Breaking News

Punjab News: ਜਲੰਧਰ ‘ਚ ਈਸਾਈ ਭਾਈਚਾਰੇ ਨੇ ਹਾਈਵੇਅ ਕੀਤਾ ਜਾਮ , ਪਾਸਟਰ ਬਲਜਿੰਦਰ ਵਿਰੁੱਧ ਦਰਜ FIR ਦਾ ਵਿਰੋਧ

Self-styled Christian prophet Baljinder Singh says the allegations against him are false. He claims that the girl was suffering from an ‘evil spirit,’ experienced fits, and came to him for prayer. The Kapurthala Police have booked Pastor Bajinder Singh for allegedly sexually assaulting a woman.According to the complaint, the woman claimed that she was a disciple of the pastor and that Pastor Baljinder touched her inappropriately and made unwanted advances.

Punjab News: ਜਲੰਧਰ ‘ਚ ਈਸਾਈ ਭਾਈਚਾਰੇ ਨੇ ਹਾਈਵੇਅ ਕੀਤਾ ਜਾਮ , ਪਾਸਟਰ ਬਲਜਿੰਦਰ ਵਿਰੁੱਧ ਦਰਜ FIR ਦਾ ਵਿਰੋਧ,

Self-styled Christian prophet Baljinder Singh says allegations levelled against him are baseless. The Kapurthala police have booked 43-year-old pastor Bajinder Singh for allegedly sexually assaulting a woman.
According to the police, the woman claimed that she was a disciple of the pastor and Pastor Baljinder had touched her inappropriately.

ਕਿਹਾ- ਇਹ ਇੱਕ ਸਾਜ਼ਿਸ਼ ਵਿਰੋਧ ਪ੍ਰਦਰਸ਼ਨ ਵਾਲੀ ਥਾਂ ‘ਤੇ ਪਹੁੰਚੇ ਈਸਾਈ ਭਾਈਚਾਰੇ ਦੇ ਆਗੂ ਅਵਤਾਰ ਸਿੰਘ ਨੇ ਕਿਹਾ ਕਿ ਕਪੂਰਥਲਾ ਵਿੱਚ ਪਾਸਟਰ ਬਲਜਿੰਦਰ ਸਿੰਘ ਅਤੇ ਉਨ੍ਹਾਂ ਖ਼ਿਲਾਫ਼ ਝੂਠੀ ਐਫਆਈਆਰ ਦਰਜ ਕੀਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਔਰਤ ਨਾਲ ਗ਼ਲਤ ਵਿਵਹਾਰ ਕੀਤਾ ਹੈ ਪਰ ਅਜਿਹਾ ਕੁਝ ਨਹੀਂ ਹੋਇਆ

Kapurthala Police here have registered a case of sexual harassment, stalking, and criminal intimidation against self-styled Christian preacher Bajinder Singh, who runs Church of Glory and Wisdom, on a complaint from a 22-year-old woman who accused him of undesirable advances and touches when she was just 17 and was working for him in a team.

According to the FIR, the complainant started going to Bajinder’s congregation from Dec 2017 with her parents, who started visiting there in Oct 2017. In 2020, she became part of his ‘worship team’ and he started knowing her well. “He took my phone number and started talking unwanted things and sending messages also. I started fearing him and was wary of informing my parents. In 2022, he started making me sit in his cabin on Sundays. When I would be alone, he would forcibly hug me and touch me in a dirty way,” reads the FIR.

Punjab News: ਐਤਵਾਰ ਨੂੰ ਈਸਾਈ ਭਾਈਚਾਰੇ ਦੇ ਸਮਰਥਕਾਂ ਨੇ ਜਲੰਧਰ ਦੇ ਲਾਂਬੜਾ ਦੇ ਤਾਜਪੁਰ ਨੇੜੇ ਹਾਈਵੇਅ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। ਹਾਲ ਹੀ ਵਿੱਚ ਉਹ ਤਾਰਪੁਰ ਚਰਚ ਦੇ ਪਾਦਰੀ ਬਲਜਿੰਦਰ ਸਿੰਘ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਲਈ ਦਰਜ ਕੀਤੀ ਗਈ ਐਫਆਈਆਰ ਦਾ ਵਿਰੋਧ ਕਰ ਰਹੇ ਸਨ।

ਵਿਜੇ ਅਤੇ ਚੰਦਨ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਕਾਰਨ ਸਮਰਥਕਾਂ ਵਿੱਚ ਵੀ ਗੁੱਸਾ ਸੀ। ਸਮਰਥਕਾਂ ਨੇ ਕਿਹਾ ਕਿ ਐਸਐਸਪੀ ਨੇ ਸਾਡਾ ਸਮਰਥਨ ਕੀਤਾ, ਪਰ ਹੇਠਲੇ ਅਧਿਕਾਰੀਆਂ ਨੇ ਉਕਤ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ।

ਵਿਰੋਧ ਪ੍ਰਦਰਸ਼ਨ ਵਾਲੀ ਥਾਂ ‘ਤੇ ਪਹੁੰਚੇ ਈਸਾਈ ਭਾਈਚਾਰੇ ਦੇ ਆਗੂ ਅਵਤਾਰ ਸਿੰਘ ਨੇ ਕਿਹਾ ਕਿ ਕਪੂਰਥਲਾ ਵਿੱਚ ਪਾਸਟਰ ਬਲਜਿੰਦਰ ਸਿੰਘ ਅਤੇ ਉਨ੍ਹਾਂ ਖ਼ਿਲਾਫ਼ ਝੂਠੀ ਐਫਆਈਆਰ ਦਰਜ ਕੀਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਔਰਤ ਨਾਲ ਗ਼ਲਤ ਵਿਵਹਾਰ ਕੀਤਾ ਹੈ ਪਰ ਅਜਿਹਾ ਕੁਝ ਨਹੀਂ ਹੋਇਆ, ਇਹ ਐਫਆਈਆਰ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਦਰਜ ਕੀਤੀ ਗਈ ਸੀ।

ਜੇ ਪੁਲਿਸ ਨੇ ਪਹਿਲਾਂ ਹੀ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੁੰਦਾ ਤਾਂ ਅੱਜ ਇਹ ਸਥਿਤੀ ਪੈਦਾ ਨਾ ਹੁੰਦੀ ਪਰ ਪੁਲਿਸ ਨੇ ਇਹ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਜਿਸ ਔਰਤ ਨੇ ਇਹ ਦੋਸ਼ ਲਗਾਇਆ ਹੈ, ਉਹ ਤਿੰਨ ਸਾਲ ਪਹਿਲਾਂ ਤੱਕ ਸਾਡੇ ਚਰਚ ਆਉਂਦੀ ਸੀ।

ਉਹ ਪਿਛਲੇ ਤਿੰਨ ਸਾਲਾਂ ਤੋਂ ਚਰਚ ਨਹੀਂ ਗਿਆ ਸੀ। ਉਸ ਵੱਲੋਂ ਲਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨਪਰ ਉਨ੍ਹਾਂ ਦੋਸ਼ਾਂ ਦਾ ਕੋਈ ਸਬੂਤ ਨਹੀਂ ਹੈ।

ਜੇਕਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਢੁਕਵੀਂ ਕਾਰਵਾਈ ਨਹੀਂ ਕੀਤੀ ਜਾਂਦੀ, ਤਾਂ ਮਾਮਲੇ ਨੂੰ ਉੱਚ ਪੱਧਰ ‘ਤੇ ਲਿਜਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਫਰਾਰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।

‘ਕੁੜੀਆਂ ਨੂੰ ਜੀ.ਪੀ ਰੋਡ ‘ਤੇ ਵੇਚਦੇ ਨੇ,
ਜਿਹੜੀ ਕੁੜੀ ਆਵਾਜ਼ ਚੁੱਕਦੀ, ਉਸ ਨੂੰ ਮਰਵਾ ਦਿੰਦੇ’

ਪਾਸਟਰ ਬਲਜਿੰਦਰ‘ਤੇ ਕੁੜੀ ਨੇ ਲਾਏ ਸੰਗੀਨ ਇਲਜ਼ਾਮ

ਛੇੜਖਾਨੀ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਸਾਹਮਣੇ ਆਏ ਪਾਸਟਰ ਬਲਜਿੰਦਰ, ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ, ਕਿਹਾ,‘ਜੇ ਦੋਸ਼ੀ ਹੁੰਦਾ ਨਾ ਆਉਂਦਾ ਸਾਹਮਣੇ’

‘ਕੁੜੀਆਂ ਨੂੰ ਜੀ.ਪੀ ਰੋਡ ‘ਤੇ ਵੇਚਦੇ ਨੇ,
ਜਿਹੜੀ ਕੁੜੀ ਆਵਾਜ਼ ਚੁੱਕਦੀ, ਉਸ ਨੂੰ ਮਰਵਾ ਦਿੰਦੇ’

ਪਾਸਟਰ ਬਲਜਿੰਦਰ‘ਤੇ ਕੁੜੀ ਨੇ ਲਾਏ ਸੰਗੀਨ ਇਲਜ਼ਾਮ

ਪਾਸਟਰ ਤੇ ਹੋਈ FIR ਮਾਮਲੇ ਚ ਸੜਕਾਂ ਤੇ ਉਤਰੇ ਈਸਾਈ ਭਾਈਚਾਰੇ ਦੇ ਲੋਕ, ਹਾਈਵੇਅ ਤੇ ਲਾ ਦਿੱਤਾ ਜਾਮ, ਦੇਖੋ ਕੀ ਕਰ ਰਹੇ ਮੰਗ

‘ਕੁੜੀਆਂ ਨੂੰ ਜੀ.ਪੀ ਰੋਡ ‘ਤੇ ਵੇਚਦੇ ਨੇ,
ਜਿਹੜੀ ਕੁੜੀ ਆਵਾਜ਼ ਚੁੱਕਦੀ, ਉਸ ਨੂੰ ਮਰਵਾ ਦਿੰਦੇ’

ਪਾਸਟਰ ਬਲਜਿੰਦਰ‘ਤੇ ਕੁੜੀ ਨੇ ਲਾਏ ਸੰਗੀਨ ਇਲਜ਼ਾਮ

ਪਾਸਟਰ ਬਲਜਿੰਦਰ ਦੀ ਪੀੜਿਤ ਇੱਕ ਹੋਰ ਕੁੜੀ ਆਈ ਸਾਹਮਣੇ
ਪੰਜਾਬ ਦੇ ਨਵੇਂ ਰੱਬ ਲੋਕਾਂ ਨੂੰ ਧਰਮ ਦੀ ਆੜ੍ਹ ਚ ਇਸ ਤਰ੍ਹਾਂ ਭੜਕਾ ਕੇ ਅਤੇ ਗੁੰਮਰਾਹ ਕਰਕੇ ਥਾਣਿਆ ਦਾ ਘਿਰਾਓ ਕਰਕੇ ਸਰਕਾਰਾਂ ਤੇ ਦਬਾਓ ਪਾਕੇ ਆਪਣੇ ਕੁਕਰਮਾਂ ਨੂੰ ਛੁਪਾ ਰਹੇ ਹਨ। ਛੇਤੀ ਹੀ ਇਸ ਖਿਲਾਫ ਇੱਕ ਕੁੜੀ ਦੀ ਸਿਕਾਇਤ ਤੇ ਪਰਚਾ ਦਰਜ਼ ਹੋ ਸਕਦਾ ਹੈ। ਇੱਸ ਪੀੜਿਤ ਕੁੜੀ ਨੇ ਪਾਸਟਰ ਨੂੰ ਪ੍ਰੈਸ ਕਾਨਫਰੰਸ ਚ ਬੇਨਕਾਬ ਕੀਤਾ।