Breaking News

Dr BR Ambedkar’s Statue – ਯੂਪੀ ਵਿੱਚ 17ਵੀਂ ਵਾਰ ਤੋੜਿਆ ਡਾ. ਅੰਬੇਦੇਕਰ ਦਾ ਬੁੱਤ

Dr BR Ambedkar’s Statue –

ਯੂਪੀ ਦੇ ਆਜ਼ਮਗੜ੍ਹ ਵਿੱਚ 17ਵੀਂ ਵਾਰ ਡਾ ਅੰਬੇਡਕਰ ਦੀ ਮੂਰਤੀ ਤੋੜੀ ਗਈ ਹੈ। ਕੀ ਹੁਣ ਭਾਜਪਾ ਦਾ ਦਿੱਲੀਓਂ ਕੋਈ ਵਫ਼ਦ ਜਾਏਗਾ? ਕੋਈ ਦੇਸ਼ ਧ੍ਰੋਹ ਦੀ ਧਾਰਾ ਜੋੜੀ ਜਾਏਗੀ? ਕੀ ਯੂਪੀ ਦੀਆਂ ਸਾਰੀਆਂ ਰਾਜਨੀਤਕ ਧਿਰਾਂ ਉਧਰ ਦੌੜਨਗੀਆਂ ਤੇ ਮਾਹੌਲ ਖ਼ਰਾਬ ਹੋਣ ਦੇ ਦੋਸ਼ ਲੱਗਣਗੇ?

ਯੂਪੀ ਵਿੱਚ ਹੀ ਇੱਕ ਦਲਿਤ ਪਰਿਵਾਰ ਦੋਸ਼ ਲਾ ਰਿਹਾ ਹੈ ਕਿ ਉਨ੍ਹਾਂ ਦੀ 12 ਸਾਲਾ ਬੱਚੀ ਦਾ ਕਤਲ ਕਰ ਦਿੱਤਾ ਗਿਆ ਤੇ ਦੂਜੀ ਅਗਵਾ ਕਰ ਲਈ ਗਈ ਹੈ।

ਭਾਜਪਾ ਦੇ ਹੀ ਰਾਜ ਵਾਲੇ ਮੱਧ ਪ੍ਰਦੇਸ਼ ਵਿੱਚ ਦਲਿਤ ਪਰਿਵਾਰ ਨੂੰ ਘਰ ਬਣਾਉਣ ਤੋਂ ਰੋਕਿਆ ਤੇ ਸਮਾਜਕ ਬਾਈਕਾਟ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।
ਪਰ ਹੁਣ ਕੋਈ ਨਹੀਂ ਬੋਲ ਰਿਹਾ ਕਿਉਂਕਿ ਗੱਲ ਪੰਜਾਬ ਦੀ ਨਹੀਂ ਹੋ ਰਹੀ।

-ਟਰੰਪ ਨੇ ਕੱਲ੍ਹ ਟੈਰਿਫ ਲਾਏ, ਅੱਜ ਰਿਆਇਤਾਂ ਦੇ ਦਿੱਤੀਆਂ
-ਚੀਨ ਨੇ ਪਹਿਲੀ ਵਾਰ ਪਾਈ ਅਮਰੀਕਾ ਨੂੰ ਸਿੱਧੀ ਵੰਗਾਰ
-ਗਸ਼ਤ ਕਰ ਰਹੇ ਵੈਨਕੂਵਰ ਪੁਲਿਸ ਦੇ ਇੱਕ ਅਧਿਕਾਰੀ ‘ਤੇ ਹਮਲਾ
-ਓਂਟਾਰੀਓ ‘ਚ ਸ਼ਰਾਬ ਚੋਰੀ ਕਰਨ ਵਾਲਾ ਗਿਰੋਹ ਫੜਿਆ ਗਿਆ
-ਫਿਕਰਮੰਦੀ ਵਾਲੇ ਨੇ ਪੰਜਾਬ ਦੀ ਆਬਾਦੀ ਬਾਰੇ ਆਏ ਨਵੇਂ ਅੰਕੜੇ
-ਯੂਪੀ ਵਿੱਚ 17ਵੀਂ ਵਾਰ ਤੋੜਿਆ ਡਾ. ਅੰਬੇਦੇਕਰ ਦਾ ਬੁੱਤ

-ਅੜੋ-ਤੜੀ ਲਾਏ ਟੈਰਿਫ ਆਮ ਜਨਤਾ ‘ਤੇ ਪਾਉਣਗੇ ਵਾਧੂ ਬੋਝ
-ਆਰਥਿਕਤਾ ਤੋਰਨ ਲਈ ਘਟ ਸਕਦੀਆਂ ਨੇ ਵਿਆਜ ਦਰਾਂ
-ਸਰੀ ‘ਚ 29 ਸਾਲਾ ਪੰਜਾਬੀ ਗੋਲੀਆਂ ਮਾਰ ਕੇ ਹਲਾਕ
-ਜੂਨ ਮਹੀਨੇ ਸ਼ੁਰੂ ਹੋ ਸਕਦਾ ਅਮਰੀਕਾ ‘ਚ ਨਿਖਿਲ ਗੁਪਤਾ ਦਾ ਟਰਾਇਲ
-ਇੱਕ ਹੋਰ ਝੂਠੇ ਕੇਸ ਵਿੱਚੋਂ ਜੱਗੀ ਜੌਹਲ ਬਰੀ ਹੋਇਆ
-ਭਗਵੰਤ ਮਾਨ ਖੁੱਲ੍ਹ ਕੇ ਦਿਖਾਉਣ ਲੱਗਾ ਆਪਣੇ ਅਸਲ ਰੰਗ