Breaking News

Punjab ”ਚ ਵੱਡੀ ਵਾਰਦਾਤ! ਰਾਹ ”ਚ ਘੇਰ ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ

Punjab ”ਚ ਵੱਡੀ ਵਾਰਦਾਤ! ਰਾਹ ”ਚ ਘੇਰ ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ

 

 

 

 

 

 

 

 

 

 

ਲੁਧਿਆਣਾ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

 

 

 

 

 

 

 

 

 

 

 

 

 

 

 

 

 

ਇਥੋਂ ਦੇ ਸੁਤੰਤਰ ਨਗਰ ਵਿਚ ਹਮਲਾਵਰਾਂ ਵੱਲੋਂ ਇਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅਰਜਿੰਦਰ ਦੇ ਰੂਪ ਵਿਚ ਹੋਈ ਹੈ।

ਮਿਲੀ ਜਾਣਕਾਰੀ ਹਮਲਾਵਰਾਂ ਨੇ ਉਕਤ ਨੌਜਵਾਨ ਨੂੰ ਦੋਸਤ ਦੇ ਘਰ ਜਾਂਦੇ ਸਮੇਂ ਰਾਹ ‘ਚ ਘੇਰ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਨੌਜਵਾਨ ਨੂੰ ਹਮਲਾਵਰਾਂ ਨੇ ਰਾਹ ‘ਚ ਘੇਰ ਕੇ ਤੇਜ਼ਧਾਰ ਹਥਿਆਰਾਂ ਹਮਲਾ ਕਰਕੇ 5 ਗੋਲ਼ੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਗੋਲ਼ੀਆਂ ਲੱਗਣ ਕਾਰਨ ਅਰਜਿੰਦਰ ਦੀ ਮੌਕੇ ਉਤੇ ਮੌਤ ਹੋ ਗਈ। ਮੌਕੇ ਉਤੇ ਅਰਜਿੰਦਰ ਦੇ ਤਿੰਨ ਸਾਥੀਆਂ ਨੇ ਭਜ ਕੇ ਆਪਣੀ ਜਾਨ ਬਚਾਈ। ਕਤਲ ਦੀ ਵਾਰਦਾਤ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ।

 

 

ਅਰਜਿੰਦਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮੌਕੇ ਉਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

 

 

 

Property Dealer ਦੇ ਕ.ਤਲ ਦੀ ਨਵੀਂ CCTV ! ਪਹਿਲਾਂ ਮਾ.ਰੀਆਂ ਗੋ,ਲੀਆਂ, ਫ਼ੇਰ ਹਥਿ/ਆਰਾਂ ਨਾਲ ਵੱ.ਢਿਆ : ਦੇਖੋ LIVE

ਪ੍ਰਾਪਰਟੀ ਡੀਲਰ ਦੇ ਕ.ਤਲ ਦੀ ਖੌਫ਼/ਨਾਕ CCTV ਆਈ ਸਾਹਮਣੇ: ਪਹਿਲਾਂ ਮਾਰੀਆਂ ਗੋ.ਲੀਆਂ, ਫ਼ਿਰ ਹ/ਥਿਆਰਾਂ ਨਾਲ ਵੱ.ਢਿਆ

Check Also

Shocking: Harpic ਪਿਲਾਉਣ ਦੇ ਦੋਸ਼ਾਂ ਮਗਰੋਂ Lecturer ਨੇ ਤੋੜਿਆ ਦਮ

Shocking: Jalandhar ਪਤੀ ਤੇ ਸੱਸ ਨੇ ਮਿਲ ਕੇ ਮਾ*ਰ ਦਿੱਤੀ ਨੂੰਹ, Harpic ਪਿਲਾ ਕੇ ਉਤਾਰਿਆ …