Breaking News

Plane crash- ਹਵਾਈ ਅੱਡੇ ਉਤੇ ਲੈਂਡਿੰਗ ਸਮੇਂ ਜਹਾਜ਼ ਕ੍ਰੈਸ਼, ਕਿਸੇ ਦੇ ਜ਼ਿੰਦਾ ਬਚੇ ਹੋਣ ਦੀ ਨਹੀਂ ਉਮੀਦ, ਬਚਾਅ ਕਾਰਜ ਜਾਰੀ

A military aircraft crashed at Aden Adde International Airport in Mogadishu. Casualties reported. There is unconfirmed scuttlebutt that this was a US Military aircraft.

 

 

 

 

Plane crash- ਹਵਾਈ ਅੱਡੇ ਉਤੇ ਲੈਂਡਿੰਗ ਸਮੇਂ ਜਹਾਜ਼ ਕ੍ਰੈਸ਼, ਕਿਸੇ ਦੇ ਜ਼ਿੰਦਾ ਬਚੇ ਹੋਣ ਦੀ ਨਹੀਂ ਉਮੀਦ, ਬਚਾਅ ਕਾਰਜ ਜਾਰੀ

 

 

 

 

 

 

Plane crash- ਏਜੰਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਕਿਹਾ ਕਿ ਅੱਗ ਉਤੇ ਕਾਬੂ ਪਾ ਲਿਆ ਗਿਆ ਹੈ ਅਤੇ ਅਧਿਕਾਰੀ ਸਥਿਤੀ ਦਾ ਮੁਲਾਂਕਣ ਕਰ ਰਹੇ ਹਨ। ਸੋਮਾਲੀ ਇਸ ਬਾਰੇ ਅਧਿਕਾਰੀਆਂ ਵੱਲੋਂ ਤੁਰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਅਤੇ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਹੈ।

 

 

 

 

 

 

 

Plane crash- ਸੋਮਾਲੀਆ ਵਿਚ ਅਫਰੀਕੀ ਯੂਨੀਅਨ ਸ਼ਾਂਤੀ ਮਿਸ਼ਨ ਦੀ ਸੇਵਾ ਕਰ ਰਿਹਾ ਇਕ ਫੌਜੀ ਜਹਾਜ਼ ਬੁੱਧਵਾਰ ਨੂੰ ਰਾਜਧਾਨੀ ਮੋਗਾਦਿਸ਼ੂ ਦੇ ਹਵਾਈ ਅੱਡੇ ਉਤੇ ਹਾਦਸਾਗ੍ਰਸਤ ਹੋ ਗਿਆ। ਸੋਮਾਲੀ ਨੈਸ਼ਨਲ ਨਿਊਜ਼ ਏਜੰਸੀ ਦੇ ਅਨੁਸਾਰ ਅਦਨ ਐਡੇ ਹਵਾਈ ਅੱਡੇ ਉਤੇ ਉਤਰਦੇ ਸਮੇਂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਦੇ ਤੁਰਤ ਬਾਅਦ ਅੱਗ ਲੱਗ ਗਈ।

 

 

 

 

 

 

ਏਜੰਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਕਿਹਾ ਕਿ ਅੱਗ ਉਤੇ ਕਾਬੂ ਪਾ ਲਿਆ ਗਿਆ ਹੈ ਅਤੇ ਅਧਿਕਾਰੀ ਸਥਿਤੀ ਦਾ ਮੁਲਾਂਕਣ ਕਰ ਰਹੇ ਹਨ। ਸੋਮਾਲੀ ਇਸ ਬਾਰੇ ਅਧਿਕਾਰੀਆਂ ਵੱਲੋਂ ਤੁਰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਅਤੇ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਹੈ।

 

 

 

 

ਅਫਰੀਕੀ ਯੂਨੀਅਨ ਸ਼ਾਂਤੀ ਮਿਸ਼ਨ ਸੋਮਾਲੀ ਅਧਿਕਾਰੀਆਂ ਨੂੰ ਅਲ-ਸ਼ਬਾਬ ਦੇ ਕੱਟੜਪੰਥੀ ਬਾਗੀਆਂ ਨਾਲ ਲੜਨ ਵਿਚ ਮਦਦ ਕਰ ਰਿਹਾ ਹੈ, ਜੋ ਕਿ ਹੌਰਨ ਆਫ਼ ਅਫਰੀਕਾ ਦੇਸ਼ ਵਿੱਚ ਵਿਦੇਸ਼ੀ ਫੌਜਾਂ ਦੀ ਮੌਜੂਦਗੀ ਦਾ ਵਿਰੋਧ ਕਰਦਾ ਹੈ।

 

 

 

 

 

 

 

ਸੋਮਾਲੀ ਨੈਸ਼ਨਲ ਨਿਊਜ਼ ਏਜੰਸੀ ਦੇ ਅਨੁਸਾਰ ਅਦਨ ਐਡੇ ਹਵਾਈ ਅੱਡੇ ‘ਤੇ ਉਤਰਦੇ ਸਮੇਂ ਜਹਾਜ਼ ਹਾਦਸਾਗ੍ਰਸਤ ਹੋਇਆ ਹੈ। ਏਜੰਸੀ ਨੇ ਸੋਸ਼ਲ ਪਲੇਟਫਾਰਮ X ਉਤੇ ਕਿਹਾ ਕਿ ਅੱਗ ਉਤੇ ਕਾਬੂ ਪਾ ਲਿਆ ਗਿਆ ਹੈ, ਅਤੇ ਅਧਿਕਾਰੀ ਸਥਿਤੀ ਦਾ ਮੁਲਾਂਕਣ ਕਰ ਰਹੇ ਹਨ।” ਸੋਮਾਲੀ ਅਧਿਕਾਰੀਆਂ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਮਾਰੇ ਗਏ ਲੋਕਾਂ ਦੀ ਗਿਣਤੀ ਨਹੀਂ ਦੱਸੀ ਗਈ ਹੈ।

Check Also

Delta Woman’s Fiery Car Crash Was Murder: Brother-in-Law Charged – ਡੈਲਟਾ ‘ਚ ਮਾਰੀ ਗਈ ਪੰਜਾਬਣ ਦੇ ਦਿਓਰ ‘ਤੇ ਚਾਰਜ ਲੱਗੇ

  On October 26, 2025, 30-year-old Mandeep Kaur of Delta, BC died when her car …