Breaking News

Mystery Parcel from Australia to Lawrence Bishnoi:ਕਿਸ ਨੇ ਭੇਜੇ ਮਹਿੰਗੇ ਤੋਹਫੇ? “ਆਸਟ੍ਰੇਲੀਆ ਤੋਂ ਲਾਰੇਂਸ ਬਿਸ਼ਨੋਈ ਲਈ ਰਹੱਸਮਈ ਪਾਰਸਲ

“Mystery Parcel from Australia to Lawrence Bishnoi: Expensive Gifts Spark Conspiracy Fears in Jail”

Recent reports indicate that a mysterious parcel containing expensive gifts, including perfumes, was sent from Australia to Lawrence Bishnoi, who is currently incarcerated in Sabarmati Jail, Gujarat. The parcel was intercepted by security agencies upon its arrival at the jail, raising concerns about a potential conspiracy due to Bishnoi’s criminal background and ongoing legal cases. The sender’s identity remains unclear, as authorities are investigating whether the parcel was genuinely sent from Australia or routed through another channel to obscure its origin. The timing and nature of the parcel have prompted heightened alertness among security agencies, given Bishnoi’s alleged involvement in high-profile criminal activities, including the murder case of Baba Siddique and threats to figures like Salman Khan. However, no definitive evidence of a conspiracy has been confirmed, and investigations are ongoing to ascertain the sender’s intent and any underlying motives.

 

 

 

 

 

 

 

 

 

 

 

 

 

 

 

 

ਕਿਸ ਨੇ ਭੇਜੇ ਮਹਿੰਗੇ ਤੋਹਫੇ? “ਆਸਟ੍ਰੇਲੀਆ ਤੋਂ ਲਾਰੇਂਸ ਬਿਸ਼ਨੋਈ ਲਈ ਰਹੱਸਮਈ ਪਾਰਸਲ: ਮਹਿੰਗੇ ਤੋਹਫਿਆਂ ਨੇ ਜੇਲ੍ਹ ਵਿੱਚ ਸਾਜਿਸ਼ ਦੀਆਂ ਚਿੰਤਾਵਾਂ ਵਧਾਈਆਂ”

 

 

 

 

 

 

 

ਲਾਰੇਂਸ ਲਈ ਵਿਦੇਸ਼ ਤੋਂ ਕਿਸ ਨੇ ਭੇਜੇ ਮਹਿੰਗੇ ਤੋਹਫੇ? ਜੇਲ੍ਹ ਪਹੁੰਚਦਿਆਂ ਹੀ ਹੋਇਆ ਵੱਡਾ ਖੁਲਾਸਾ, ਕਿਤੇ ਕੋਈ ਸਾਜਿਸ਼ ਤਾਂ ਨਹੀਂ

 

 

 

 

 

 

 

 

Lawrence Bishnoi: ਇਹ ਕੋਰੀਅਰ ਗੁਜਰਾਤ ਦੇ ਵਿਦੇਸ਼ੀ ਡਾਕਘਰ ਤੋਂ ਫੜਿਆ ਗਿਆ ਸੀ, ਜੋ ਕਿ ਸੂਬੇ ਤੋਂ ਆਉਣ-ਜਾਣ ਵਾਲੇ ਅੰਤਰਰਾਸ਼ਟਰੀ ਸ਼ਿਪਮੈਂਟ ਨੂੰ ਸੰਭਾਲਦਾ ਹੈ। ਸੁਰੱਖਿਆ ਏਜੰਸੀਆਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

 

 

 

 

 

 

Lawrence Bishnoi: ਗੁਜਰਾਤ ਦੀ ਸਾਬਰਮਤੀ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਲਈ ਆਸਟ੍ਰੇਲੀਆ ਤੋਂ ਇੱਕ ਰਹੱਸਮਈ ਕੋਰੀਅਰ ਆਇਆ ਹੈ, ਜਿਸਨੇ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪਾ ਦਿੱਤੀਆਂ ਹਨ। ਇਹ ਕੋਰੀਅਰ ਗੁਜਰਾਤ ਦੇ ਵਿਦੇਸ਼ੀ ਡਾਕਘਰ ਤੋਂ ਫੜਿਆ ਗਿਆ ਸੀ, ਜੋ ਕਿ ਸੂਬੇ ਤੋਂ ਆਉਣ-ਜਾਣ ਵਾਲੇ ਅੰਤਰਰਾਸ਼ਟਰੀ ਸ਼ਿਪਮੈਂਟ ਨੂੰ ਸੰਭਾਲਦਾ ਹੈ। ਸੁਰੱਖਿਆ ਏਜੰਸੀਆਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

 

 

 

 

 

ਲਾਰੈਂਸ ਬਿਸ਼ਨੋਈ ਲਈ ਆਸਟ੍ਰੇਲੀਆ ਤੋਂ ਆਇਆ ਸੀ ਤੌਲੀਆ-ਸ਼ੇਵਰ

 

 

 

 

 

 

 

ਸੀਐਨਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਪਾਰਸਲ ਕਥਿਤ ਤੌਰ ‘ਤੇ ਵੰਦਨਾ ਗੌਰ ਦੇ ਨਾਮ ‘ਤੇ ਭੇਜਿਆ ਗਿਆ ਸੀ, ਜਿਸਦਾ ਪਤਾ ਆਸਟ੍ਰੇਲੀਆ ਵਿੱਚ ਸੀ। ਹਾਲਾਂਕਿ, ਜਾਂਚ ਦੌਰਾਨ ਇਹ ਨਕਲੀ ਪਾਇਆ ਗਿਆ। ਪਾਰਸਲ ਵਿੱਚ ਸਿਰਫ਼ ਇੱਕ ਤੌਲੀਆ ਅਤੇ ਇੱਕ ਪਾਵਰਫੁੱਲ ਸ਼ੇਵਰ ਰੱਖਿਆ ਸੀ। ਇਨ੍ਹਾਂ ਚੀਜ਼ਾਂ ਲਈ ਵਿਦੇਸ਼ ਤੋਂ ਭੇਜੇ ਗਏ ਪਾਰਸਲ ਕਾਰਨ ਅਧਿਕਾਰੀਆਂ ਦਾ ਸ਼ੱਕ ਹੋਰ ਡੂੰਘਾ ਹੋ ਗਿਆ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਪਾਰਸਲ ਇੱਕ ਟੈਸਟ ਦੇ ਤੌਰ ‘ਤੇ ਭੇਜਿਆ ਗਿਆ ਹੋਵੇ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਜੇਕਰ ਬਿਸ਼ਨੋਈ ਨੂੰ ਜੇਲ੍ਹ ਵਿੱਚ ਕੁਝ ਪਹੁੰਚਾਉਣਾ ਤਾਂ ਕੋਈ ਪਰੇਸ਼ਾਨੀ ਤਾਂ ਨਹੀਂ ਆਵੇਗੀ।

 

 

 

 

 

 

 

ਕੋਰੀਅਰ ਦੇ ਲਈ ਦਿੱਤੇ ਗਏ 7000 ਰੁਪਏ

ਇਸ ਕੋਰੀਅਰ ਲਈ ਅੰਤਰਰਾਸ਼ਟਰੀ ਡਾਕ ਖਰਚਿਆਂ ਦੇ ਤੌਰ ‘ਤੇ ਲਗਭਗ 7000 ਰੁਪਏ ਦਿੱਤੇ ਗਏ ਹਨ, ਜੋ ਕਿ ਅਜਿਹੀਆਂ ਚੀਜ਼ਾਂ ਦੀ ਆਮ ਰਕਮ ਨਾਲੋਂ ਬਹੁਤ ਜ਼ਿਆਦਾ ਹੈ। ਇਸ ਕਾਰਨ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਪਿੱਛੇ ਕੋਈ ਵੱਡਾ ਉਦੇਸ਼ ਹੋ ਸਕਦਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜੇਲ੍ਹ ਵਿੱਚ ਅਜਿਹੀਆਂ ਚੀਜ਼ਾਂ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਵੀ ਕਈ ਰਾਜਾਂ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

Check Also

BJP ਆਗੂ ਦੇ ਪੁੱਤਰ ਦੀਆਂ 130 ਅਸ਼ਲੀਲ ਵੀਡੀਓਜ਼ ਵਾਇਰਲ!

BJP ਆਗੂ ਦੇ ਪੁੱਤਰ ਦੀਆਂ 130 ਅਸ਼ਲੀਲ ਵੀਡੀਓਜ਼ ਵਾਇਰਲ! ਨੌਜਵਾਨ ਦੀ ਪਤਨੀ ਨੇ ਲਾਏ ਗੰਭੀਰ …