Breaking News

TarnTaran News : ਪੱਟੀ ਦੇ ਪਿੰਡ ਕੈਰੋ ਦੇ ਰੇਲਵੇ ਫਾਟਕ ਨੇੜੇ ਨੌਜਵਾਨ ਨੂੰ ਮਾਰੀ ਗੋ*ਲੀ

TarnTaran News : ਪੱਟੀ ਦੇ ਪਿੰਡ ਕੈਰੋ ਦੇ ਰੇਲਵੇ ਫਾਟਕ ਨੇੜੇ ਨੌਜਵਾਨ ਨੂੰ ਮਾਰੀ ਗੋਲੀ

ਪੱਟੀ ਦੇ ਪਿੰਡ ਕੈਰੋ ਦੇ ਰੇਲਵੇ ਫਾਟਕ ਨੇੜੇ ਨੌਜਵਾਨ ਨੂੰ ਮਾਰੀ ਗੋਲੀ

 

 

ਗੋਲੀ ਲੱਗਣ ਕਾਰਨ ਨੌਜਵਾਨ ਦੀ ਹੋਈ ਮੌਤ, ਇਕ ਹੋਰ ਗੰਭੀਰ ਜ਼ਖ਼ਮੀ

ਪਿੰਡ ਕਰਮੁਵਾਲਾ ਦਾ ਰਹਿਣਾ ਵਾਲਾ ਸੀ ਮ੍ਰਿਤਕ ਸਮਰਬੀਰ ਸਿੰਘ

 

 

 

ਤਰਨਤਾਰਨ : ਤਰਨਤਾਰਨ ਦੇ ਪਿੰਡ ਕੈਰੋ ਦੇ ਫਾਟਕ ਨੇੜੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ। ਮਿਲੀ ਜਾਣਕਾਰੀ ਅਨੁਸਾਰ ਫਾਰਚੂਨਰ ਗੱਡੀ ਵਿੱਚ ਸਵਾਰ ਦੋ ਨੌਜਵਾਨ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ। ਜਿਨਾਂ ਨੂੰ ਤਾਰਨ ਤਰਨ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ।

 

 

 

ਇਲਾਜ ਦੌਰਾਨ ਸਮਰਪ੍ਰੀਤ ਸਿੰਘ ਨਿਵਾਸੀ ਪਿੰਡ ਕਰਮੂਵਾਲਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਜਦਕਿ ਸੌਰਵ ਸਿੰਘ ਨਿਵਾਸੀ ਪਿੰਡ ਮਰਹਾਣਾ ਦੀ ਹਾਲਤ ਗੰਭੀਰ ਬਣੀ ਹੋਈ ਹੈ।

Check Also

Rajvir Jawanda -ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ, ਵੀਰਵਾਰ ਨੂੰ ਜਗਰਾਓਂ ਨੇੜੇ ਜੱਦੀ ਪਿੰਡ ਵਿਚ ਹੋਵੇਗਾ ਸਸਕਾਰ

Rajvir Jawanda -ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ, ਵੀਰਵਾਰ ਨੂੰ ਜਗਰਾਓਂ ਨੇੜੇ ਜੱਦੀ ਪਿੰਡ ਵਿਚ …