Breaking News

Saudi Arabia: ਪੈਗੰਬਰ ਮੁਹੰਮਦ ਸਾਹਿਬ ਤੇ ਟਿੱਪਣੀ ਦਾ ਮਾਮਲਾ: ਸਾਊਦੀ ’ਚ ਸ੍ਰੀਲੰਕਾਈ ਤਾਮਿਲ ਹਿੰਦੂ ਨੌਜਵਾਨ ਨੂੰ ਮੌਤ ਦੀ ਸਜ਼ਾ

Sri Lankan Hindu Tamil Youth Sentenced to Death in Saudi Arabia; Authorities Seek Clemency

Sri Lankan Hindu Tamil youth Sivarasa Anojan has been sentenced to death in Saudi Arabia over a social media comment allegedly insulting Prophet Muhammad, according to Sri Lanka’s foreign minister. Sri Lankan authorities are seeking clemency and a reduction of his sentence.

ਪੈਗੰਬਰ ਮੁਹੰਮਦ ਸਾਹਿਬ ਤੇ ਟਿੱਪਣੀ ਦਾ ਮਾਮਲਾ: ਸਾਊਦੀ ’ਚ ਸ੍ਰੀਲੰਕਾਈ ਤਾਮਿਲ ਹਿੰਦੂ ਨੌਜਵਾਨ ਨੂੰ ਮੌਤ ਦੀ ਸਜ਼ਾ, ਰਿਹਾਈ ਲਈ ਅਪੀਲਾਂ
ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਦੇ ਸੰਸਦ ਵਿੱਚ ਦਿੱਤੇ ਬਿਆਨ ਅਨੁਸਾਰ, ਸਿਵਰਾਸਾ ਅਣੋਜਨ ਨੂੰ ਸਾਊਦੀ ਅਰਬ ਵਿੱਚ ਧਾਰਮਿਕ ਅਪਮਾਨ ਦੇ ਦੋਸ਼ਾਂ ਨਾਲ ਜੁੜੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਮਾਮਲਾ ਪੈਗੰਬਰ ਮੁਹੰਮਦ ਸਾਹਿਬ ਬਾਰੇ ਕਥਿਤ ਸੋਸ਼ਲ ਮੀਡੀਆ ਟਿੱਪਣੀ ਨਾਲ ਸਬੰਧਤ ਹੈ। ਸ੍ਰੀਲੰਕਾ ਵੱਲੋਂ ਉਸ ਲਈ ਰਹਿਮ ਅਤੇ ਸਜ਼ਾ ਘਟਾਉਣ ਦੀ ਅਪੀਲ ਕੀਤੀ ਜਾ ਰਹੀ ਹੈ।

ਸਾਉਦੀ ਅਰਬ ਵਿੱਚ ਇਸਲਾਮ ਧਰਮ ਦੇ ਪੈਗੰਬਰ ਮੁਹੰਮਦ ਸਾਹਿਬ ਦਾ ਅਪਮਾਨ ਕਰਨ ਦੇ ਦੋਸ਼ ਹੇਠ 24 ਸਾਲਾ ਹਿੰਦੂ ਨੌਜਵਾਨ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਸਿਵਰਾਸਾ ਅਣੋਜਨ ਨਾਂ ਦਾ ਇੱਕ ਸ੍ਰੀ ਲੰਕਾ ਦਾ ਨੌਜਵਾਨ ਕੰਮ ਦੇ ਸਿਲਸਿਲੇ ਵਿੱਚ ਸਾਊਦੀ ਅਰਬ ਗਿਆ ਹੋਇਆ ਸੀ। ਉੱਥੇ ਉਸਨੇ ਸੋਸ਼ਲ ਮੀਡੀਆ ਤੇ ਹਿੰਦੂ ਭਗਵਾਨ ਸ਼ਿਵਜੀ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਟਿੱਪਣੀਆਂ ਦੇ ਜਵਾਬ ਵਿੱਚ ਪੋਸਟ ਪਾ ਕੇ ਪੈਗੰਬਰ ਮੁਹੰਮਦ ਖਿਲਾਫ ਆਪੱਤੀਜਨਕ ਟਿੱਪਣੀਆਂ ਕਰ ਦਿੱਤੀਆਂ ਸਨ। ਹਾਲਾਂਕਿ ਉਸਨੇ ਬਾਅਦ ਵਿੱਚ ਪੋਸਟ ਪਾ ਕੇ ਮਾਫੀ ਮੰਗ ਲਈ ਸੀ ਪਰ ਫਿਰ ਵੀ ਸਾਉਦੀ ਅਰਬ ਦੀ ਅਦਾਲਤ ਨੇ ਉਸਨੂੰ ਕਠੋਰ ਸਜ਼ਾ ਸੁਣਾ ਦਿੱਤੀ ਹੈ।

#SivarasaAnojan | #SriLankanTamil | #SaudiArabia | #SriLanka | #HumanRights | #WorldNews | #PunjabSpectrum

Check Also

San Jose Rideshare Ride ਵਿੱਚ ਕੀ ਹੋਇਆ?

San Jose Rideshare Ride ਵਿੱਚ ਕੀ ਹੋਇਆ? ਨਾਬਾਲਿਗ ਨਾਲ ਜਿਣਸੀ ਸੋਸ਼ਣ ਦੇ ਦੋਸ਼ ਹੇਠ Driver …