Strait of Hormuz BREAKING🔥ईरान ने सुनाया फैसला, पूरी दुनिया में हलचल..
The Strait of Hormuz—one of the world’s most important oil routes—is at the center of tensions between Iran and the United States.
This route carries about 20% of global oil supply, so any disruption impacts the entire world economy.
ਜੇਕਰ ਅਮਰੀਕਾ ਦੀ ਨਾਕਾਬੰਦੀ ਨਾ ਹਟੀ ਤਾਂ ਹੋਰਮੁਜ਼ ਜਲ ਮਾਰਗ ਹੋਵੇਗਾ ਬੰਦ: ਇਰਾਨ
ਇਰਾਨ ਨੇ ਇੱਕ ਵਾਰ ਫਿਰ ਸਖ਼ਤ ਰੁਖ਼ ਅਖਤਿਆਰ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਉਸ ਦੇ ਬੰਦਰਗਾਹਾਂ ‘ਤੇ ਨਾਕਾਬੰਦੀ ਜਾਰੀ ਰੱਖੀ ਤਾਂ ਉਹ ਇਸ ਨੂੰ ਜੰਗਬੰਦੀ (ਸੀਜ਼ਫਾਇਰ) ਦੀ ਉਲੰਘਣਾ ਮੰਨੇਗਾ। ਰਾਇਟਰਜ਼ ਦੀ ਰਿਪੋਰਟ ਅਨੁਸਾਰ ਇੱਕ ਇਰਾਨੀ ਅਧਿਕਾਰੀ ਨੇ ਸਪਸ਼ਟ ਕੀਤਾ ਹੈ ਕਿ ਅਜਿਹੀ ਸਥਿਤੀ ਵਿੱਚ ਇਰਾਨ ਕੋਲ ਹੋਰਮੁਜ਼ ਜਲ ਮਾਰਗ (Strait of Hormuz) ਨੂੰ ਪੂਰੀ ਤਰ੍ਹਾਂ ਬੰਦ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਬਚੇਗਾ। ਇਰਾਨ ਨੇ ਕਿਹਾ ਹੈ ਕਿ ਜੇਕਰ ਉਸ ਦਾ ਵਪਾਰ ਰੋਕਿਆ ਗਿਆ ਤਾਂ ਉਹ ਦੁਨੀਆ ਲਈ ਤੇਲ ਦੀ ਸਪਲਾਈ ਵਾਲਾ ਇਹ ਅਹਿਮ ਰਸਤਾ ਬੰਦ ਕਰ ਦੇਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਾਜ਼ਾ ਬਿਆਨ ਨੇ ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਦੇ ਜਲਦ ਖਤਮ ਹੋਣ ਦੀ ਆਸ ਜਗਾਈ ਹੈ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਇਰਾਨ ਵਿਚਕਾਰ ਅਗਲੀ ਮੀਟਿੰਗ ਹਫਤੇ ਦੇ ਅੰਤ ਵਿੱਚ ਹੋ ਸਕਦੀ ਹੈ, ਜਿਸ ਨਾਲ ਇਸ ਸੰਘਰਸ਼ ਦੇ ਸ਼ਾਂਤ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।
ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, “ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਅਸੀਂ ਇਰਾਨ ਨਾਲ ਸਮਝੌਤਾ ਕਰਨ ਦੇ ਬਹੁਤ ਨੇੜੇ ਹਾਂ।” ਨੇਵਾਡਾ ਦੇ ਲਾਸ ਵੇਗਾਸ ਵਿੱਚ ਇੱਕ ਪ੍ਰੋਗਰਾਮ ਦੌਰਾਨ ਟਰੰਪ ਨੇ ਕਿਹਾ ਕਿ ਇਹ ਜੰਗ ਹੁਣ ਬਹੁਤ ਜਲਦ ਖਤਮ ਹੋਣੀ ਚਾਹੀਦੀ ਹੈ।
ਉੱਥੇ ਹੀ ਦਿ ਨਿਊਯਾਰਕ ਟਾਈਮਜ਼ ਅਤੇ ਵਾਲ ਸਟਰੀਟ ਜਰਨਲ ਦੀਆਂ ਰਿਪੋਰਟਾਂ ਮੁਤਾਬਕ ਅਮਰੀਕਾ ਨੇ ਇਰਾਨ ਦੇ ਸਾਹਮਣੇ ਤਜਵੀਜ਼ ਰੱਖੀ ਹੈ ਕਿ ਉਹ ਆਪਣੇ ਯੂਰੇਨੀਅਮ ਭੰਡਾਰ ਉੱਤੇ 20 ਸਾਲਾਂ ਲਈ ਰੋਕ ਲਗਾ ਦੇਵੇ। ਪਰ ਦੂਜੇ ਪਾਸੇ ਇਰਾਨ ਨੇ ਇਸ ਪ੍ਰਸਤਾਵ ‘ਤੇ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਇਸ ਪਾਬੰਦੀ ਨੂੰ ਸਿਰਫ਼ ਪੰਜ ਸਾਲਾਂ ਵਾਸਤੇ ਹੀ ਮੰਨਣ ਲਈ ਤਿਆਰ ਹੈ।
ਜ਼ਿਕਰਯੋਗ ਹੈ ਕਿ ਇਰਾਨ ਵਿਰੁੱਧ ਇਹ ਜੰਗ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਨਾਲ ਸ਼ੁਰੂ ਹੋਈ ਸੀ, ਜਿਸ ਵਿੱਚ ਹੁਣ ਤੱਕ ਹਜ਼ਾਰਾਂ ਜਾਨਾਂ ਜਾ ਚੁੱਕੀਆਂ ਹਨ। ਇਸ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਵੀ ਵੱਡਾ ਉਛਾਲ ਆਇਆ ਹੈ, ਜਿਸ ਨੇ ਅਮਰੀਕੀ ਰਾਸ਼ਟਰਪਤੀ ਲਈ ਵੱਡੀ ਸਿਆਸੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ।
ਜੇਕਰ ਅਮਰੀਕਾ ਦੀ ਨਾਕਾਬੰਦੀ ਨਾ ਹਟੀ ਤਾਂ ਹੋਰਮੁਜ਼ ਜਲ ਮਾਰਗ ਹੋਵੇਗਾ ਬੰਦ: ਇਰਾਨ
ਇਰਾਨ ਨੇ ਇੱਕ ਵਾਰ ਫਿਰ ਸਖ਼ਤ ਰੁਖ਼ ਅਖਤਿਆਰ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਉਸ ਦੇ ਬੰਦਰਗਾਹਾਂ ‘ਤੇ ਨਾਕਾਬੰਦੀ ਜਾਰੀ ਰੱਖੀ ਤਾਂ ਉਹ ਇਸ ਨੂੰ ਜੰਗਬੰਦੀ (ਸੀਜ਼ਫਾਇਰ) ਦੀ ਉਲੰਘਣਾ ਮੰਨੇਗਾ। ਰਾਇਟਰਜ਼ ਦੀ ਰਿਪੋਰਟ ਅਨੁਸਾਰ ਇੱਕ ਇਰਾਨੀ ਅਧਿਕਾਰੀ ਨੇ ਸਪਸ਼ਟ ਕੀਤਾ ਹੈ ਕਿ ਅਜਿਹੀ ਸਥਿਤੀ ਵਿੱਚ ਇਰਾਨ ਕੋਲ ਹੋਰਮੁਜ਼ ਜਲ ਮਾਰਗ (Strait of Hormuz) ਨੂੰ ਪੂਰੀ ਤਰ੍ਹਾਂ ਬੰਦ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਬਚੇਗਾ। ਇਰਾਨ ਨੇ ਕਿਹਾ ਹੈ ਕਿ ਜੇਕਰ ਉਸ ਦਾ ਵਪਾਰ ਰੋਕਿਆ ਗਿਆ ਤਾਂ ਉਹ ਦੁਨੀਆ ਲਈ ਤੇਲ ਦੀ ਸਪਲਾਈ ਵਾਲਾ ਇਹ ਅਹਿਮ ਰਸਤਾ ਬੰਦ ਕਰ ਦੇਵੇਗਾ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਤਹਿਰਾਨ (ਇਰਾਨ) ਨਾਲ ਕੋਈ ਪੱਕਾ ਸਮਝੌਤਾ ਨਹੀਂ ਹੋ ਜਾਂਦਾ, ਉਦੋਂ ਤੱਕ ਸਮੁੰਦਰੀ ਨਾਕਾਬੰਦੀ ਜਾਰੀ ਰਹੇਗੀ। ਹਾਲਾਂਕਿ, ਟਰੰਪ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਇਰਾਨ ਭਵਿੱਖ ਵਿੱਚ ਹੋਰਮੁਜ਼ ਜਲ ਮਾਰਗ ਨੂੰ ਕਦੇ ਵੀ ਬੰਦ ਨਾ ਕਰਨ ਲਈ ਸਹਿਮਤ ਹੋ ਗਿਆ ਹੈ ਪਰ ਇਰਾਨ ਦੇ ਤਾਜ਼ਾ ਬਿਆਨ ਨੇ ਟਰੰਪ ਦੇ ਦਾਅਵਿਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਖੇਤਰ ਵਿੱਚ ਤਣਾਅ ਇੱਕ ਵਾਰ ਫਿਰ ਸਿਖਰ ‘ਤੇ ਪਹੁੰਚ ਗਿਆ ਹੈ।
—ਇਜ਼ਰਾਈਲ ਤੇ ਲਿਬਨਾਨ ਦਸ ਦਿਨਾ ਜੰਗਬੰਦੀ ਲਈ ਸਹਿਮਤ
ਇਜ਼ਰਾਈਲ ਤੇ ਲਿਬਨਾਨ ਦਸ ਦਿਨਾ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਜੰਗਬੰਦੀ ਦਾ ਐਲਾਨ ਕਰਦਿਆਂ ਕਿਹਾ ਕਿ ਲਿਬਨਾਨੀ ਰਾਸ਼ਟਰਪਤੀ ਜੋਸਫ ਆਊਨ ਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ‘ਸ਼ਾਨਦਾਰ’ ਗੱਲਬਾਤ ਤੋਂ ਬਾਅਦ ਇਹ ਸੰਭਵ ਹੋਇਆ। ਲਿਬਨਾਨ ਤੇ ਇਜ਼ਰਾਈਲ ਨੇ ਕਈ ਦਹਾਕਿਆਂ ਮਗਰੋਂ ਮੰਗਲਵਾਰ ਨੂੰ ਵਾਸ਼ਿੰਗਟਨ ਵਿੱਚ ਪਹਿਲੀ ਸਿੱਧੀ ਕੂਟਨੀਤਕ ਗੱਲਬਾਤ ਕੀਤੀ ਸੀ। ਅਮਰੀਕੀ ਸਦਰ ਨੇ ਕਿਹਾ ਕਿ ਉਨ੍ਹਾਂ ਉਪ ਰਾਸ਼ਟਰਪਤੀ ਜੇ ਡੀ ਵੈਂਸ ਤੇ ਹੋਰਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਸ਼ਾਂਤੀ ਸਮਝੌਤੇ ਲਈ ਇਜ਼ਰਾਈਲ ਤੇ ਲਿਬਨਾਨ ਨਾਲ ਮਿਲ ਕੇ ਕੰਮ ਕਰਨ।
## 📰 स्ट्रेट ऑफ हॉरमुज़ पर बड़ा अपडेट: ईरान-अमेरिका तनाव के बीच दुनिया में हलचल
**नई दिल्ली:**
दुनिया की सबसे अहम तेल सप्लाई लाइन माने जाने वाले *स्ट्रेट ऑफ हॉरमुज़* को लेकर बड़ी खबर सामने आई है। ईरान और अमेरिका के बीच बढ़ते तनाव के बीच इस समुद्री रास्ते को लेकर हालात लगातार बदल रहे हैं, जिससे वैश्विक बाजारों में अनिश्चितता बनी हुई है।
—
### 🔴 ईरान ने लिया बड़ा फैसला
रिपोर्ट्स के मुताबिक, ईरान ने संघर्ष विराम के दौरान इस अहम समुद्री रास्ते को **आंशिक रूप से खोल दिया**, जिसके बाद तेल टैंकरों की आवाजाही फिर शुरू हो गई। इससे अंतरराष्ट्रीय बाजारों को थोड़ी राहत जरूर मिली।
—
### ⚠️ अमेरिका का दबाव जारी
हालांकि, अमेरिका की ओर से ईरान पर दबाव अभी भी बना हुआ है।
अमेरिकी पक्ष ने संकेत दिए हैं कि जब तक स्थायी समझौता नहीं होता, तब तक **सख्ती जारी रहेगी**।
—
### 🗣️ ट्रंप का दावा vs ईरान का रुख
अमेरिका के पूर्व राष्ट्रपति Donald Trump ने दावा किया है कि स्थिति में सुधार हो रहा है और ईरान भविष्य में स्ट्रेट ऑफ हॉरमुज़ को बंद नहीं करेगा।
वहीं, ईरान ने इन दावों को खारिज करते हुए साफ कहा है कि
👉 अभी कोई अंतिम समझौता नहीं हुआ है
👉 रास्ता सिर्फ **अस्थायी रूप से खोला गया है**
—
### 🔁 फिर बढ़ा तनाव
ताजा घटनाक्रम में संकेत मिल रहे हैं कि हालात फिर से बिगड़ सकते हैं।
ईरान ने चेतावनी दी है कि अगर उस पर दबाव बढ़ाया गया, तो वह दोबारा इस रणनीतिक रास्ते पर **पाबंदी लगा सकता है**।
—
### 🌍 दुनिया पर असर
स्ट्रेट ऑफ हॉरमुज़ से दुनिया का बड़ा हिस्सा तेल सप्लाई होता है। ऐसे में:
* तेल की कीमतों में उतार-चढ़ाव तेज हो गया है
* वैश्विक शेयर बाजारों पर असर दिख रहा है
* ऊर्जा सुरक्षा को लेकर चिंता बढ़ गई है
—
फिलहाल हालात बेहद **नाजुक और अस्थिर** बने हुए हैं।
ईरान और अमेरिका के बीच जारी तनातनी के कारण स्ट्रेट ऑफ हॉरमुज़ पर स्थिति कभी भी बदल सकती है, जिससे पूरी दुनिया की अर्थव्यवस्था प्रभावित हो सकती है।
–