US Military Plane Bringing Back Indians Deported By Trump Lands In Amritsar
US ਤੋਂ DEPORT ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹੀ ਕਿਉਂ ਲੈਂਡ ਹੋਇਆ C-17 ਜਹਾਜ, ਜਦਕਿ ਗੁਜਰਾਤ ਹਰਿਆਣਾ ਦੇ ਲੋਕ ਸਭ ਤੋਂ ਵੱਧ
ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਲੋਕਾਂ ਨੂੰ ਲੈ ਕੇ ਅਮਰੀਕੀ ਫੌਜ ਦਾ ਇੱਕ ਜਹਾਜ਼ ਅੱਜ ਦੁਪਹਿਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ। ਦੱਸ ਦੇਈਏ ਕਿ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਵਿੱਚ ਦੇਸ਼ ਦੇ ਛੇ ਰਾਜਾਂ ਦੇ ਲੋਕ ਸ਼ਾਮਲ ਹਨ।
The US military plane transporting 104 Indians deported as part of President Donald Trump’s campaign against illegal immigrants has landed in Amritsar. The C-17 military aircraft took off from an airport in Texas yesterday
ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਲੋਕਾਂ ਨੂੰ ਲੈ ਕੇ ਅਮਰੀਕੀ ਫੌਜ ਦਾ ਇੱਕ ਜਹਾਜ਼ ਅੱਜ ਦੁਪਹਿਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ। ਦੱਸ ਦੇਈਏ ਕਿ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਵਿੱਚ ਦੇਸ਼ ਦੇ ਛੇ ਰਾਜਾਂ ਦੇ ਲੋਕ ਸ਼ਾਮਲ ਹਨ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਗੁਜਰਾਤ ਅਤੇ ਹਰਿਆਣਾ ਦੇ ਹਨ। ਦੋਵਾਂ ਰਾਜਾਂ ਦੇ 33-33 ਲੋਕਾਂ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ। ਪੰਜਾਬ ਦੂਜੇ ਸਥਾਨ ‘ਤੇ ਹੈ। ਪੰਜਾਬ ਦੇ 30 ਲੋਕ ਸ਼ਾਮਲ ਹਨ। ਇਸ ਤੋਂ ਬਾਅਦ 3 ਉੱਤਰ ਪ੍ਰਦੇਸ਼ ਦੇ, 3 ਮਹਾਰਾਸ਼ਟਰ ਦੇ ਅਤੇ ਚੰਡੀਗੜ੍ਹ ਦੇ 2 ਲੋਕ ਸ਼ਾਮਲ ਹਨ।
ਡਿਪੋਰਟ ਹੋਏ ਭਾਰਤੀਆਂ ਵਿਚੋਂ ਪੰਜਾਬ ਦੇ ਲੋਕਾਂ ਦੀ ਗਿਣਤੀ ਬਾਕੀ ਰਾਜਾਂ ਤੋਂ ਘੱਟ ਹੈ ਪਰ ਫਿਰ ਵੀ ਇਹ ਜਹਾਜ ਮੁੰਬਈ ਜਾਂ ਦਿੱਲੀ ਏਅਰਪੋਰਟ ਤੇ ਲੈਂਡ ਕਰਨ ਦੀ ਬਜਾਏ ਅੰਮ੍ਰਿਤਸਰ ਏਅਰਪੋਰਟ ‘ਤੇ ਹੀ ਕਿਉਂ ਉਤਾਰਿਆ ਗਿਆ।
ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਦਿੱਲੀ ਵਿੱਚ ਮੁੱਖ ਕਾਰਨ ਇਹ ਸੀ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਵਿੱਚ ਪੰਜਾਬ ਅਤੇ ਹਰਿਆਣਾ ਦੇ ਲੋਕ ਜ਼ਿਆਦਾ ਸਨ। ਇਸ ਤੋਂ ਇਲਾਵਾ, ਜਹਾਜ਼ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀ ਨਹੀਂ ਉਤਾਰਿਆ ਗਿਆ ਕਿਉਂਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ।
ਇਹ ਵੀ ਇੱਕ ਕਾਰਨ ਹੈ ਕਿ ਇਸ ਮੁੱਦੇ ਨੂੰ ਦਿੱਲੀ ਵਿੱਚ ਹੋਰ ਹਵਾ ਮਿਲ ਸਕਦੀ ਸੀ। ਤੀਜਾ ਕਾਰਨ ਇਹ ਸੀ ਕਿ ਦਿੱਲੀ ਵਿੱਚ ਹਵਾਈ ਆਵਾਜਾਈ ਬਹੁਤ ਜ਼ਿਆਦਾ ਹੈ। ਇਸ ਕਾਰਨ ਕਰਕੇ, ਮੰਤਰਾਲੇ ਨੇ ਅਮਰੀਕੀ ਜਹਾਜ਼ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਾਰਨ ਦੀ ਇਜਾਜ਼ਤ ਦੇ ਦਿੱਤੀ ਸੀ
ਅੰਮ੍ਰਿਤਸਰ ਲੈਂਡ ਹੋਇਆ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ US ਆਰਮੀ ਦਾ ਜਹਾਜ਼
ਹੱਥਕੜੀਆਂ ਲਗਾ ਕੇ US ਤੋਂ ਭੇਜੇ ਜਾ ਰਹੇ ਗੈਰ ਕਾਨੂੰਨੀ ਪ੍ਰਵਾਸੀ
Air Force Station ਵਾਲੇ ਪਾਸੇ ਬਿਠਾਏ ਡਿਪੋਰਟ ਕੀਤੇ ਮੁੰਡੇ, ਇਸ ਸਪੈਸ਼ਲ ਰਸਤੇ ਰਾਹੀਂ ਆਉਣਗੇ, ਪੁਲਿਸ ਨੇ ਲਾ’ਤੇ ਬੈਰੀਕੇਡ, ਵੱਡੇ ਅਧਿਕਾਰੀ ਪਹੁੰਚੇ, ਕਾਗਜ਼ ਮਿਲਾ ਕੇ ਫੇਰ ਕੱਢਣਗੇ ਬਾਹਰ, ਹੂਟਰ ਵਾਲੀਆਂ ਗੱਡੀਆਂ ਲੱਗੀਆਂ ਆਉਣ,
Air Force Station ਵਾਲੇ ਪਾਸੇ ਬਿਠਾਏ ਡਿਪੋਰਟ ਕੀਤੇ ਮੁੰਡੇ, ਇਸ ਸਪੈਸ਼ਲ ਰਸਤੇ ਰਾਹੀਂ ਆਉਣਗੇ, ਪੁਲਿਸ ਨੇ ਲਾ’ਤੇ ਬੈਰੀਕੇਡ, ਵੱਡੇ ਅਧਿਕਾਰੀ ਪਹੁੰਚੇ, ਕਾਗਜ਼ ਮਿਲਾ ਕੇ ਫੇਰ ਕੱਢਣਗੇ ਬਾਹਰ, ਹੂਟਰ ਵਾਲੀਆਂ ਗੱਡੀਆਂ ਲੱਗੀਆਂ ਆਉਣ
C17 ਗਲੋਬਮਾਸਟਰ ਇੱਕ ਮਿਲਟਰੀ ਟ੍ਰਾਂਸਪੋਰਟੇਸ਼ਨ ਏਅਰਪਲੇਨ ਹੈ। ਇਸ ਜਹਾਜ਼ ਦੀ ਲੇਆਉਟ ਦੇ ਅਧਾਰ ‘ਤੇ 102 ਤੋਂ 134 ਯਾਤਰੀਆਂ ਇਸ ਵਿੱਚ ਬੈਠ ਸਕਦੇ ਹਨ। ਥੋੜ੍ਹੇ ਸਮੇਂ ਵਿੱਚ Humanitarian ਏਅਰਲਿਫਟ, ਜਿੱਥੇ ਸੁਰੱਖਿਆ ਦੇ ਵਿਚਾਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ, ਤੋਂ ਬਿਨਾਂ ਹਵਾਈ ਜਹਾਜ਼ ਦੇ ਫਰਸ਼ ‘ਤੇ 330 ਯਾਤਰੀਆਂ ਨੂੰ ਬਿਠਾਇਆ ਜਾ ਸਕਦਾ ਹੈ।
ਅੰਮ੍ਰਿਤਸਰ ਦੀ ਉਡਾਣ ਲੰਬੀ ਦੂਰੀ ਦੀ ਉਡਾਣ ਹੈ, ਤਾਂ ਪਤਾ ਨਹੀਂ ਲਿਜ਼ਰਡ ਪ੍ਰੈਸ-ਗੋਦੀ ਮੀਡੀਆ ਨੂੰ 205 ਡਿਪੋਰਟੀਆਂ ਦੀ ਅੰਮ੍ਰਿਤਸਰ ਦੀ ਖ਼ਬਰ ਕਿੱਥੋਂ ਮਿਲੀ।
ਅਗਲੇ ਇੱਕ ਸਾਲ ਵਿੱਚ ਅਮਰੀਕਾ ਤੋਂ ਗੁਜਰਾਤ ਜਾਂ ਗੁਜਰਾਤੀਆਂ ਦੇ ਅੰਮ੍ਰਿਤਸਰ ਲਈ ਦੇਸ਼ ਨਿਕਾਲੇ ਦੀਆਂ ਉਡਾਣਾਂ ਨਾਲ ਜੋ ਵੀ ਵਾਪਰਦਾ ਹੈ, ਸੱਜੇ ਪੱਖੀ ਤਾਕਤਾਂ ਆਪਣੇ ਵੋਟਰ ਅਧਾਰ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕਰਨਗੀਆਂ ਕਿ ਪੰਜਾਬੀਆਂ ਅਤੇ ਸਿੱਖਾਂ ਨੂੰ ਉੱਥੋਂ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ।
ਇਸ ਤਰ੍ਹਾਂ ਉਹ ਇਸ ਤੱਥ ਤੋਂ ਭਟਕਣ ਦੇ ਯੋਗ ਹੋ ਗਏ ਕਿ ਮਸ਼ਹੂਰ ਗੁਜਰਾਤ ਮਾਡਲ ਅਮਰੀਕਾ ਵਿਚ ਸਭ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਯੋਗਦਾਨ ਪਾ ਰਿਹਾ ਹੈ।
ਇਸੇ ਦੌਰਾਨ ਭਾਸਕਰ ਅਖਬਾਰ ਵਿਚ ਛਪੀ ਲਿਸਟ ਮੁਤਾਬਕ ਅੰਮ੍ਰਿਤਸਰ ਵਿੱਚ 104 ਬੰਦਿਆਂ ਵਿੱਚੋਂ ਸਭ ਤੋਂ ਵੱਧ 33 ਗੁਜਰਾਤ ਦੇ ਹਨ। 33 ਹੀ ਹਰਿਆਣੇ ਦੇ ਹਨ ਅਤੇ ਪੰਜਾਬ ਦੇ 30 ਹਨ।
ਪਰ ਇਨ੍ਹਾਂ ਨੇ ਵੀ ਹੈਡਿੰਗ ਗੁਜਰਾਤ ਦਾ ਨਹੀਂ ਦਿੱਤਾ, ਹਰਿਆਣੇ ਦਾ ਦਿੱਤਾ ਹੈ।
ਬਾਹਰ ਪੰਜਾਬ ਜਾਂ ਹਰਿਆਣੇ ਦੇ ਆਉਣਗੇ ਤੇ ਗੁਜਰਾਤੀਆਂ ਨੂੰ ਏਅਰਪੋਰਟ ਦੇ ਅੰਦਰੋਂ ਹੀ ਉਡਾ ਕੇ ਗੁਜਰਾਤ ਪਹੁੰਚਾਇਆ ਜਾਵੇਗਾ। ਉਨ੍ਹਾਂ ਦੇ ਉੱਥੇ ਪਹੁੰਚਣ ਤੱਕ ਮੁਲਕ ਭਰ ਵਿੱਚ ਅੰਮ੍ਰਿਤਸਰ, ਪੰਜਾਬ ਅਤੇ ਸਿੱਖਾਂ ਬਾਰੇ ਹੀ ਮਾੜਾ ਪ੍ਰਚਾਰ ਹੋਵੇਗਾ।
ਪੰਜਾਬ ਦੀ ਸਰਕਾਰ ਅਤੇ ਪ੍ਰਮੁੱਖ ਸਿਆਸੀ ਪਾਰਟੀਆਂ ਸਗੋਂ ਕੇਂਦਰ ਦੇ ਹੀ ਇਸ ਬਿਰਤਾਂਤ ਨੂੰ ਅੱਗੇ ਵਧਾਉਂਦੀਆਂ ਨੇ।
ਪੰਜਾਬ ਅਤੇ ਸਿੱਖਾਂ ਨੂੰ ਹਰ ਮਾਮਲੇ ‘ਤੇ ਕੂੜ ਪ੍ਰਚਾਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਨਾਲ ਹੀ ਫਿਰਕੂ ਹਿੰਦੂਤਵੀ ਵੋਟਰ ਆਧਾਰ ਨੂੰ ਵੀ ਮੂਰਖ ਬਣਾਇਆ ਜਾ ਰਿਹਾ।
#Unpopular_Opinions
#Unpopular_Ideas
#Unpopular_Facts
ਜੇ ਭਗਵੰਤ ਮਾਨ ਦੇ ਭਾਜਪਾ ਨਾਲ ਲੜਨ ਦੇ ਦਾਅਵੇ ਵਿੱਚ ਥੋੜ੍ਹਾ ਜਿਹਾ ਵੀ ਦਮ ਹੈ ਤਾਂ ਉਹ ਅਮਰੀਕਾ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਵਿੱਚੋਂ ਸਭ ਤੋਂ ਜਿਆਦਾ ਗੁਜਰਾਤੀ ਹੋਣ ਬਾਰੇ ਆਪਣੇ ਵੱਲੋਂ ਬਿਆਨ ਜਾਰੀ ਕਰੇ। ਮੁੱਖ ਮੰਤਰੀ ਹੋਣ ਕਰਕੇ ਪੰਜਾਬ ਵਿੱਚ ਉਸ ਕੋਲ ਜਾਣਕਾਰੀ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਆਏਗੀ। ਵੇਖਦੇ ਹਾਂ ਉਹ ਇਸ ਨੂੰ ਵਰਤਦਾ ਜਾਂ ਨਹੀਂ।
ਮੋਦੀਕਿਆਂ ਦੇ ਗੁਜਰਾਤ ਮਾਡਲ ਦੇ ਜਲੂਸ ਕੱਢਣ ਦਾ ਤਾਂ ਇਹ ਢੁਕਵਾਂ ਮੌਕਾ ਹੈ ਹੀ ਭਗਵੰਤ ਮਾਨ ਲਈ ਕੇਂਦਰ ਸਰਕਾਰ ਨੂੰ ਇਹ ਪੁੱਛਣ ਦੀ ਵੀ ਲੋੜ ਹੈ ਕਿ ਭਾਰਤ ਸਰਕਾਰ ਨੇ ਡਿਪੋਰਟ ਹੋਣ ਵਾਲਿਆਂ ਦਾ ਪਹਿਲਾਂ ਜਹਾਜ਼ ਅੰਮ੍ਰਿਤਸਰ ਕਿਉਂ ਲੁਹਾਇਆ?
ਜੇ ਨੀਅਤ ਹੋਵੇ ਤਾਂ ਜਿਹੜੇ ਚੈਨਲਾਂ ਅਤੇ ਹੋਰ ਖਬਰੀ-ਤੰਤਰ ਨੂੰ ਪੰਜਾਬ ਸਰਕਾਰ ਕਰੋੜਾਂ ਰੁਪਏ ਦੇ ਰਹੀ ਹੈ, ਉਸ ਸਾਰੇ ਤੰਤਰ ਨੂੰ ਵੱਡੇ ਪੱਧਰ ‘ਤੇ ਸਵਾਲ ਚੁੱਕਣ ਲਈ ਵਰਤਿਆ ਜਾ ਸਕਦਾ ਹੈ।
ਵੈਸੇ ਤਾਂ ਇਹ ਸਵਾਲ ਕੇਜਰੀਵਾਲ ਤੇ “ਆਪ” ਦੇ ਸਾਰੇ ਪ੍ਰਚਾਰਤੰਤਰ ਨੂੰ ਵੀ ਪੁੱਛਣੇ ਚਾਹੀਦੇ ਨੇ।
ਪੰਜਾਬ ਦੇ ਦਿੱਲੀ ਵਿਚਲੇ ਕਪੂਰਥਲਾ ਹਾਊਸ ਤੇ ਸਥਾਨਕ ਐਸਡੀਐਮ ਵੱਲੋਂ ਤਲਾਸ਼ੀ ਲਏ ਜਾਣ ਦੀ ਕੋਸ਼ਿਸ਼ ਨੂੰ ਭਗਵੰਤ ਮਾਨ, ਕੇਜਰੀਵਾਲ ਅਤੇ ਹੋਰ ਆਪ ਵਾਲਿਆਂ ਨੇ ਪੰਜਾਬ ਅਤੇ ਸਿੱਖਾਂ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਸੀ।
ਜਦਕਿ ਪੰਜਾਬੀਆਂ ਤੇ ਸਿੱਖਾਂ ਦੀ ਅਸਲੀ ਬਦਨਾਮੀ ਗੁਜਰਾਤੀਆਂ ਦੀ ਬਹੁਤਾਤ ਵਾਲਾ ਪਹਿਲਾ ਜਹਾਜ਼ ਅੰਮ੍ਰਿਤਸਰ ਲਾਹ ਕੇ ਕਰਾਈ ਜਾ ਰਹੀ ਹੈ।
ਵੇਖਦੇ ਹਾਂ, ਭਗਵੰਤ ਮਾਨ, ਸੱਤਾਧਾਰੀ ਪਾਰਟੀ ਅਤੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਵਿੱਚੋਂ ਕਿਹੜੇ ਆਗੂ ਇਨ੍ਹਾਂ ਮੁੱਦਿਆਂ ਨੂੰ ਚੁੱਕਦੇ ਹਨ।
#Unpopular_Opinions
#Unpopular_Ideas
#Unpopular_Facts
ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਪਰਤੇ ਨੌਜਵਾਨ ਦਾ ਪਿਤਾ ਹੋਇਆ ਭਾਵੁਕ, ਕਿਹਾ – 40 ਲੱਖ ਰੁਪਏ ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼, ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ, ਨੌਕਰੀ ਦੀ ਕੀਤੀ ਮੰਗ
ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀ ਦੇ ਪਰਿਵਾਰ ਦਾ ਵੀ ਸੁਣ ਲਓ ਦੁੱਖ
“ਅਮਰੀਕਾ ਜਾਣ ਲਈ ਏਜੰਟ ਨੂੰ ਦਿੱਤੇ ਸੀ 42 ਲੱਖ, ਏਜੰਟ ਨੇ ਦਿੱਤਾ ਧੋਖਾ”
‘ਅਸੀਂ ਤਾਂ 42 ਲੱਖ ਵਿਆਜ਼ ‘ਤੇ ਚੁੱਕ ਕੇ ਪਤੀ ਅਮਰੀਕਾ ਭੇਜਿਆ’, ਜਹਾਜ਼ ‘ਚ ਅੰਮ੍ਰਿਤਸਰ ਪਹੁੰਚੇ ਇੱਕ ਹੋਰ ਵਿਅਕਤੀ ਦਾ ਪਰਿਵਾਰ ਆਇਆ ਸਾਹਮਣੇ, ਭੁੱਬਾਂ ਮਾਰ-ਮਾਰ ਰੋ ਰਹੀ ਪਤਨੀ ਤੇ ਪਰਿਵਾਰ
“15 ਦਿਨ ਪਹਿਲਾਂ ਅਮਰੀਕਾ ਭੇਜੇ ਪੋਤੇ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਲੈਣ ਪਹੁੰਚਿਆ ਦਾਦਾ, ਦੇਖੋ ਕੀ ਬੋਲਿਆ…”
15 ਦਿਨ ਪਹਿਲਾਂ ਅਮਰੀਕਾ ਭੇਜੇ ਪੋਤੇ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਲੈਣ ਪਹੁੰਚਿਆ ਦਾਦਾ,
ਕੁਝ ਸਮੇਂ ‘ਚ ਬਾਹਰ ਆਉਣਗੇ ਗ਼ੈਰ ਕਾਨੂੰਨੀ ਪ੍ਰਵਾਸੀ
ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ‘ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਵੱਡਾ ਬਿਆਨ
US ਤੋਂ ਡਿਪੋਟ ਕੀਤੇ ਮੁੰਡੇ ਦਾ ਰੋ ਰਿਹਾ ਪਰਿਵਾਰ, ਕਹਿੰਦਾ, ਅਸੀਂ ਤਾਂ ਜ਼ਮੀਨ ਵੇਚ ਮਸਾਂ ਆਪਣਾ ਪੁੱਤ ਭੇਜਿਆ ਸੀ ਵਿਦੇਸ਼, ਪਹਿਲਾਂ ਵੀ ਪਰਿਵਾਰ ਸਿਰ ਕਰਜਾ, ਸੁਣੋ ਦਰਦਭਰੀ ਕਹਾਣੀ