Breaking News

NSUI ਪੰਜਾਬ ਪ੍ਰਧਾਨ ਇਸ਼ਰਪ੍ਰੀਤ ਸਿੰਘ ਨੇ ਇੰਸਟਾ ’ਤੇ ਪਾਈ ਪੋਸਟ

NSUI ਦੇ ਪੰਜਾਬ ਪ੍ਰਧਾਨ ਦਾ ਪਾਕਿਸਤਾਨ ਫ਼ੌਜ ਦੇ ਅਫ਼ਸਰ ਨਾਲ ਫੋਟੋ ‘ਤੇ ਵਿਵਾਦ, ਪੰਜਾਬ BJP ਨੇ ਈਸ਼ਰਪ੍ਰੀਤ ਸਿੰਘ ਸੰਧੂ ਦੀ ਕੀਤੀ ਸ਼ਿਕਾਇਤ

 

 

 

 

ਪਾਕਿ ਫ਼ੌਜ ਦੇ ਅਫ਼ਸਰ ਨਾਲ ਫੋਟੋ ‘ਤੇ ਵਿਵਾਦ
NSUI ਪੰਜਾਬ ਪ੍ਰਧਾਨ ਇਸ਼ਰਪ੍ਰੀਤ ਸਿੰਘ ਨੇ ਇੰਸਟਾ ’ਤੇ ਪਾਈ ਪੋਸਟ

 

 

 

 

 

 

 

ਕਾਂਗਰਸ ਦੇ ਨੌਜਵਾਨ ਆਗੂ ਈਸ਼ਰਪ੍ਰੀਤ ਸਿੰਘ ਸੰਧੂ ਦੀ ਸ਼ਿਕਾਇਤ ਕੀਤੀ ਹੈ ਕਿ ਉਸਦੀ ਤਸਵੀਰ ਇੱਕ ਪਾਕਿਸਤਾਨੀ ਫ਼ੌਜੀ ਅਧਿਕਾਰੀ ਨਾਲ ਹੈ

 

 

 

 

 

 

 

 

 

 

 

 

 

 

 

 

 

Delhi News in Punjabi : ਭਾਜਪਾ ਆਗੂ ਕੁਲਬੀਰ ਸਿੰਘ ਆਸ਼ੂ ਅੰਬਾ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਚਿੱਠੀ ਲਿਖ ਕੇ ਕਾਂਗਰਸ ਦੇ ਨੌਜਵਾਨ ਆਗੂ ਈਸ਼ਰਪ੍ਰੀਤ ਸਿੰਘ ਸੰਧੂ ਦੀ ਸ਼ਿਕਾਇਤ ਕੀਤੀ ਹੈ ਕਿ ਉਸਦੀ ਤਸਵੀਰ ਇੱਕ ਪਾਕਿਸਤਾਨੀ ਫ਼ੌਜੀ ਅਧਿਕਾਰੀ ਨਾਲ ਹੈ। ਕੁਲਬੀਰ ਸਿੰਘ ਨੇ ਲਿਖਿਆ ਕਿ ਈਸ਼ਰਪ੍ਰੀਤ ਦੀ ਪਾਕਿਸਤਾਨ ਦੇ ਬ੍ਰਿਗੇਡੀਅਰ ਮੁਦੱਸਿਰ ਸਈਅਦ ਨਾਲ ਤਸਵੀਰ ਮਿਲੀ ਹੈ। ਮੁਦੱਸਿਰ ਸਈਅਦ ਪਾਕਿ ਹਾਈ ਕਮਿਸ਼ਨ ਦਿੱਲੀ ‘ਚ ਡਿਫ਼ੈਂਸ ਐਡਵਾਇਜ਼ਰ ਹੈ। ਉਨ੍ਹਾਂ ਲਿਖਿਆ ਇਹ ਮਾਮਲਾ ਬਹੁਤ ਗੰਭੀਰ ਹੈ। ਕਿਉਂਕਿ ਹੁਣੇ ਹੁਣੇ ਦੇਸ਼ ਦਾ ਪਾਕਿਸਤਾਨ ਨਾਲ ਟਕਰਾਅ ਹੋ ਕੇ ਹਟਿਆ ਹੈ ਅਤੇ ਅਜੇ ਵੀ ਤਣਾਅ ਬਰਕਰਾਰ ਹੈ। ਇਸ ਤੋਂ ਵੀ ਅੱਗੇ ਇਹ ਵਿਅਕਤੀ ਕਾਂਗਰਸ ਪਾਰਟੀ ਦੇ ਯੂਥ ਵਿੰਗ NSUI ਦਾ ਪੰਜਾਬ ਪ੍ਰਧਾਨ ਹੈ।

 

 

 

 

 

 

 

 

 

 

 

Check Also

Jalandhar ‘ਚ ਫੈਕਟਰੀ ਤੋਂ ਅਮੋਨੀਆ ਗੈਸ ਲੀਕ ,ਕਈ ਲੋਕਾਂ ਦੇ ਫੈਕਟਰੀ ਅੰਦਰ ਫਸੇ ਹੋਣ ਦੀ ਖਦਸ਼ਾ

Jalandhar ‘ਚ ਫੈਕਟਰੀ ਤੋਂ ਅਮੋਨੀਆ ਗੈਸ ਲੀਕ ,ਕਈ ਲੋਕਾਂ ਦੇ ਫੈਕਟਰੀ ਅੰਦਰ ਫਸੇ ਹੋਣ ਦੀ …