Breaking News

Gursimran Mand – ਲਸ਼ਕਰ-ਏ-ਤੋਇਬਾ ਮੁਖੀ ਦਾ ਧੜ ਲਿਆਉਣ ਵਾਲੇ ਨੂੰ ਗੁਰਸਿਮਰਨ ਮੰਡ ਵਲੋ 1 ਕਰੋੜ ਦੇ ਇਨਾਮ ਦਾ ਐਲਾਨ

Gursimran Mand – ਲਸ਼ਕਰ-ਏ-ਤੋਇਬਾ ਮੁਖੀ ਦਾ ਧੜ ਲਿਆਉਣ ਵਾਲੇ ਨੂੰ ਗੁਰਸਿਮਰਨ ਮੰਡ ਵਲੋ 1 ਕਰੋੜ ਦੇ ਇਨਾਮ ਦਾ ਐਲਾਨ

ਲਸ਼ਕਰ-ਏ-ਤੋਇਬਾ ਮੁਖੀ ਦਾ
ਧੜ ਲਿਆਉਣ ਵਾਲੇ ਨੂੰ

ਗੁਰਸਿਮਰਨ ਮੰਡ ਵਲੋ 1 ਕਰੋੜ ਦੇ
ਇਨਾਮ ਦਾ ਐਲਾਨ

ਮੋਦੀ ਪਾਕਿਸਤਾਨ ਤੇ ਸਰਜੀਕਲ ਸਟ੍ਰਾਈਕ ਕਰਨ

ਗੁਰਸਿਮਰਨ ਮੰਡ ਵਲੋ 1 ਕਰੋੜ ਦੇ
ਇਨਾਮ ਦਾ ਐਲਾਨ

Gursimran Mand – ‘ਚ ਹੋਏ ਅੱਤਵਾਦੀ ਹਮਲੇ ਖ਼ਿਲਾਫ਼ ਦਿੱਲੀ ਵਿੱਚ ਗੁੱਸਾ ਜਾਰੀ ਹੈ। ਇੰਟਰਨੈਸ਼ਨਲ ਐਂਟੀ ਖਾਲਿਸਤਾਨੀ ਟੈਰਰਿਸਟ ਫਰੰਟ ਵੱਲੋਂ ਜੰਤਰ-ਮੰਤਰ ਦਿੱਲੀ ਵਿਖੇ ਇੱਕ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਲਸ਼ਕਰ-ਏ-ਤੋਇਬਾ ਮੁਖੀ ਦੇ ਪੋਸਟਰਾਂ ‘ਤੇ ਜੁੱਤੀਆਂ ਮਾਰੀਆਂ ਗਈਆਂ ਅਤੇ ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਲਸ਼ਕਰ-ਏ-ਤੋਇਬਾ ਮੁਖੀ ਦਾ ਧੜ ਲਿਆਉਣ ਵਾਲਿਆਂ ਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਸੈਰ ਕਰਨ ਗਏ ਲੋਕਾਂ ਦਾ ਕੀ ਕਸੂਰ ਸੀ। ਇਹ ਲੋਕ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ।

Check Also

Pollywood News ਕਰੋੜਾਂ ਰੁਪਏ ਕਮਾਉਣ ਵਾਲੀਆਂ Nooran Sisters ਦੇ ਪਿਤਾ ਦੇ ਇਲਾਜ ਨਹੀਂ ਜੁੜੇ ਪੈਸੇ

Pollywood News ਕਰੋੜਾਂ ਰੁਪਏ ਕਮਾਉਣ ਵਾਲੀਆਂ Nooran Sisters ਦੇ ਪਿਤਾ ਦੇ ਇਲਾਜ ਨਹੀਂ ਜੁੜੇ ਪੈਸੇ …