ਸਾਬਕਾ SOPU ਪ੍ਰਧਾਨ ਗੁਰਲਾਲ ਬਰਾੜ ਮਾਮਲਾ- ਦੇਖੋ ਕਿਸ ਨੇ ਲਈ ਜਿੰਮੇਵਾਰੀ

ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ‘ਚ ਲਗਾਤਾਰ ਅਪਰਾਧ ਵਧ ਦੇ ਜਾ ਰਹੇ ਹਨ। ਹਾਲ ਹੀ ‘ਚ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਦੇ ਇਕ ਕਲੱਬ ਦੇ ਬਾਹਰ ਉਸ ਵੇਲੇ ਵੱਡੀ ਵਾ-ਰ-ਦਾ-ਤ ਵਾਪਰੀ ਜਦੋਂ ਪੰਜਾਬ ਯੂਨੀਵਰਿਸਟੀ ਸੋਪੂ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਬਰਾੜ ਨੂੰ ਕਾਰ ਅੰਦਰ ਗੋ-ਲੀ-ਆਂ ਨਾਲ ਭੁੰਨ ਦਿੱਤਾ ਗਿਆ। ਜਿਸ ਵੇਲੇ ਅਪਰਾਧੀਆਂ ਨੇ ਵਾ-ਰ-ਦਾ-ਤ ਨੂੰ ਅੰ-ਜਾ-ਮ ਦਿੱਤਾ ਉਸ ਵੇਲੇ ਗੁਰਲਾਲ ਆਪਣੀ ਗੱਡੀ ਦੇ ਵਿਚ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ।

ਮਿਲੀ ਜਾਣਕਾਰੀ ਮੁਤਾਬਕ ਗੁਰਲਾਲ ਬਰਾੜ ਇਕ ਕਲੱਬ ‘ਚ ਕਿਸੇ ਜਾਣਕਾਰ ਦੀ ਜਨਮਦਿਨ ਦੀ ਪਾਰਟੀ ‘ਚ ਸ਼ਾਮਲ ਹੋਣ ਲਈ ਆਇਆ ਸੀ। ਇਸ ਦੌਰਾਨ ਜਦੋਂ ਕਲੱਬ ਦੇ ਬਾਹਰ ਖੜ੍ਹੇ ਹੋ ਕੇ ਉਹ ਕਿਸੇ ਦੀ ਉਡੀਕ ਕਰ ਰਿਹਾ ਸੀ ਤਾਂ ਅਚਾਨਕ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ 3 ਨੌਜਵਾਨ ਆਏ ਅਤੇ ਉਨ੍ਹਾਂ ਨੇ ਗੁਰਲਾਲ ‘ਤੇ ਤਾਬੜ ਤੋੜ ਗੋ-ਲੀ-ਆਂ ਚਲਾ ਵਰ੍ਹਾਂ ਦਿਤੀਆਂ ।

ਵਾ ਰ ਦਾ ਤ ਨੂੰ ਅੰ ਜਾ ਮ ਦੇਣ ਤੋਂ ਬਾਅਦ ਦੋ ਸ਼ੀ ਮੌਕੇ ਤੋਂ ਫ-ਰਾ-ਰ ਹੋ ਗਏ। ਇਸ ਮਾਮਲੇ ਦੀ ਸੂਚਨਾ ‘ਤੇ ਪੁਲਸ ਗੁਰਲਾਲ ਨੂੰ ਪੀ. ਜੀ. ਆਈ. ਲੈ ਕੇ ਪਹੁੰਚੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਕਰਾਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਸਾਲ 2015 ‘ਚ ਗੁਰਲਾਲ ਨੇ ਪੰਜਾਬ ਯੂਨੀਵਰਿਸਟੀ ਤੋਂ ਸੋਪੂ ਵੱਲੋਂ ਚੋਣਾਂ ਲੜੀਆਂ ਸਨ। ਪੁਲਸ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਗੁਰਲਾਲ ਬਰਾੜ ਅਕਸਰ ਕਲੱਬਾਂ ‘ਚ ਜਾਂਦਾ ਸੀ। ਉਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਪਤਾ ਲੱਗਾ ਹੈ ਕਿ ਉਹ ਗੈਂ-ਗ-ਸ-ਟ-ਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਰਿਹਾ ਹੈ। ਫਿਲਹਾਲ ਇਨ੍ਹਾਂ ਸਭ ਪਹਿਲੂਆਂ ‘ਤੇ ਪੁਲਸ ਜਾਂਚ ਕਰਨ ‘ਚ ਜੁੱਟੀ ਹੋਈ ਹੈ। ਇਲਾਕੇ ਦੀ ਸੀਸੀਟੀਵੀ ਫੁਟੇਜ ਦੀ ਪੜਤਾਲ ਕੀਤੀ ਜਾ ਰਹੀ ਹੈ