Breaking News

ਅਯੁੱਧਿਆ ਵਿਖੇ ਮੂਰਤੀ ਸਥਾਪਨਾ ਤੋਂ ਪਹਿਲਾਂ ਅਦਾਨੀ, ਲਾਲਾ ਰਾਮਦੇਵ ਅਤੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਫੌਜ ਦੇ ਬਫਰ ਜ਼ੋਨ ਵਿੱਚ ਜ਼ਮੀਨ ਖਰੀਦੀ

Bought by Adani, Ramdev, Ravi Shankar-linked entities, Ayodhya buffer zone for Army quietly de-notified

These parcels of land had previously been notified by state govt as buffer zones for Army training since Majha Jamthara is near Army lands reserved for field firing and artillery practice.

ਅਯੁੱਧਿਆ ਵਿਖੇ ਮੂਰਤੀ ਸਥਾਪਨਾ ਤੋਂ ਪਹਿਲਾਂ ਅਦਾਨੀ, ਲਾਲਾ ਰਾਮਦੇਵ ਅਤੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਫੌਜ ਦੇ ਬਫਰ ਜ਼ੋਨ ਵਿੱਚ ਜ਼ਮੀਨ ਖਰੀਦੀ ਤੇ ਉਸ ਤੋਂ ਬਾਅਦ ਯੂਪੀ ਦੇ ਰਾਜਪਾਲ ਨੇ ਚੁੱਪ – ਚੁਪੀਤੇ ਇਸ ਜ਼ਮੀਨ ‘ਤੇ ਬਫਰ ਜ਼ੋਨ ਵਾਲੀ ਪਾਬੰਦੀ ਖਤਮ ਕਰ ਦਿੱਤੀ।

ਆਦਾਨੀ ਵੱਲੋਂ ਜਮੀਨ ਖਰੀਦਣ ਤੋਂ ਪਹਿਲਾਂ ਇਸ ਨੂੰ ਇੱਕ ਭਾਜਪਾ ਆਗੂ ਦੀ ਭਾਈਵਾਲ ਕੰਪਨੀ ਨੇ ਇੱਕ ਸਥਾਨਕ ਕਿਸਾਨ ਕੋਲੋਂ ਖਰੀਦਿਆ।

ਫੌਜ ਦੀਆਂ ਛਾਉਣੀਆਂ ਲਾਗੇ, ਖਾਸ ਕਰਕੇ ਜਿੱਥੇ ਫਾਇਰਿੰਗ ਰੇਂਜ ਵਗੈਰਾ ਹੋਵੇ, ਉਥੇ ਬਫਰ ਜ਼ੋਨ ਹੁੰਦਾ ਹੈ ਤੇ ਇਸ ਖਿੱਤੇ ਵਿੱਚ ਸਿਰਫ ਖੇਤੀਬਾੜੀ ਹੀ ਹੋ ਸਕਦੀ ਹੈ। ਜਦੋਂ ਫੌਜ ਨੂੰ ਜ਼ਮੀਨ ਚਾਹੀਦੀ ਹੋਵੇ ਤਾਂ ਉਹ ਆਪਣੇ ਜੰਗੀ ਅਭਿਆਸ ਲਈ ਵਰਤ ਸਕਦੀ ਹੈ।

ਹੁਣ ਜਦੋਂ ਇਹ ਜ਼ਮੀਨ ਬਫਰ ਜੋਨ ਵਜੋਂ ਡੀਨੋਟੀਫਾਈ ਹੋ ਚੁੱਕੀ ਹੈ ਤਾਂ ਇਸ ਦੀ ਵਰਤੋਂ ਵਪਾਰਕ ਕੰਮਾਂ ਲਈ ਹੋ ਸਕਦੀ ਹੈ।

ਹਿੰਦੂਤਵੀ ਰਾਸ਼ਟਰਵਾਦ ਦੇ ਓਹਲੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰੇ ਜਾ ਰਹੇ ਨੇ।

In a dig at the Modi government, Congress senior leader Pawan Khera accused the Governor of Uttar Pradesh of “hiding behind religion and nationalism”.

Do you want to know what they actually do while hiding behind religion and nationalism?

Land notified as buffer zone for Army Training is first bought by Adani, Ravi Shankar & Baba Ramdev and is then de notified by the Governor.