ਤਿਕੋਣੇ ਪ੍ਰੇਮ ਦੀ ਕਹਾਣੀ- ਕੁੜੀ ਦੇ ਚੱਕਰ ਚ ਦੋਸਤ ਨੇ ਹੀ ਕੀਤਾ 17 ਸਾਲਾ ਦੇ ਅਰਮਾਨ ਦਾ ਕ ਤ ਲ

ਜਲੰਧਰ ਕੈਂਟ ਦੇ ਲਾਲ ਕੁਰਤੀ ਬਾਜ਼ਾਰ ‘ਚ ਕ ਤ ਲ ਕੀਤੇ ਗਏ 17 ਸਾਲਾ ਅਰਮਾਨ ਦੇ ਮਾਮਲੇ ‘ਚ ਹੈਰਾਨ ਕਰਦੀ ਗੱਲ ਸਾਹਮਣੇ ਆਈ ਹੈ। ਦਰਅਸਲ ਅਰਮਾਨ ਦਾ ਕ ਤ ਲ ਕਰਨ ਤੋਂ ਪਹਿਲਾਂ ਦੀ ਅਰਮਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਉਸ ਦੇ ਕਾ ਤ ਲ ਦੋਸਤ ਵੱਲੋਂ ਹੀ ਬਣਾਇਆ ਗਿਆ ਹੈ। ਅਰਮਾਨ ਨੂੰ ਕ ਤ ਲ ਕਰਨ ਤੋਂ ਪਹਿਲਾਂ ਉਸ ਦੇ ਦੋਸਤ ਨੇ ਇਕ ਵੀਡੀਓ ਬਣਾਈ, ਜਿਸ ‘ਚ ਉਸ ਦਾ ਦੋਸਤ ਅਰਮਾਨ ਦੇ ਸਿਰ ਅਤੇ ਚਿਹਰੇ ‘ਤੇ ਬੈਟ ਨਾਲ ਹ ਮ ਲਾ ਕਰਦਾ ਹੈ ਅਤੇ ਉਸ ਦਾ ਗ ਲਾ ਘੁੱਟ ਦਿੰਦਾ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਅਰਮਾਨ ਅਤੇ ਉਸ ਦਾ ਦੋਸਤ ਮਜ਼ਾਕ ‘ਚ ਕ ਤ ਲ ਦੀ ਵੀਡੀਓ ਬਣਾ ਰਹੇ ਹਨ। ਅਰਮਾਨ ਕੁਰਸੀ ‘ਤੇ ਬੈਠਾ ਨਜ਼ਰ ਆਉਂਦਾ ਹੈ ਅਤੇ ਉਸ ਦਾ ਦੋਸਤ ਪਿੱਛੋਂ ਆ ਕੇ ਉਸ ਦੇ ਸਿਰ ਅਤੇ ਚਿਹਰੇ ‘ਤੇ ਬੈਟ ਨਾਲ ਹ ਮ ਲਾ ਕਰ ਦਿੰਦਾ ਹੈ। ਹਾਸੇ ‘ਚ ਬਣਾਈ ਵੀਡੀਓ ਜ਼ਰੀਏ ਹੀ ਉਸ ਦੇ ਦੋਸਤ ਨੇ ਯੋਜਨਾਬੰਦ ਤਰੀਕੇ ਨਾਲ ਇਸ ਘਿ ਨਾ ਉ ਣੇ ਅ ਪ ਰਾ ਧ ਨੂੰ ਅੰਜਾਮ ਦਿੱਤਾ। ਬਣਾਈ ਗਈ ਇਸ ਵੀਡੀਓ ਨੂੰ ਲੈ ਕੇ ਅਰਮਾਨ ਨੂੰ ਕੀ ਪਤਾ ਸੀ ਕਿ ਉਸ ਦਾ ਦੋਸਤ ਉਸੇ ਵੀਡੀਓ ਨੂੰ ਸਚ ‘ਚ ਅੰਜਾਮ ਦੇ ਕੇ ਉਸ ਦਾ ਕ ਤ ਲ ਕਰ ਦੇਵੇਗਾ।

ਲਾਲ ਕੁੜਤੀ ਬਾਜ਼ਾਰ, ਜਲੰਧਰ ਕੈਂਟ ‘ਚ ਸੋਮਵਾਰ ਨੂੰ ਐੱਨ. ਆਰ. ਆਈ. ਦਵਿੰਦਰ ਕੁਮਾਰ ਦੇ 17 ਸਾਲ ਦੇ ਕੇ. ਵੀ.-4 ‘ਚ 12ਵੀਂ ਕਲਾਸ ‘ਚ ਪੜ੍ਹਦੇ ਬੇਟੇ ਅਰਮਾਨ ਦਾ ਕ ਤ ਲ ਕਰਨ ਵਾਲੇ ਮੁਲ ਜ਼ਮ ਨੂੰ ਕਮਿਸ਼ਨਰੇਟ ਪੁਲਸ ਨੇ ਸਿਰਫ 24 ਘੰਟਿਆਂ ‘ਚ ਹੀ ਗ੍ਰਿ ਫ਼ ਤਾ ਰ ਕਰ ਲੈਣ ‘ਚ ਸਫ਼ਲਤਾ ਹਾਸਲ ਕੀਤੀ। ਉਕਤ ਜਾਣਕਾਰੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨੂੰ ਦਿੰਦੇ ਹੋਏ ਦੱਸਿਆ ਕਿ ਅਰਮਾਨ ਦਾ ਹੱ ਤਿ ਆ ਰਾ ਕੋਈ ਹੋਰ ਨਹੀਂ ਸਗੋਂ ਉਸ ਦਾ ਆਪਣਾ ਹੀ ਇਕ ਨਾਬਾ ਲਗ ਦੋਸਤ ਹੈ, ਜੋ ਕਿ ਇਕ ਕੁੜੀ ਨੂੰ ਪਸੰਦ ਕਰਦਾ ਸੀ ਜਦ ਕਿ ਉਹ ਕੁੜੀ ਅਰਮਾਨ ਨੂੰ ਪਸੰਦ ਕਰਦੀ ਸੀ।

ਲਾਲ ਕੁੜਤੀ ਬਾਜ਼ਾਰ, ਜਲੰਧਰ ਕੈਂਟ ‘ਚ ਸੋਮਵਾਰ ਨੂੰ ਐੱਨ. ਆਰ. ਆਈ. ਦਵਿੰਦਰ ਕੁਮਾਰ ਦੇ 17 ਸਾਲ ਦੇ ਕੇ. ਵੀ.-4 ‘ਚ 12ਵੀਂ ਕਲਾਸ ‘ਚ ਪੜ੍ਹਦੇ ਬੇਟੇ ਅਰਮਾਨ ਦਾ ਕ ਤ ਲ ਕਰਨ ਵਾਲੇ ਮੁਲ ਜ਼ਮ ਨੂੰ ਕਮਿਸ਼ਨਰੇਟ ਪੁਲਸ ਨੇ ਸਿਰਫ 24 ਘੰਟਿਆਂ ‘ਚ ਹੀ ਗ੍ਰਿਫ਼ ਤਾਰ ਕਰ ਲੈਣ ‘ਚ ਸਫ਼ਲਤਾ ਹਾਸਲ ਕੀਤੀ। ਉਕਤ ਜਾਣਕਾਰੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨੂੰ ਦਿੰਦੇ ਹੋਏ ਦੱਸਿਆ ਕਿ ਅਰਮਾਨ ਦਾ ਹੱ ਤਿ ਆ ਰਾ ਕੋਈ ਹੋਰ ਨਹੀਂ ਸਗੋਂ ਉਸ ਦਾ ਆਪਣਾ ਹੀ ਇਕ ਨਾਬਾ ਲਗ ਦੋਸਤ ਹੈ, ਜੋ ਕਿ ਇਕ ਕੁੜੀ ਨੂੰ ਪਸੰਦ ਕਰਦਾ ਸੀ ਜਦ ਕਿ ਉਹ ਕੁੜੀ ਅਰਮਾਨ ਨੂੰ ਪਸੰਦ ਕਰਦੀ ਸੀ।

ਇਸੇ ਵਜ੍ਹਾ ਨਾਲ ਉਹ ਅਰਮਾਨ ਦਾ ਦੁ ਸ਼ ਮ ਣ ਬਣ ਗਿਆ ਅਤੇ ਬੈਟ ਨਾਲ ਉਸ ਦੇ ਸਿਰ ਅਤੇ ਚਿਹਰੇ ‘ਤੇ ਹ ਮ ਲਾ ਕਰਨ ਤੋਂ ਬਾਅਦ ਉਸ ਦਾ ਗਲਾ ਘੁੱ ਟ ਕੇ ਕ ਤ ਲ ਕਰ ਦਿੱਤਾ। ਪੁਲਸ ਕਮਿਸ਼ਨਰ ਨੇ ਇਸ ਕ ਤ ਲ ਕੇਸ ਨੂੰ ਕੁਝ ਹੀ ਸਮੇਂ ‘ਚ ਟ੍ਰੇਸ ਕਰਨ ‘ਚ ਮੁੱਖ ਤੌਰ ‘ਤੇ ਭੂਮਿਕਾ ਨਿਭਾਉਣ ਵਾਲੇ ਏ. ਸੀ. ਪੀ. ਜਲੰਧਰ ਕੈਂਟ (ਸਬ-ਡਿਵੀਜ਼ਨ-5) ਮੇਜਰ ਸਿੰਘ ਅਤੇ ਥਾਣਾ ਜਲੰਧਰ ਕੈਂਟ ਦੇ ਮੁਖੀ ਇੰਸਪੈਕਟਰ ਰਾਮਪਾਲ ਸਮੇਤ ਹੋਰ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਵੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਵਾਰ ਦਾਤ ਤੋਂ ਬਾਅਦ ਅਰਮਾਨ ਦੇ ਦਾਦਾ ਅਸ਼ੋਕ ਕੁਮਾਰ ਦੇ ਬਿਆਨਾਂ ‘ਤੇ ਥਾਣਾ ਜਲੰਧਰ ਕੈਂਟ ‘ਚ ਆਈ. ਪੀ. ਸੀ. ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਰਮਾਨ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾ ਸ਼ ਪਰਿਵਾਰਕ ਮੈਂਬਰ ਨੂੰ ਸੌਂਪ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਵਾਰ ਦਾਤ ਸਮੇਂ ਅਰਮਾਨ ਘਰ ‘ਚ ਇਕੱਲਾ ਸੀ, ਜਿਸ ਬਾਰੇ ਉਸ ਦੇ ਦੋਸਤ ਨੂੰ ਜਾਣਕਾਰੀ ਸੀ, ਜਿਸ ਨੇ ਉਸ ਨੂੰ ਮਾ ਰ ਨ ਦੀ ਪੂਰੀ ਯੋਜਨਾ ਬਣਾਈ ਹੋਈ ਸੀ ਅਤੇ ਇਸੇ ਯੋਜਨਾ ਤਹਿਤ ਉਹ ਅਰਮਾਨ ਦੇ ਘਰ ‘ਚ ਚਲਾ ਗਿਆ। ਅਰਮਾਨ ਦੀ ਮਾਂ ਅਤੇ ਭੈਣ ਹਿਮਾਚਲ ਗਈਆਂ ਹੋਈਆਂ ਸਨ। ਪਿਤਾ ਫਰਾਂਸ ‘ਚ ਰਹਿੰਦੇ ਹਨ। ਦਾਦਾ-ਦਾਦੀ ਅਰਮਾਨ ਦੇ ਘਰ ਤੋਂ ਥੋੜ੍ਹਾ ਦੂਰ ਵੱਖਰੇ ਘਰ ‘ਚ ਰਹਿੰਦੇ ਹਨ। ਦਾਦਾ ਅਸ਼ੋਕ ਕੁਮਾਰ ਜਦੋਂ ਸ਼ਾਮ ਦੇ ਸਮੇਂ ਅਰਮਾਨ ਨੂੰ ਮਿਲਣ ਉਸ ਦੇ ਘਰ ਪੁੱਜੇ ਤਾਂ ਅਰਮਾਨ ਖੂ ਨ ਨਾਲ ਲਥ ਪਥ ਜ਼ਮੀਨ ‘ਤੇ ਪਿਆ ਹੋਇਆ ਸੀ ਅਤੇ ਉਸ ਦਾ ਕ ਤ ਲ ਕਰਨ ਵਾਲਾ ਮੁਲ ਜ਼ਮ ਮੌਕੇ ਤੋਂ ਫ ਰਾ ਰ ਹੋ ਚੁੱਕਾ ਸੀ। ਮੁਲਜ਼ਮ ਨੂੰ ਬੁੱਧਵਾਰ ਸਵੇਰੇ ਥਾਣਾ ਕੈਂਟ ਦੀ ਪੁਲਸ ਮਾਣਯੋਗ ਅਦਾਲਤ ‘ਚ ਪੇਸ਼ ਕਰੇਗੀ।

ਕਮਿਸ਼ਨਰੇਟ ਪੁਲਸ ਨੇ ਮੁਲਜ਼ਮ ਦੇ ਨਾਬਾਲਗ ਹੋਣ ਕਾਰਨ ਉਸ ਦਾ ਨਾਂ ਅਤੇ ਪਤਾ ਜਨਤਕ ਨਹੀਂ ਕੀਤਾ। ਨਾ ਮੀਡੀਆ ਨੂੰ ਉਸ ਦੀ ਤਸਵੀਰ ਦਿੱਤੀ। ਮੁਲ ਜ਼ਮ ਦੀ ਉਮਰ ਵੀ 16-17 ਸਾਲ ਦੇ ਵਿਚ ਹੀ ਦੱਸੀ ਜਾ ਰਹੀ ਹੈ। ਅਰਮਾਨ ਅਤੇ ਮੁਲ ਜ਼ਮ ਪਹਿਲਾਂ ਇਕੱਠੇ ਹੀ ਪੜ੍ਹਦੇ ਸਨ। ਬਾਅਦ ‘ਚ ਵੱਖਰੇ ਹੋ ਗਏ। ਹੱ ਤਿ ਆ ਦਾ ਕਾਰਨ ਬਣੀ ਲੜਕੀ ਵੀ ਉਨ੍ਹਾਂ ਦੇ ਨਾਲ ਹੀ ਪੜ੍ਹਦੀ ਸੀ।

ਗ੍ਰਿਫ਼ ਤਾਰ ਕੀਤੇ ਗਏ ਮੁਲ ਜ਼ਮ ਨੇ ਪੁਲਸ ਨੂੰ ਪੁੱਛਗਿੱਛ ‘ਚ ਦੱਸਿਆ ਕਿ ਉਸ ਨੂੰ ਇਹ ਨਹੀਂ ਪਤਾ ਸੀ ਕਿ ਅਰਮਾਨ ਦੀ ਹੱ ਤਿ ਆ ਕਰਨ ਤੋਂ ਬਾਅਦ ਅੰਜਾਮ ਕੀ ਹੋਵੇਗਾ। ਉਸ ਨੇ ਕਿਹਾ ਕਿ ਉਸ ਨੇ ਗੁੱਸੇ ‘ਚ ਹੀ ਉਸ ਦੀ ਜਾ ਨ ਲੈ ਲਈ। ਹੁਣ ਉਸ ਨੂੰ ਵੀ ਲੱਗ ਰਿਹਾ ਹੈ ਕਿ ਉਸ ਨੇ ਜੋ ਕੀਤਾ, ਉਹ ਬਹੁਤ ਗਲਤ ਸੀ। ਮੁਲਜ਼ਮ ਕੋਲੋਂ ਕਾਫ਼ੀ ਦੇਰ ਤੱਕ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਉਸ ਦੀ ਗ੍ਰਿਫ਼ ਤਾ ਰੀ ਵਿਖਾਈ ਗਈ।