Breaking News

Canada – ਸਰੀ ‘ਚ 18 ਤੇ 16 ਸਾਲ ਦੇ ਦੋ ਮੁੰਡੇ ਗੋਲੀਆਂ ਮਾਰ ਕੇ ਹਲਾਕ

ਸਰੀ ਦੀ 133 ਸਟਰੀਟ ਅਤੇ 70B ਐਵੇਨਿਊ ਲਾਗੇ, ਅਨਵਿਨ ਪਾਰਕ ਪਿਛਲੇ ਅਪਾਰਟਮੈਂਟ ਕੰਪਲੈਕਸ ਵਿੱਚ ਹੁਣ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਚਸ਼ਮਦੀਦ ਗਵਾਹਾਂ ਨੇ ਅਨੇਕਾਂ ਗੋਲੀਆਂ ਚਲਦੀਆਂ ਸੁਣੀਆਂ।
ਬਾਅਦ ਵਿੱਚ ਵੱਡੀ ਗਿਣਤੀ ‘ਚ ਪੁਲਿਸ ਦੀਆਂ ਗੱਡੀਆਂ ਅਤੇ ਐਂਬੂਲੈਂਸ ਇੱਥੇ ਦੇਖੀਆਂ ਗਈਆਂ।

ਕੁਝ ਦੇਰ ਬਾਅਦ 144 ਸਟਰੀਟ ਅਤੇ 84 ਐਵੇਨਿਊ ਲਾਗੇ ਇੱਕ ਐਲੀ ‘ਚ ਜਲਾਈ ਗਈ ਗੱਡੀ ਮਿਲੀ ਹੈ।
* ਪੁਲਿਸ ਨੇ ਦੱਸਿਆ ਕਿ ਮਿੱਥ ਕੇ ਕੀਤੇ ਹਮਲੇ ਵਿੱਚ ਦੋ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋਈ ਹੈ।

ਪੁਲਿਸ ਮੁਤਾਬਕ ਕੱਲ੍ਹ ਰਾਤ ਸਰੀ ‘ਚ 133 ਸਟਰੀਟ ਅਤੇ 70 ਐਵੇਨਿਊ ਲਾਗੇ ਮਾਰੇ ਗਏ ਦੋ ਮੁੰਡਿਆਂ ਦੀ ਉਮਰ ਸਿਰਫ਼ 18 ਤੇ 16 ਸਾਲ ਹੈ। ਦੋਵੇਂ ਸਰੀ ਦੇ ਰਹਿਣ ਵਾਲੇ ਸਨ।
ਮਾਮਲਾ ਚੱਲ ਰਹੀ ਲੋਕਲ ਗੈਂਗਵਾਰ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

ਸਰੀ ਦੀ 133 ਸਟਰੀਟ ਅਤੇ 70B ਐਵੇਨਿਊ ਲਾਗੇ, ਅਨਵਿਨ ਪਾਰਕ ਪਿਛਲੇ ਅਪਾਰਟਮੈਂਟ ਕੰਪਲੈਕਸ ਵਿੱਚ ਹੁਣ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਚਸ਼ਮਦੀਦ ਗਵਾਹਾਂ ਨੇ ਅਨੇਕਾਂ ਗੋਲੀਆਂ ਚਲਦੀਆਂ ਸੁਣੀਆਂ।
ਬਾਅਦ ਵਿੱਚ ਵੱਡੀ ਗਿਣਤੀ ‘ਚ ਪੁਲਿਸ ਦੀਆਂ ਗੱਡੀਆਂ ਅਤੇ ਐਂਬੂਲੈਂਸ ਇੱਥੇ ਦੇਖੀਆਂ ਗਈਆਂ।

ਕੁਝ ਦੇਰ ਬਾਅਦ 144 ਸਟਰੀਟ ਅਤੇ 84 ਐਵੇਨਿਊ ਲਾਗੇ ਇੱਕ ਐਲੀ ‘ਚ ਜਲਾਈ ਗਈ ਗੱਡੀ ਮਿਲੀ ਹੈ।
* ਪੁਲਿਸ ਨੇ ਦੱਸਿਆ ਕਿ ਮਿੱਥ ਕੇ ਕੀਤੇ ਹਮਲੇ ਵਿੱਚ ਦੋ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋਈ ਹੈ।

Check Also

Breaking – ਅਮਰੀਕਾ ‘ਚ ਕਤਲ ਕਰਕੇ ਜਰਮਨੀ ਭੱਜਾ ਭਾਰਤੀ ਵਿਦਿਆਰਥੀ ਗ੍ਰਿਫਤਾਰ

Breaking – ਅਮਰੀਕਾ ‘ਚ ਕਤਲ ਕਰਕੇ ਜਰਮਨੀ ਭੱਜਾ ਭਾਰਤੀ ਵਿਦਿਆਰਥੀ ਵਰੁਣ ਬੈਚੀਗਾਰੀ ਗ੍ਰਿਫਤਾਰ ਅਮਰੀਕਾ ’ਚ …