Breaking News

Exploiting Africa -ਚੀਨ ਵਲੋਂ ਗ੍ਰੀਨ ਐਨਰਜੀ (Green Energy) ਲਈ ਲੋੜੀਂਦੇ ਖਣਿਜਾਂ ‘ਤੇ ਕਬਜ਼ਾ ਬਨਾਮ G7 ਵਿੱਚ ਭਾਰਤ ਦੀ ਭੂਮਿਕਾ ਉੱਤੇ ਸਵਾਲ

Green Energy -ਚੀਨ ਵਲੋਂ ਗ੍ਰੀਨ ਐਨਰਜੀ (Green Energy) ਲਈ ਲੋੜੀਂਦੇ ਖਣਿਜਾਂ ‘ਤੇ ਕਬਜ਼ਾ ਬਨਾਮ G7 ਵਿੱਚ ਭਾਰਤ ਦੀ ਭੂਮਿਕਾ ਉੱਤੇ ਸਵਾਲ

Deutsche Welle (DW), ਜਰਮਨੀ ਦੀ ਇੱਕ ਪ੍ਰਸਿੱਧ ਅਤੇ ਭਰੋਸੇਯੋਗ ਮੀਡੀਆ ਕੰਪਨੀ, ਵੱਲੋਂ ਇੱਕ ਬਹੁਤ ਹੀ ਸੋਚਣ ਵਾਲੀ ਡਾਕੂਮੈਂਟਰੀ ਜਾਰੀ ਕੀਤੀ ਗਈ ਹੈ:

 

 

 

 

The world’s energy transition depends on China – DW Documentary
ਇਹ ਵੀਡੀਓ ਵਿਸ਼ਵ ਨੂੰ ਫਾਸਿਲ ਬਾਲਣ fossil fuels ਤੋਂ ਹਟਾ ਕੇ ਹਰਾ-ਭਰਾ green ਭਵਿੱਖ ਬਣਾਉਣ ਦੀ ਪ੍ਰਕਿਰਿਆ ਵਿੱਚ ਚੀਨ ਦੀ ਨਿਰਭਰਤਾ ਅਤੇ ਹੇਠਲੀਆਂ ਨੀਤੀਆਂ ਨੂੰ ਸਮਝਾਉਂਦੀ ਹੈ। ਚੀਨ ਨੇ ਲਿਥੀਅਮ, ਕੋਬਾਲਟ, ਰੇਅਰ ਅਰਥ ਮੈਟਲਸ, ਸੋਲਰ ਪੈਨਲ ਅਤੇ ਬੈਟਰੀ ਉਤਪਾਦਨ ਕਾਬੂ ਕਰ ਲਏ ਹਨ।

 

 

 

 

 

Exploiting Africa – How China and Europe hunt for the raw materials of the future

 

 

 

 

 

ਦਿਲਚਸਪ ਗੱਲ ਇਹ ਹੈ ਕਿ ਭਾਰਤ ਦੇ ਸਭ ਤੋਂ ਵੱਡੇ ਯੂਟਿਊਬਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ Deutsche Welle ਦੀਆਂ ਵੀਡੀਓਜ਼ ਨੂੰ ਹੀ ਹਿੰਦੀ ਵਿੱਚ ਅਨੁਵਾਦ ਕਰਕੇ ਕੀਤੀ ਸੀ।

G7 ਦੇਸ਼ ਭਾਰਤ ਨੂੰ ਚੀਨ ਦਾ ਬਦਲ ਅਤੇ ਇੰਡੋ-ਪੈਸੀਫਿਕ ਵਿੱਚ ਸਾਥੀ ਵਜੋਂ ਵੇਖ ਰਹੇ ਹਨ। ਪਰ ਹਕੀਕਤ ਇਹ ਹੈ ਕਿ:

 

 

 

 

 

 

 

ਭਾਰਤ ਖੁਦ ਚੀਨ ਤੋਂ ਖਾਦ, ਸੋਲਰ ਪੈਨਲ, ਇਲੈਕਟ੍ਰਾਨਿਕ ਉਪਕਰਨ ਅਤੇ EV ਬੈਟਰੀਆਂ ਅਤੇ ਕਾਰਾਂ ਮੰਗਵਾ ਰਿਹਾ ਹੈ।

ਭਾਰਤ ਵਿਚ ਬਣ ਰਹੇ ਟਨਲ, ਬਰਿਜ, ਇੱਥੋਂ ਤੱਕ ਕਿ ਸਰਦਾਰ ਪਟੇਲ ਦੀ ਮੂਰਤੀ ਵੀ ਚੀਨ ਵਾਲਿਆਂ ਨੇ ਹੀ ਬਣਾਈ ਸੀ।
ਥਰਮਲ ਪਾਵਰ ਪਲਾਂਟ ਅਤੇ ਟੈਲੀਕਮਿਊਨੀਕੇਸ਼ਨ ਹਾਰਡਵੇਅਰ ਵੀ ਆਉਟਸੋਰਸ ਕਰਕੇ ਚੀਨ ਨੂੰ ਦਿੱਤੇ ਜਾ ਰਹੇ ਹਨ।

 

 

 

 

 

 

 

ਜੇ G7 ਇਹ ਮੰਨਦਾ ਹੈ ਕਿ ਭਾਰਤ ਚੀਨ ਦੀ ਸਪਲਾਈ ਚੇਨ ਨੀਤੀ ਨੂੰ ਤੋੜ ਸਕਦਾ ਹੈ, ਤਾਂ ਇਹ ਸੰਭਾਵਨਾ ਤੋਂ ਜ਼ਿਆਦਾ ਭਰਮ ਜਾਪਦਾ ਹੈ।

ਇਹ ਡਾਕੂਮੈਂਟਰੀ ਦੇਖੋ ਤਾਂ ਜੋ ਸਮਝ ਸਕੋ ਕਿ ਗ੍ਰੀਨ ਐਨਰਜੀ ਕਿਵੇਂ ਇਕ ਨਵੀਂ ਜੰਗ ਦਾ ਮੈਦਾਨ ਬਣ ਚੁੱਕੀ ਹੈ।

 

 

 


#Unpopular_Opinions
#Unpopular_Ideas
#Unpopular_Facts

Check Also

Gujarati Man Arrested in USA, for Alleged Sexual Abuse – ਅਮਰੀਕਾ ‘ਚ ਗੁਜਰਾਤੀ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਗ੍ਰਿਫ਼ਤਾਰ

Gujarati Man Arrested in Iowa, USA, for Alleged Sexual Abuse of a Minor ਅਮਰੀਕਾ ਵਿੱਚ …