Breaking News

ਅਮਰੀਕਾ ‘ਚ ਸੜਕ ‘ਤੇ ਤਕਰਾਰ ਮਗਰੋਂ ਪੰਜਾਬੀ ਹੱਥੋਂ ਪੰਜਾਬੀ ਹਲਾਕ

An arrest has been made in connection to the fatal shooting that took place on I-20 on April 23.

The Caddo Parish Sheriff’s Office said 36-year-old Gurpreet Singh Judge and someone driving a dark-colored SUV got into some sort of verbal altercation. Both drivers pulled over and got out of their vehicles.

ਅਮਰੀਕਨ ਸੂਬੇ ਲੂਜ਼ੀਆਨਾ ਵਿੱਚ ਹਾਈਵੇਅ ਆਈ-20 ‘ਤੇ ਹੋਏ ਇੱਕ ਤਕਰਾਰ ਪਿੱਛੋਂ ਕੈਲੇਫੋਰਨੀਆ ਵਾਸੀ ਟਰੱਕ ਚਾਲਕ ਗੁਰਪ੍ਰੀਤ ਸਿੰਘ ਜੱਜ (36) ਨੂੰ ਮਾਰ ਦੇਣ ਦੇ ਦੋਸ਼ ਹੇਠ ਮਿਸੀਸਿਪੀ ਵਾਸੀ ਅਮਨਵੀਰ ਸਿੰਘ (34) ਨੂੰ ਸੈਕਿੰਡ ਡਿਗਰੀ ਚਾਰਜ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਘਟਨਾ 23 ਅਪ੍ਰੈਲ ਨੂੰ ਸਵੇਰੇ ਸਵਾ ਕੁ ਦਸ ਵਜੇ ਵਾਪਰੀ ਸੀ। ਦੋਹਾਂ ਦਾ ਹਾਈਵੇਅ ‘ਤੇ ਜਾਂਦਿਆਂ ਝਗੜਾ ਹੋਇਆ ਦੱਸਿਆ ਜਾਂਦਾ ਹੈ। ਇੱਕ ਜਣਾ ਸੈਮੀ ਟਰੱਕ ਵਿੱਚ ਸਵਾਰ ਸੀ ਤੇ ਦੂਜਾ ਆਪਣੇ ਐਸਯੂਵੀ ਵਿੱਚ।

ਦੋਵੇਂ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ ਪਰ ਇਹ ਪਤਾ ਨਹੀਂ ਕਿ ਕੋਈ ਪੁਰਾਣੀ ਲਾਗ-ਡਾਟ ਸੀ ਜਾਂ ਨਹੀਂ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਭਾਈ ਨਿੱਝਰ ਦੇ ਕਤਲ ‘ਚ ਤਿੰਨ ‘ਭਾਰਤੀ ਨਾਗਰਿਕ’ ਐਡਮਿੰਟਨ ਤੋਂ ਗ੍ਰਿਫਤਾਰ
-ਭਾਰਤੀ ਏਜੰਸੀਆਂ ਨਾਲ ਸਿੱਧੀਆਂ ਕੜੀਆਂ ਜੁੜ ਗਈਆਂ, ਹੋਰ ਵੀ ਫੜੇ ਜਾਣਗੇ
-ਅਮਰੀਕਾ ‘ਚ ਸੜਕ ‘ਤੇ ਤਕਰਾਰ ਮਗਰੋਂ ਪੰਜਾਬੀ ਹੱਥੋਂ ਪੰਜਾਬੀ ਹਲਾਕ
-ਖਡੂਰ ਸਾਹਿਬ ‘ਚ ਆਮ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਮਾਹੌਲ ਸਿਰਜਿਆ