Breaking News

Canada – -ਇੱਕ ਹੋਰ ਭਾਰਤੀ ਨਾਗਰਿਕ ਐਫਬੀਆਈ ਨੇ ਭਗੌੜਾ ਐਲਾਨਿਆ

Amritpal Singh is wanted for his alleged involvement in a transnational criminal organization engaged in a conspiracy to distribute and possess with intent to distribute controlled substances, and conspiracy to export controlled substances. This organization, known as The Ravinder Dhanda Organized Crime Group, is based out of Vancouver, Canada, and allegedly smuggled bulk quantities of cocaine and methamphetamine for drug trafficking organizations throughout the United States, Canada, and Mexico. On June 23, 2026, a federal arrest warrant was issued for Singh in the United States District Court, Central District of California, Los Angeles, California, after he was charged with Conspiracy to Distribute and Possess with Intent to Distribute Controlled Substances and Possession with Intent to Distribute Controlled Substances.

FBI ਨੇ ਇੱਕ ਹੋਰ ਭਾਰਤੀ ਨਾਗਰਿਕ ਅੰਮ੍ਰਿਤਪਾਲ ਸਿੰਘ ਨੂੰ ਕਥਿਤ ਤੌਰ ‘ਤੇ ਰਵਿੰਦਰ ਢਾਂਡਾ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਨਾਲ ਸੰਬੰਧਿਤ ਹੋਣ ਦੇ ਦੋਸ਼ਾਂ ਹੇਠ ਲੋੜੀਂਦਾ ਐਲਾਨਿਆ ਗਿਆ ਹੈ।
ਇਸਦੀ ਉਮਰ 30 ਸਾਲ, ਕੱਦ 5 ਫੁੱਟ 9 ਇੰਚ ਤੇ ਭਾਰ ਤਕਰੀਬਨ 135 ਪੌਂਡ (ਤਕਰੀਬਨ 61 ਕਿੱਲੋ) ਹੈ।
ਦੋਸ਼ਾਂ ਅਨੁਸਾਰ, ਇਹ ਅਪਰਾਧਿਕ ਗਰੁੱਪ ਵੈਨਕੂਵਰ, ਕੈਨੇਡਾ ਤੋਂ ਚਲਦਾ ਸੀ ਅਤੇ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਸਰਗਰਮ ਨਸ਼ਾ ਤਸਕਰੀ ਗਿਰੋਹਾਂ ਲਈ ਵੱਡੀ ਮਾਤਰਾ ਵਿੱਚ ਕੋਕੀਨ ਅਤੇ ਮੈਥਾਮਫੈਟਾਮੀਨ ਦੀ ਤਸਕਰੀ ਕਰਦਾ ਸੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

-ਇੱਕ ਹੋਰ ਭਾਰਤੀ ਨਾਗਰਿਕ ਐਫਬੀਆਈ ਨੇ ਭਗੌੜਾ ਐਲਾਨਿਆ
-ਜਸੂਸੀ ਦੇ ਦੋਸ਼ ਹੇਠ ਚੀਨੀ ਮੂਲ ਦਾ ਕੈਨੇਡੀਅਨ ਯੂਰਪ ਵਿੱਚ ਗ੍ਰਿਫਤਾਰ
-ਬੀਸੀ ਦੀਆਂ ਮਿਊਂਸਪਲ ਚੋਣਾਂ ਵਿੱਚ ਭਾਰਤੀ ਦਖ਼ਲਅੰਦਾਜ਼ੀ ਦਾ ਦੋਸ਼
-ਅਮਰੀਕਨ ਅਧਿਕਾਰੀਆਂ ਵਲੋਂ ਸਰੀ ਦੀ ਮੇਅਰ ਨਾਲ ਮੁਲਾਕਾਤ
-ਸਰੀ ‘ਚ ਇੱਕ ਔਰਤ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ
-ਕੈਲਗਰੀ ‘ਚ ਤਿੰਨ ਪੰਜਾਬੀ ਨੌਜਵਾਨਾਂ ‘ਤੇ ਲੱਗੇ ਮੁੰਡਾ ਮਾਰਨ ਦੇ ਦੋਸ਼
-ਕੈਨੇਡਾ ਦਾ ਪਾਸਪੋਰਟ ਹੁਣ ਆਨਲਾਈਨ ਰੀਨਿਊ ਹੋ ਸਕੇਗਾ

Check Also

Canada-USA ਦੇ ਸਾਂਝੇ ਅਪਰੇਸ਼ਨ ਵਿੱਚ 10 ਅਰਬ ਦਾ ਨਸ਼ਾ ਤੇ ਅਸਲਾ ਬਰਾਮਦ; ਭਾਰਤੀ ਮੂਲ ਦੇ 14 ਮੁਲਜ਼ਮਾਂ ਸਮੇਤ 21 ਕਾਬੂ

Canada-USA ਦੇ ਸਾਂਝੇ ਅਪਰੇਸ਼ਨ ਵਿੱਚ 10 ਅਰਬ ਦਾ ਨਸ਼ਾ ਤੇ ਅਸਲਾ ਬਰਾਮਦ; ਭਾਰਤੀ ਮੂਲ ਦੇ …