Breaking News

Canada Calgary Fire News: ਕੈਲਗਰੀ ‘ਚ ਘਰ ਨੂੰ ਅੱਗ ਨਾਲ ਪਿਓ-ਧੀ ਦੀ ਮੌਤ

Sunny Gill and his 9-year-old daughter, Hargun Kaur Gill, have tragically passed away and two others are in hospital after a house fire in northeast Calgary early Thursday morning. Emergency crews were called to the 100 block of Taralake Way N.E. around 1:15 a.m., following a 911 call reporting a fire at a home.
Thoughts and prayers are with the family during this time of immense grief.

 

 

 

 

 

 

 

Calgary Fire News: ਕੈਲਗਰੀ ‘ਚ ਪੰਜਾਬੀ ਪਰਿਵਾਰ ਦੇ ਘਰ ਨੂੰ ਲੱਗੀ ਅੱਗ, ਪਿਓ-ਧੀ ਦੀ ਜ਼ਿੰਦਾ ਸੜਨ ਨਾਲ ਮੌਤ

 

 

 

 

 

 

 

 

 

 

 

 

 

 

 

Fire breaks out at Punjabi family’s home in Calgary News : ਕੈਨੇਡਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪੰਜਾਬੀਆ ਦੀ ਸੰਘਣੀ ਵਸੋਂ ਵਾਲੇ ਕੈਲਗਰੀ ‘ਚ ਇਕ ਪੰਜਾਬੀ ਪਰਿਵਾਰ ਦੇ ਘਰ ਨੂੰ ਅੱਗ ਲੱਗ ਗਈ। ਹਾਦਸੇ ਵਿਚ ਪਿਓ ਅਤੇ ਉਸ ਦੀ ਧੀ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ।

 

 

 

 

 

 

 

 

 

 

 

ਮ੍ਰਿਤਕਾਂ ਦੀ ਪਛਾਣ ਸੰਨੀ ਗਿੱਲ (ਉਮਰ 50 ਸਾਲਾ) ਤੇ ਉਸ ਦੀ ਧੀ ਹਰਗੁਨ ਵਜੋਂ ਹੋਈ ਹੈ। ਕੈਲਗਰੀ ਫ਼ਾਇਰ ਡਿਪਾਰਟਮੈਂਟ ਅਧਿਕਾਰੀ ਕੈਰੋਲ ਹੈਂਕੇ ਨੇ ਕਿਹਾ ਹੈ ਕਿ 50 ਸਾਲ ਸੰਨੀ ਗਿੱਲ ਦੀ ਜ਼ਿੰਦਾ ਸੜਨ ਨਾਲ ਮੌਕੇ ’ਤੇ ਮੌਤ ਹੋ ਗਈ ਜਦਕਿ ਉਸ ਦੀ ਬੇਟੀ ਹਰਗੁਨ ਉਮਰ 9 ਸਾਲ, ਨੂੰ ਹਸਪਤਾਲ ਇਲਾਜ ਵਾਸਤੇ ਲਿਜਾਇਆ ਗਿਆ, ਜਿਥੇ ਕਿ ਹਸਪਤਾਲ ਵਿਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਇਕ ਔਰਤ ਅਤੇ 16 ਸਾਲਾ ਦੇ ਬੱਚੇ ਦਾ ਇਲਾਜ ਚੱਲ ਰਿਹਾ ਹੈ।

Check Also

Updates ਤਾਜ਼ਾ ਜੰਗ ਬਾਰੇ ਹੁਣ ਤੱਕ ਦੇ ਦਾਅਵੇ ਅਤੇ ਬਿਆਨਃ

Updates ਤਾਜ਼ਾ ਜੰਗ ਬਾਰੇ ਹੁਣ ਤੱਕ ਦੇ ਦਾਅਵੇ ਅਤੇ ਬਿਆਨਃ -ਟਰੰਪ ਨੇ ਇਰਾਨ ਦੇ ਤਿੰਨ …