ਪਾਉ?

ਕਿਸਾਨ ਯੂਨੀਅਨ ਦੇ ਆਗੂਆਂ ਦੀ ਫੜ੍ਹੇ ਗਏ ਕਿਸਾਨਾਂ ਪ੍ਰਤੀ ਗੰਭੀਰਤਾ ਦਾ ਅੰਦਾਜ਼ਾ ਏਥੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਜਦੋਂ ਜੱਸ ਬਾਜਵਾ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਫੜ੍ਹੇ ਗਏ ਅਤੇ ਗੁੰਮਸ਼ੁਦਾ ਕਿਸਾਨਾਂ ਦੀ ਭਾਲ ਦੀ ਗੱਲ ਕਰ ਰਿਹਾ ਸੀ ਤਾਂ ਆਗੂ ਵਿੱਚੋਂ ਟੋਕ ਕੇ ਉਸਨੂੰ ਗੀਤ ਸੁਣਾਓਣ ਲਈ ਕਹਿਣ ਲੱਗੇ।

ਫੜੇ ਗਏ ਨੌਜਵਾਨਾਂ ਦੀ ਗੱਲ ਨਾਂ ਕਰੋ .. ਗੀਤ ਗਾਓ .. ਕਿਉਕੀ ਅਸੀਂ ਮੇਲੇ ਤੇ ਆਏ ਹਾਂ .. ਜਿਹੜੇ ਨੌਜਵਾਨ ਫੜੇ ਗਏ ਉਹ ਤਾਂ ਜਥੇਬੰਦੀਆਂ ਨੇਂ ਆਪ ਚੀਕ ਚੀਕ ਕੇ ਸਰਕਾਰ ਨੂੰ ਫੜਾਏ ਹਨ ..

ਰਾਜੇਵਾਲ ਕਹਿੰਦਾ ਮੈਂ ਕਿਸੇ ਤੇ ਝਰੀਟ ਨਹੀੰ ਆਉਣ ਦੇਣੀ ਪਰ ਜੇਲਾਂ ਚ ਬੈਠੇ ਤ ਸ਼ੱ ਦ ਦ ਦਾ ਸ਼ਿਕਾਰ ਹੋ ਨੌਜਵਾਨਾਂ ਦੀ ਗੱਲ ਵੀ ਸਟੇਜ ਤੋਂ ਜੇ ਕੋਈ ਕਰੇ ਤਾਂ ਉਹਨੂੰ ਹੁੱ ਝਾਂ ਮਾਰ ਕੇ ਟੋਕਦੇ ਹਨ… ਇਹਨਾਂ ਆਗੂਆਂ ਪਿੱਛੇ ਲੱਗਕੇ ਤੁਸੀ ਨੌਜਵਾਨਾਂ ਨੂੰ ਗ ਦਾ ਰ ਆਖਦੇ ਸੀ ..।
– ਅਮ੍ਰਿਤਪਾਲ ਸਿੰਘ

ਆ ਚਪੇੜ ਹਰੇਕ ਉਸ ਕ੍ਰਿਕਟ ਪ੍ਰੇਮੀ ਦੇ ਵੱਜੀ ਹੈ ਜੋ ਕਿਸਾਨੀ ਵਾਸਤੇ ਦਰਦ ਰੱਖਦਾ। ਪਰ ਰਾਸ਼ਟਰਵਾਦ ਦੀ ਬਰੀਕੀ ਅਤੇ ਰਾਸ਼ਟਰਵਾਦ ਦੇ ਸੰਦਾਂ ਬਾਰੇ ਕੋਈ ਸਮਝ ਨਹੀਂ ਰੱਖਦਾ। ਸਚਿਨ, ਉਝਾ, ਯੁਵਰਾਜ ਸਾਰੇ ਰਾਸ਼ਟਰਵਾਦ ਦੇ ਸਿਪਾਹੀ ਨੇ‌ । ਜੇ ਹੁਣ ਵੀ ਨਾ ਸਮਝ ਆਇਆ ਤਾਂ ਕਦੇ ਸ਼ਾਇਦ ਹੀ ਕਦੇ ਆਵੇ।

ਬੀਜੇਪੀ ਪੁਲਵਾਮਾ ਦੇ ਜਿਲਾ ਪ੍ਰਧਾਂਨ ਸ਼ਾਇਦ ਕਿਸੇ ਚੈਨਲ ਨੂੰ ਨਾ ਦਿਸਣ ।

ਦੀਪ ਸਿੱਧੂ ਦੀ ਵੱਡੇ ਮਗਰਮੱਛ ਨਾਲ ਹੈ ਯਾਰੀ, ਕਿਉਂ ਨਹੀਂ ਹੋ ਰਹੀ ਗ੍ਰਿਫਤਾਰੀ
ਸਿੱਖ ਨੌਜੁਆਨਾਂ ਦੇ ਖਿਲਾਫ ਖੁੱਲ ਕੇ ਨਿਤਰੇ ਕਾਮਰੇਟ

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: