Breaking News

Peel Regional Police charged Pujari – ਪੂਜਾ ਕਰਨ ਗਏ ਪੰਡਤ ਜੀ ਨੇ ਪਾ ਲਿਆ ਹੱਥ

Investigators from the Peel Regional Police Special Victims Unit have charged a religious leader (Pujari) in connection with a sexual assault investigation.

ਪੂਜਾ ਕਰਨ ਗਏ ਪੰਡਤ ਜੀ ਨੇ ਪਾ ਲਿਆ ਹੱਥ

ਪੀਲ ਰੀਜਨਲ ਪੁਲਿਸ ਵੱਲੋਂ ਪੁਜਾਰੀ ਅਸ਼ੋਕ ਕੁਮਾਰ ਸ਼ਰਮਾ (69) ਨੂੰ ਸ਼ਰੀਰਕ ਧੱਕੇ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ

ਪੀਲ ਰੀਜਨਲ ਪੁਲਿਸ ਵੱਲੋਂ ਬਰੈਂਪਟਨ ਨਾਲ ਸਬੰਧਤ ਧਾਰਮਿਕ ਆਗੂ ਅਸ਼ੋਕ ਕੁਮਾਰ ਸ਼ਰਮਾ (69) ਨੂੰ ਸ਼ਰੀਰਕ ਧੱਕੇ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ, ਪੁਲਿਸ ਮੁਤਾਬਕ ਅਸ਼ੋਕ ਸ਼ਰਮਾ ਪੀਲ ਖੇਤਰ ਵਿੱਚ ਲੰਮੇ ਸਮੇਂ ਤੋਂ ਧਾਰਮਿਕ ਆਗੂ ਵਜੋਂ ਵਿਚਰ ਰਿਹਾ ਸੀ। ਪੁਲਿਸ ਮੁਤਾਬਕ ਲੰਘੀ ਤਿੰਨ ਮਾਰਚ ਨੂੰ ਪੀੜਤ ਦੀ ਰਿਹਾਇਸ਼ ਤੇ ਧਾਰਮਿਕ ਰਸਮਾਂ ਨਿਭਾਉਣ ਗਏ ਅਸ਼ੋਕ ਸ਼ਰਮਾ ਉਤੇ ਕਥਿਤ ਤੌਰ ਤੇ ਜਿਸਮਾਨੀ ਧੱਕਾ ਕਰਨ ਦੇ ਦੋਸ਼ ਲੱਗੇ ਹਨ

Investigators from the Peel Regional Police Special Victims Unit have charged a religious leader in relation to a sexual assault investigation.

On Monday, March. 3, 2025, the accused attended the victim’s residence to perform a religious ceremony, where he allegedly sexually assaulted her.

On Friday, March. 7, 2025, Ashok Kumar, a 69-year-old man from Brampton was arrested and charged with one count of sexual assault. The accused is also known by the name Ashok Sharma.

Kumar is scheduled to appear later at the Ontario Court of Justice in Brampton.

The accused has been a religious leader in the Brampton community for several years and investigators believe there may be additional victims.